ਜੱਥੇਦਾਰੀਆਂ, ਕੁਰਸੀਆਂ ਲਈ ਬੰਦੇ ਨੂੰ ਬੰਦਾ ਮਾਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜੋ ਧੰਨ ਦੌਲਤ ਤੋਂ ਬਚਣੇ ਦਾ ਉਪਦੇਸ਼ ਦਿੰਦਾ ਹੈ। ਉਹ ਜੇਬਾਂ ਸਟੇਜ਼ ਤੇ ਖਾਲੀ ਕਰਾਂਉਂਦਾ ਹੈ।
ਗੁਰਦੁਆਰੇ ਸਾਹਿਬ ਨੂੰ ਜੰਗ ਦਾ ਮੈਦਾਨ ਬੱਣਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਕਿਹੜਾ ਡਰਦਾ ਹੈ?
ਗਿਆਨ ਵੰਡਣ ਵਾਲਾ ਹੀ ਪਖੰਡ ਵੰਡਦਾ ਹੈ। ਜੱਥੇਦਾਰੀਆਂ, ਕੁਰਸੀਆਂ ਲਈ ਬੰਦੇ ਨੂੰ ਬੰਦਾ ਮਾਰਦਾ ਹੈ।
ਡੇੜ ਮੀਟਰ ਦਾ ਸਿਰਪਾ ਜਿੱਤਣ ਵਾਲੇ ਨੂੰ ਪੈਦਾ ਹੈ। ਹਰ ਪਾਸੇ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਦਾ ਹੈ।
ਜੋ ਦਿਨ ਦੇ ਚਾਨਣੇ ਵਿੱਚ ਆਸ਼ਮ ਨੂੰ ਚੰਦਾ ਦਿੰਦਾ ਹੈ। ਹਨੇਰੇ ਵਿੱਚ ਰਾਤਾਂ ਰੰਗੀਨ ਬਣਾਂਉਂਦਾ ਹੈ।
ਸੱਤੀ ਫੇਸਬੁੱਕ ਖੋਲੀ, ਫੋਨ ਦੀ ਘੰਟੀ ਵੱਜੀ ਹੈ। ਸਾਰੀ ਗੱਲ-ਬਾਤ ਪੜ੍ਹ, ਸੁਣ ਕੇ ਲਿਖੀ ਗਾਈ ਹੈ।

Comments

Popular Posts