ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਗੁਰੂ ਗੋਬਿੰਦ ਸਿੰਘ ਜੀ ਜੱਗਤ ਦੇ ਗੁਰੂ ਜੀ। ਗੁਰੂ ਜੀ ਖ਼ਾਲਸਾ ਪੰਥ ਦੇ ਸਿਜਨਹਾਰ ਜੀ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲ ਜੀ। ਵੱਡੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ।
ਜੰਗ ਲੱਗੀ ਮੂਗਲਾਂ ਨਾਲ ਗੜ੍ਹੀਂ ਚਮਕੋਰ ਜੀ। ਪੁੱਤਰ ਵੱਡੇ ਤੋਰਂ ਦੁਸ਼ਮਣ ਨਾਲ ਲੱੜਨ ਜੀ।
ਸਵਾਲੱਖ ਨਾਲ ਲੜਾਏ ਇੱਕ ਇੱਕ ਸਿੰਘ ਜੀ। ਸੂਰਮੇ ਰਹੇ ਦੁਸ਼ਮੱਣ ਨੂੰ ਲਾਲਕਾਰਨ ਜੀ।
ਘੱਮਸਾਂਨ ਦਾ ਹੋਇਆ ਜੰਗ ਗੜ੍ਹੀਂ ਚਮਕੋਰ ਜੀ। ਸੂਰਮੇ ਜੂਜ ਗਏ ਮੈਦਾਨੇ ਜੰਗ ਜੀ।
ਤਲਵਾਰਾਂ ਨੇਜਿਆ ਦੇ ਹੁੰਦੇ ਵਾਰ ਜੀ। ਧਰਤੀ ਤੇ ਡੀਗੀ ਜਾਂਦੇਂ ਹੋਈ ਜਾਂਦੇ ਸ਼ਹੀਦ ਜੀ।
ਧਰਤੀ ਰੰਗੀ ਗਈ ਖੂਨ ਨਾਲ ਲਾਲ ਜੀ। ਦੁਸ਼ਮਣ ਨਾਲ ਸੂਰਮੇਂ ਲੜਦੇ ਖੇਲ ਜਾਨਾਂ ਨਾਲ ਜੀ।
ਜੋਰਾਂਵਾਰ ਸਿੰਘ ਫæਿਤਹ ਸਿੰਘ ਛੋਟੇ ਲਾਲ ਜੀ। ਸ਼ਹੀਦ ਕਿਤੇ ਫਤਿਹਗੜ ਸਰਹੰਦ ਵਿੱਚ ਜੀ।
ਦੁਆਲੇ ਉਸਾਰ ਦਿੱਤੀ ਇੱਟਾਂ ਨਾਲ ਕੰਧ ਜੀ। ਕੰਧ ਦੇਖ ਵਿੰਗੀ ਤੇਸੇ ਨਾਲ ਲਾਹੀ ਜਾਂਦੇ ਉਭਾਰ ਜੀ।
ਤੇਸੇ ਨਾਲ ਛਾਂਗ ਦਿੱਤੇ ਗੋਡੇ ਤੇ ਹੋਰ ਅੰਗ ਜੀ। ਖੂਨੋ ਖੂਨ ਕਰਤੇ ਦੋਂਨੇਂ ਜਿਉਂਦੇ ਲਾਲ ਜੀ।
ਕੰਧ ਹੋਗੀ ਸਿਰਾ ਤੋਂ ਉਤੋਂ ਪਾਰ ਜੀ। ਇੱਕ ਦੂਜੇ ਨੂੰ ਦਸਦੇ ਸਾਹ ਆAੁਂਦੇ ਦੱਮ ਘੁੱਦਟੇ ਹੋਏ ਨਾਲ ਜੀ। ਦਾਦੀ ਮਾਂ ਡਰਦੀ ਡੋਲ ਨਾਂ ਜਾਣ ਨਿੱਕੇ ਬਾਲ ਜੀ। ਨਿੱਕੀ ਉਮਰ ਦੇ ਸ਼ਹੀਦ ਨੇ ਦੁਨੀਆ ਤੇ ਮਿਸਾਲ ਜੀ। ਆਖਰੀਂ ਸਾਹਾਂ ਤੇ ਬੁਲਾਗਂੇ ਜੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਖਾਲਸੇ ਦੀ ਹੋਵੇ ਜੈ ਜੈ ਕਾਰ ਜੀ। ਸੱਤੀ ਸੂਬਾ ਦੇਖਦਾ ਮੂੰਹ 'ਚ' ਉਗਲਾਂ ਪਾ ਜੀ। ਮਾਂਤਾ ਗੁਜਰੀ ਨੇ ਗਲਵਕੜੀ ਵਿਚ ਲੈ ਲੇ ਦੋਨੇ ਬਾਲ ਜੀ। ਸਤਵਿੰਦਰ ਸੁਰਗਾਂ ਦੇ ਖੁੱਲ ਗੇ ਦਿਵਾਰ ਜੀ। ਸ਼ਹੀਦ ਸੇਵਾ ਕਰਦੇ ਜਾਨਾ ਨਾਲ ਜੀ।
ਮੇਰੀ ਵੀ ਲੜ ਲੱਗੀ ਦੀ ਰੱਖਲੀਂ ਲਾਜ਼ ਜੀ। ਤੇਰੇ ਜਿਹੇ ਦਿਸੇਂ ਨਾ ਦਿਵਾਰ ਜੀ।
ਅਗੁਣ ਮੇਰੇ ਸਾਰੇ ਢੱਕੀ ਬਕਸ਼ੀ ਜੀ। ਮੇਰੇ ਰੱਬਾ ਸ਼ਿਕਮੇ ਆਪੇ ਦੂਰ ਕਰੀਂ ਜੀ।
ਅਥਰੂ ਅੱਖਾਂ ਚੋਂ ਛੱਲਕੇ ਆਪੇ ਸਾਂਭ ਲਈਂ ਜੀ। ਸੱਭ ਜੱਗਤ ਨੂੰ ਸਾਡੀ ਹੋਵੇ ਫਤਿਹ ਪ੍ਰਵਾਨ ਜੀ।
ਅੱਜ ਤੇਰੀ ਜੈ-ਜੈਂ ਕਾਰ ਹੁੰਦੀ ਆ ਜੀ। ਸੰਗਤ ਜੁੜ ਕੇ ਤੇਰੀ ਯਾਦ ਵਿੱਚ ਬਹਿੰਦੀ ਆ ਜੀ।

Comments
Post a Comment