ਸਭ ਤੋਂ ਸ਼ੈਤਾਨ ਸੀ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਮੈਂ ਤੇਰੇ ਤੋਂ ਅਣਜਾਣ ਸੀ। ਪਰ ਤੂੰ ਬੜਾ ਸ਼ੈਤਾਨ ਸੀ।
ਹਰ ਗੱਲ ਚ ਬੇਈਮਾਨ ਸੀ। ਨਾਂ ਰੱਬ ਦੀ ਲਗਾਮ ਸੀ।
ਡਰ ਦਾ ਨਾਂ ਨਾਂਮ ਨਿਸ਼ਾਨ ਸੀ। ਸਰੀਫ਼ਾ ਲਈ ਹੈਵਾਨ ਸੀ।
ਸਤਵਿੰਦਰ ਬੰਦਾ ਤੇਰਾ ਨਾਂਮ ਸੀ। ਸੱਤੀ ਸਭ ਤੋਂ ਸ਼ੈਤਾਨ ਸੀ।

Comments

Popular Posts