ਰੱਬ ਦਾ ਆਥਣ ਸਵੇਰ ਸ਼ੂਕਰ ਮਨਾਂਈ ਜਾਂਦੇ ਆ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਰੱਬ ਖੁੱਲੇ ਨੋਟ ਛੱਤਣ ਪਾੜ ਕੇ ਸਿੱਟ ਰਿਹਾ ਆ।
ਆਪਾਂ ਅੱਗੋਂ ਦੋਂਨੇ ਹੱਥਾਂ ਨਾਲ ਲੁੱਟਾਈ ਜਾਂਦੇ ਆ।
ਸਾਰਾ ਪਿਛਲੇ ਜਨਮ ਦਾ ਨਬੇੜਾ ਹੋ ਰਿਹਾ ਆ।
ਤੁਹਾਨੂੰ ਕੀ ਲੱਗਦਾ ਸੱਤੀ ਲੁੱਟੀ ਜਾਂਣ ਵਾਲੀ ਆ?
ਹੋ ਗਈ ਧੰਨ ਧੰਨ ਕਿਰਪਾ ਉਸੇ ਦੀ ਹੋਈ ਆ।
ਉਹ ਦੀਆਂ ਦਿੱਤੀਆਂ ਦੋ ਰੋਟੀਆਂ ਖਾਂਈ ਜਾਂਦੇ ਆਂ।
ਰੱਬ ਦਾ ਆਥਣ ਸਵੇਰ ਸ਼ੂਕਰ ਮਨਾਂਈ ਜਾਂਦੇ ਆ।
ਸਤਵਿੰਦਰ ਬਾਬੇ ਦੀ ਫੁੱਲ ਕਿਰਪਾ ਹੋ ਗਈ ਆ।
Comments
Post a Comment