ਜੱਗ ਤੇ ਝਮੇਲੇ ਬੜੇ ਹਨ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕੀ ਕਰੀਏ ਮੱਥੇ ਦੇ ਭਾਗ ਹੀ ਐਸੇ ਹਨ। ਮੱਕਦਰ ਨਾਲ ਵੀ ਖਹਿਣਾਂ ਪੈਣਾਂ ਹੈ।
ਕਈ ਕੰਮ ਹੀ ਐਸੇ ਦੁਨੀਆਂ ਉਤੇ ਹੁੰਦੇ ਹਨ, ਸੱਤੀ ਨਾਂ ਚਹੁੰਦੇ ਵੀ ਕਰਨੇ ਹਨ।
ਦੁਨੀਆਂ ਉਤੇ ਲੋਕ ਐਸੇ ਵੀ ਬੜੇ ਮਿਲਦੇ ਹਨ, ਪਿਠ ਪਿਛੇ ਚੁਗਲੀ ਕਰਦੇ ਹਨ।
ਸਤਵਿੰਦਰ ਜੱਗ ਤੇ ਝਮੇਲੇ ਬੜੇ ਹਨ। ਔਖੇ-ਸੌਖੇ ਹੋ ਕੇ ਨਿਪਟਾਉਣੇ ਪੈਂਦੇ ਹਨ।
Comments
Post a Comment