ਦਿਲਜੀਤ ਸਿੰਘ ਨੇ ਐਸਾ ਕੀ ਕਰ ਦਿਤਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ satwinder_7@hotmail.com
ਕਈ ਬਾਰ ਅੇਸਾ ਹੁੰਦਾ ਹੈ। ਇੱਕ ਛੋਟਾ ਜਿਹਾ ਇਸ਼ਾਰਾ, ਇੱਕ ਸ਼ਬਦ ਵੀ ਬਹੁਤ ਕੁੱਝ ਲਿਖਾ ਦਿੰਦਾ ਹੈ। ਇਕ ਦੋਸਤ ਨੇ ਕੋਈ ਸੁਨੇਹਾ ਭੇਜਿਆ। ਜਿਸ ਵਿੱਚ ਦਿਲਜੀਤ ਸਿੰਘ ਦਾ ਨਾਂਮ ਆਇਆ ਸੀ। ਦਿਲਜੀਤ ਸਿੰਘ ਦਾ ਨਾਂਮ ਪੜ੍ਹਦੇ ਹੀ ਮੈਂ ਉਸ ਦਾ ਬਾਕੀ ਕੁੱਝ ਨਹੀਂ ਪੜ੍ਹਇਆ। ਕਿਉਂ ਕਿ ਜਾਂ ਤਾਂ ਅੰਗਰੇਜ਼ੀ ਹੀ ਹੋਵੇ। ਕਈ ਬਾਰ ਐਸੀ ਭਾਸ਼ਾਂ ਦੇ ਗਲਤ ਅਰਥ ਵੀ ਬਣ ਜਾਂਦੇ ਹਨ। ਰੱਬ ਨੇ ਇੰਨੀ ਕੁ ਸੋਜ਼ੀ ਦੇ ਦਿੱਤੀ ਹੈ। ਇੱਕ ਅੱਖਰ ਦੇ ਕਈ ਕਈ ਅਰਥ ਬਣ ਹੀ ਜਾਂਦੇ ਹਨ।
ਸੋਲਾਂ ਸਾਲ ਦੇ ਗਾਣੇ ਵਿੱਚ ਕੀ ਗਲ਼ਤ ਹੈ? ਮੈਂ ਤਾਂ ਸੁਣਿਆ ਹੈ। ਛੇ ਸਾਲਾਂ ਕੁੜੀ ਦਾ ਵੀ ਵਿਆਹ ਕਰ ਦਿੱਤਾ ਜਾਦਾ ਸੀ। ਪਿਛਲੇ ਮਹੀਨੇ 90 ਸਾਲਾਂ ਦਾ ਬੰਦਾ ਮਰਿਆ ਹੈ। ਉਸ ਦੀ ਪਤਨੀ 60 ਸਾਲਾਂ ਦੀ ਹੈ। ਪੁੱਛਣ ਤੇ ਪਤਾ ਲੱਗਾ ਉਹ ਛੇ ਸਾਲਾਂ ਦੀ ਸੀ ਜਦੋਂ ਵਿਆਹ ਹੋਇਆ ਸੀ। ਪੰਦਰਾ 15 ਸਾਲਾਂ ਦੀ ਸੀ ਜਦੋਂ ਵੱਡਾ ਮੁੰਡਾ ਹੋ ਗਿਆ। ਮੇਰੀ ਆਪਣੀ ਸੱਸ 12 ਸਾਲਾਂ ਦੀ ਸੀ। ਸੁਹਰਾ 25 ਸਾਲਾਂ ਦਾ ਸੀ 16 ਸਾਲਾਂ ਦੀ ਦੇ ਕੁੜੀ ਹੋ ਗਈ।
ਮੈਨੂੰ ਸਮਝ ਨਹੀਂ ਲੱਗਦੀ ਦਲਜੀਤ ਨੇ ਐਸਾ ਕੀ ਕਰ ਦਿਤਾ ਹੈ
। ਦੁਨੀਆਂ ਦੇ ਸਾਰੇ ਮਰਦ ਹੀ ਜੁਵਾਨੀ ਵਿੱਚ ਤੇ ਵਿਚੇ ਵਿਆਹੇ ਹੋਏ ਨਾਂ ਬਾਲਗ ਕੁੜੀਆਂ ਨੂੰ ਕਿਸ ਪੱਪੀ ਕਰ ਚੁਕੇ ਹਨ। ਹੋਰ ਵੀ ਲਾਲਸਾ ਰੱਖਦੇ ਹਨ। ਹੋਰ ਵੀ ਬਹੁਤ ਕੁੱਛ ਵੀ ਕਰ ਚੁਕੇ ਹਨ। । ਮਹਿਲਾਂ ਮੰਡਲੀਆਂ ਦੇ ਵੀ ਬਹੁਤ ਪਰਦੇ ਉਦੇੜਨ ਵਾਲੇ ਹਨ। 28 ਲੱਕ ਕੁੜੀ ਦੇ ਗਾਣੇ ਉਤੇ ਇਹ ਵੀ ਠੁਮਕੇ ਲਗਾਉਂਦੀਆਂ ਹਨ। ਜੋ ਦਿਲਜੀਤ ਸਿੰਘ ਦੇ ਘਰ ਦਾ ਘਿਰਾਉ ਕਰਨ ਵਿੱਚ ਸਭ ਤੋਂ ਅੱਗੇ ਹਨ। ਕੁੱਝ ਕੁ ਦੀਆਂ ਮੇਰੇ ਕੋਲ ਫੋਟੋਆਂ ਵੀ ਹਨ। ਤੁਹਾਨੂੰ ਕੀ ਲੱਗਦਾ ਹੈ। ਇੰਨਾਂ ਦਾ ਵੀ ਪਰਦਾ ਫਾਸ਼ ਹੋਣਾਂ ਚਾਹੀਦਾ ਹੈ? ਜਦੋਂ ਲੋਕ ਚੰਦ ਉਤੇ ਥੱਕਦੇ ਹਨ। ਆਪਣੇ ਹੀ ਮੂੰਹ ਉਤੇ ਥੁਕ ਪਾ ਲੈਂਦੇ ਹਨ। ਚੰਦ ਦੀ ਚਮਕ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮਹਿਲਾਂ ਮੰਡਲੀਆਂ ਤੇ ਆਮ ਔਰਤ ਨੂੰ ਤੁਸੀਂ ਵੀ ਸਭ ਜਾਣਦੇ ਹੋ। ਕਿੰਨੀਆਂ ਕੁ ਬੇਦਾਗ ਹਨ? ਮਰਦਾ ਨੂੰ ਹੀ ਵੱਧ ਪਤਾ ਹੁੰਦਾ ਹੈ। ਤਾਂਹੀ ਇੰਨਾਂ ਦੀ ਤਰੀਫ਼ ਮਰਦ ਹੀ ਕਰਦਾ ਹੈ।
ਕਿਸੇ ਔਰਤ ਸੰਪਾਦਿਕ ਨੇ ਮਹਿਲਾਂ ਮੰਡਲੀਆਂ ਦੀ ਤਰੀਫ਼ ਨਹੀਂ ਕੀਤੀ
। ਸਭ ਮਰਦ ਹੀ ਹਨ। ਔਰਤਾਂ ਮਰਦਾਂ ਨੂੰ ਪਿਛੇ ਲਗਾਉਣਾਂ ਜਾਣਦੀਆਂ ਹਨ। ਨਹੀਂ ਇੰਨਾਂ ਦੇ ਵਿਰਧ ਧਰਨਾਂ ਧਰ ਲੈਣਗੀਆਂ। ਔਰਤ ਤਾਂ ਘਰ ਵਿੱਚ ਇੱਕ ਮਾਨ ਨਹੀਂ ਹੁੰਦੀ। ਜਦੋਂ ਘਰ ਨੂੰਹੁ ਦੂਜੀ ਔਰਤ ਆ ਜਾਂਦੀ ਹੈ। ਬਹੁਤੀ ਬਾਰ ਘਰ ਖੇਰੂ-ਖੇਰੂ ਹੀ ਕਰ ਦਿੰਦੀ ਹੈ। ਇਹ ਤਾਂ ਚੰਗਾ ਖਾਸਾ ਮਹਿਲਾਂ ਮੰਡਲੀਆਂ ਦਾ ਗੈਂਗ ਹੈ।
ਸਭ ਆਪਣੀ ਪੀੜੀ ਥੱਲੇ ਵੀ ਸੋਟਾ ਮਾਰ ਕੇ ਦੇਖੀਏ
। ਜੋ ਦਿਲਜੀਤ ਨੇ ਸੱਚ ਨੰਗਾ ਕੀਤਾ ਹੈ। ਕਿਤੇ ਉਹ ਆਪਣੀ ਹੀ ਗੱਲ ਤਾ ਨਹੀਂ ਹੈ। ਬੰਦਾ ਤੜਫ਼ਦਾ ਹੀ ਉਦੋਂ ਹੈ। ਜਦੋਂ ਜਖ਼ਮਾਂ ਉਤੇ ਮਿਰਚ ਲੱਗ ਜਾਵੇ।
ਮਹਿਲਾਂ ਮੰਡਲੀਆਂ ਵਿੱਚ ਬਹੁਤੀਆਂ ਔਰਤਾਂ ਐਸੀਆਂ ਹਨ
। ਜੋ ਘਰੋ ਬਾਗੀ ਹਨ। ਛੁੱਟੜ ਹਨ। ਉਹ ਚੰਗੀ ਤਰਾਂ ਜਾਣਦੀਆਂ ਹਨ। ਉਨਾਂ ਦੀਆਂ ਕਰਤੂਤਾਂ ਹੀ ਦਿਲਜੀਤ ਸਿੰਘ ਨੇ ਨੰਗੀਆਂ ਕੀਤੀਆਂ ਹਨ। ਇਹ ਸਭ ਤਾਂ ਲੁਕ-ਛੁੱਪ ਕੇ ਕੀਤਾ ਜਾਂਦਾ ਹੈ। ਚੰਗੀ ਭਲੀ ਖੇਡ ਚਲਦੀ ਦਿਲਜੀਤ ਸਿੰਘ ਨੇ ਵਿਗਾੜ ਦਿੱਤੀ। ਸਿੰਘ ਸੂਰਮੇ ਐਸੇ ਹੀ ਹੁੰਦੇ ਹਨ। ਜੋ ਕੁੱਝ ਦੁਨੀਆਂ ਵਿਚ ਗਲ਼ਤ ਹੋਵੇਗਾ। ਕਲਮਾਂ ਉਸ ਉਤੇ ਚਲਦੀਆਂ ਰਹਿੱਣ ਗੀਆਂ। ਚੰਗਾ ਹੈ। ਆਪੋ-ਆਪਣੀਆਂ ਧੀਆਂ ਸੰਭਾਲੋ। ਜੋ ਨਸ਼ੇ ਖਾ ਕੇ ਇਹ ਕੁੱਝ ਕਰ ਰਹੀਆਂ ਹਨ। ਜੇ ਮਹਿਲਾਂ ਮੰਡਲੀਆਂ ਔਰਤਾਂ ਪਤੀ ਵਰਤਾ ਹਨ। ਤਾਂ ਇੰਨਾਂ ਦੇ ਪਤੀ ਵੀ ਇਹ ਮਸਲਾ ਉਠਾ ਸਕਦੇ ਹਨ। ਜਾਂ ਫਿਰ ਪਤੀ ਕਿਸੇ ਨਾਂ ਬਾਲਗ ਦੀ ਭਾਲ ਵਿੱਚ ਦਿਲਜੀਤ ਸਿੰਘ ਦੇ ਗਾਣੇ ਦੀ ਕੱਸਵੱਟੀ ਤੇ ਉਤਰਨ ਗਏ ਹਨ।
ਦਿਲਜੀਤ ਸਿੰਘ ਤਾਂ ਇਹੀ ਕਹਿ ਰਿਹਾ ਹੈ
। ਤੂੰ ਉਮਰ ਸੀ ਛੋਟੀ ਹੈ। ਸਮਾਜ ਦੀ ਕੁੜੀਆਂ ਦੀ ਮਾੜੀ ਨਜ਼ਰ ਉਤੇ ਰੋਸ਼ਨੀ ਪਾਈ ਹੈ। ਜੋ ਨਾਂ-ਬਾਲਗ ਕੁੜੀਆਂ ਨਾਲ ਐਸਾ ਕਰਦੇ ਹਨ। ਪੱਪੀ ਤਾਂ ਫਿਲਮਾਂ ਵਿੱਚ ਵੀ ਕਰਦੇ ਹਨ। ਉਦੋਂ ਮਹਿਲਾਂ ਮੰਡਲੀਆਂ ਕਿਉਂ ਨਹੀਂ ਬੋਲਦੀਆਂ? ਤਾਂਹੀਂ ਤਾਂ ਸਿਆਣੇ ਕਹਿੰਦੇ ਹਨ," ਸ਼ੇਰ ਦੀ ਪੂਛ ਨੂੰ ਕਿਹੜਾ ਹੱਥ ਲਾਵੇ?
ਮੈਨੂੰ ਲੱਗਦਾ ਹੈ। ਦਿਲਜੀਤ ਸਿੰਘ ਦੀਆਂ ਚੜ੍ਹਾਂਈਆਂ ਹਨ। ਬਹੁਤੇ ਲੋਕ ਉਸ ਨੂੰ ਪਿਆਰ ਕਰਦੇ ਹਨ। ਨਫ਼ਰਤ ਕਰਨ ਵਾਲੇ ਵੀ ਵਿਚੇ ਹੁੰਦੇ ਹਨ। ਅੱਜ ਤੋਂ ਕੁੱਝ ਸਾਲ ਪਹਿਲਾਂ ਬਿੰਦਰਖੀਏ, ਚਮਕੀਲੇ ਵਰਗਿਆ ਦਾ ਨਫ਼ਰਤ ਕਰਨ ਵਾਲੇ ਲੋਕਾਂ ਨੇ ਜੋ ਹਸ਼ਰ ਕੀਤਾ ਹੈ। ਦਿਲਜੀਤ ਸਿੰਘ ਨੂੰ ਹੁਸ਼ਿਆਰ ਖ਼ਬਰਦਾਰ ਹੋ ਜਾਣਾਂ ਚਾਹੀਦਾ ਹੈ। ਕਿਸੇ ਨਾਲ ਵੀ ਖਾਣ-ਪੀਣ ਦੀ ਸਾਂਝ ਨਾਂ ਹੀ ਕਰੇ। ਹੋਰ ਦੇਸ਼ਾਂ ਦੇ ਗਾਇਕਾਂ ਨੂੰ ਵੀ ਮੌਤ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਛੇਵੇ ਪਾਤਸ਼ਾਹ ਨੂੰ ਮਾਰਨ ਦੀ ਨੀਅਤ ਰੱਖਣ ਵਾਲੀ, ਦਹੀਂ ਵਿਚ ਜ਼ਿਹਰ ਦੇਣ ਵਾਲੀ, ਉਸ ਦੀ ਦਾਈ ਔਰਤ ਹੀ ਸੀ। ਜਿਸ ਦੁਸ਼ਮਣ ਵੱਲੋ ਦਾਈ ਨੂੰ ਖ੍ਰੀਦ ਲਿਆ ਗਿਆ ਸੀ।
Comments
Post a Comment