ਸਬ ਕਾਸੇ ਤੋ ਜਾਨ ਛੁੱਟ ਗਈ ਜੀ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਿਉ ਮਾਇਆ ਤਮਾਂ ਲੱਗ ਗਈ? ਬੰਦੇ ਦੀ ਸੁਰਤ ਰੁਲ ਗਈ।
ਧੰਨ ਦੌਲਤ ਪਿਆਰੀ ਹੋ ਗਈ। ਬੰਦੇ ਦੀ ਕੀਮਤ ਕੌਡੀ ਹੋ ਗਈ।
ਰੱਬ ਦੀ ਹੀ ਕਿਰਪਾ ਹੋ ਗਈ। ਸਬ ਕਾਸੇ ਤੋ ਜਾਨ ਛੁੱਟ ਗਈ।
ਦੁਨੀਆਂ ਦੇ ਇਲਮ ਜਾਂਣ ਗਈ। ਦੁਨੀਆਂ ਫਿੱਕੀ ਲੱਗਣ ਲੱਗੀ।
ਸੱਤੀ ਸਬ ਤੋਂ ਤੋਬਾ ਕਰ ਗਈ। ਛੱਡ ਸਬ ਟਿੱਕ ਕੇ ਬੈਠ ਗਈ।
ਸਤਵਿੰਦਰ ਭੱਜ ਨੱਠ ਮੁਕਗੀ। ਮੌਤ ਦੀ ਉਡੀਕ ਲੱਗ ਗਈ।
Comments
Post a Comment