ਜੇ ਦਿੱਤੀ ਆ ਰੱਬ ਨੇ ਸੋਹਣੀ ਸੂਰਤ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸੋਹਣੀਆਂ ਸੂਰਤਾਂ ਦੁਨੀਆਂ ਉਤੇ ਹੋਰ ਵੀ ਨੇ, ਆਪਣੀ ਸੂਰਤ ਉਤੇ ਨਾਂ ਮਾਂਣ ਕਰੀ।
ਜਿਸ ਸੋਹਣੇ ਨੇ ਦਿੱਤੀ ਸੋਹਣੀ ਸੂਰਤ, ਉਸ ਸੋਹਣੇ ਯਾਰ ਦਾ ਦਿਲੋਂ ਧੰਨਵਾਦ ਕਰੀ।
ਸੱਤੀ ਦੇਖ ਕੇ ਹਰ ਸੋਹਣੀ ਸੂਰਤ, ਤੂੰ ਸੋਹਣੇ ਦੇ ਮੁੱਖ ਨੂੰ ਝੁਕ-ਝੁਕ ਸਲਾਮ ਕਰੀ।
ਸਤਵਿੰਦਰ ਜੇ ਦਿੱਤੀ ਰੱਬ ਨੇ ਸੋਹਣੀ ਸੂਰਤ, ਤੂੰ ਇਸ ਦਾ ਨਾਂ ਕਦੇ ਗੁਮਾਨ ਕਰੀਂ।
Comments
Post a Comment