ਦਸਮ ਪਿਤਾਂ ਦਾ ਪਰਿਵਾਰ
ਦਸ਼ਮੇਸ਼ ਪਿਤਾਂ ਜੱਗਤ ਗੁਰੂ ਆ।
ਗੁਰੂ ਗੋਬਿੰਦ ਸਿੰਘ ਜੀ ਦਸਮ ਗੁਰੂ ਪਿਆਰੇਂ ਆ।
ਗੁਰੂ ਗ੍ਰੰਥਿ ਸਾਹਿਬ ਸੰਗਤ ਨੂੰ ਸਭਾਂਲ ਗਏ ਆ।
ਹਰ ਗੁਰੂ ਕੇ ਪਿਆਰੇਂ ਨੂੰ ਪੜ੍ਹਨ ਨੂੰ ਕਹਿ ਗਏ ਆ।
ਬਚਨ ਮੰਨਦਓ ਮਰਜ਼ੀਂ ਕੱਲੇ ਕੱਲੇ ਗੁਰੂ ਪਿਆਰੇ ਦੀ ਆ।
ਦਸਮੇ ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ।
ਕੁਰਬਾਨੀਂ ਕਰਨ ਦਾ ਗੁਰ ਸੰਸਾਂਰ ਨੂੰ ਸਿੱਖਾਇਆਂ।
ਬਚਪੱਨ ਵਿੱਚ ਪਿਤਾਂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਤੋਰਿਆਂ।
ਰੱਬ ਦੇ ਇਸ਼ਕ ਦੇ ਚੋਜ ਨਿਆਰੇ ਨੇਂ।
ਗੁਰੂ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇ ਨੇਂ।
ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨੇ।
ਚਾਰੇ ਲਾਲ ਧਰਮ ਤੋ ਵਾਰੇ ਨੇ।
ਨਿਕੀਆਂ ਜਿੰਦਾਂ ਸਾਕੇ ਵੱਡੇ ਨੇ।
ਵੱਡੇਂ ਦੋਂਨੇਂ ਚਮਕੌਰ ਗੜ੍ਹੀ ਜੰਗ ਵਿੱਚ ਸ਼ਹੀਦੀ ਪਾ ਗeਂੇ ਨੇ।
ਪੋਹ ਸੱਤੇ ਦੇ ਦਿਨ ਠੰਡੇ ਠਾਂਰ ਨੇ।
ਸਰਸਾਂ ਦੇ ਪਾਣੀ ਚੜ੍ਹੇ ਨੇ।
ਪਰਿਵਾਂਰ ਦੇ ਵਿਛੋੜੇ ਪੈਗੇ ਨੇ।
ਛੋਟੇਂ ਦੋਨੇਂ ਸਰਹੰਦ ਨੀਹਾਂ ਵਿੱਚ ਜਿਉਂਦੇ ਚੀਣੇ ਨੇ।
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ ਨੇ ।
ਸਾਰਾਂ ਪਰੀਵਾਰ ਹਕੂਮਤ ਦੇ ਜੁਲਮ ਵਿਰੁਧ ਲੜਿਆ।
ਰੋਸੋਈਆਂ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਬੱਚਿਆਂ ਤੇ ਬੁੱਢੀ ਮਾਂ ਨੂੰ ਦਗਾ ਦੇ ਗਿਆ।
ਜਾ ਕੇ ਭੇਤੀਂ ਦੁਸ਼ਮਣ ਨਾਲ ਮਿਲ ਗਿਆ।
ਛੋਟੇ ਦੋਨੇਂ ਸਹਿਬਜਾਦੇਂ ਸ਼ਹੀਦੀਂ ਪਾਗੇ ਆ।
ਸਤਵਿੰਦਰ ਮਾਂਪਿਆਂ ਨੂੰ ਪੁੱਤਰ ਹੁੰਦੇਂ ਪਿਆਰੇ ਆ।
ਦਸਮ ਪਿਤਾਂ ਵਾਰ ਪਰਿਵਾਰ ਧਰਮ ਬੱਚਾਗੇ ਆ।
ਸੱਤੀ ਕੁਰਬਾਨੀ ਕਰਨ ਦਾ ਰਾਸਤਾਂ ਦਿਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਂਦੇ ਆ।
ਸਂਹੀਦਾਂ ਨੂੰ ਦੁਨੀਆਂ ਵਾਲੇਂ ਯਾਦ ਕਰਦੇ ਆ।

Comments

Popular Posts