ਕਲਦੀਪ ਮਾਣਕ ਦੀ ਰੂਹ ਵੀ ਸਰੀਰ ਦਾ ਸਾਥ ਛੱਡ ਗਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇੱਕ ਉਹ ਦਿਨ ਸੀ। ਅਵਾਜ਼ ਨਾਲ ਕੀਲ ਲੈਂਦਾ ਸੀ।
ਮਾਣਕ ਉਚੀ ਹੇਕ ਲਾ ਆਪਣੇ ਬੋਲ ਗੀਤ ਸੋਣਾਉਂਦਾ ਸੀ।
ਅੱਜ ਤਾਂ ਉਹ ਅਵਾਜ਼ ਖ਼ਮੋਸ਼ ਹੋ ਕੇ ਜਮਾਂ ਬੰਦ ਹੋ ਗਈ।
ਕਲਦੀਪ ਮਾਣਕ ਦੀ ਰੂਹ ਵੀ ਸਰੀਰ ਦਾ ਸਾਥ ਛੱਡ ਗਈ।
ਸਗੀਤ ਦੀ ਦੁਨੀਆਂ ਵਿੱਚ ਬਹੁਤ ਹੀ ਖ਼ਮੋਸੀ ਛਾਅ ਗਈ।
ਮਾਣਕ ਦੀ ਮੌਤ ਦੀ ਖ਼ਬਰ ਪੂਰੀ ਦੁਨੀਆਂ ਵਿੱਚ ਜਦੋਂ ਹੋ ਗਈ।
ਦੇਵਾਂ ਅੰਨਦ ਦੀ ਜੁਦਾਈ ਵੀ ਸਹਿਣੀ ਪੈ ਗਈ।
ਮੌਤ ਤਾਂ ਵੱਡਿਆ ਨੂੰ ਨਾਲ ਆਪਣੇ ਤੋਰ ਲੈ ਗਈ।
ਦੁਨੀਆ ਮੋਤ ਤੇ ਬੰਦੇ ਦੀ ਹੋਦ ਭਾਲਦੀ ਰਹਿ ਗਈ।
ਸਤਵਿੰਦਰ ਕਹੇ ਦੁਨੀਆਂ ਲਈ ਉਹ ਰੂਹ ਸੁਪਨਾ ਹੋ ਗਈ।
ਸੱਤੀ ਜੋ ਆਤਮਾਂ ਇਸ ਦੁਨੀਆਂ ਤੋਂ ਅਲਵਿਦਾ ਹੋ ਗਈ।www. google.com

Comments
Post a Comment