ਛੋਟੇ ਦੋਨੇਂ ਸਾਹਿਬਜਾਦੇਂ ਸਰਹੰਦ ਵਿੱਚ ਸ਼ਹੀਦੀ ਪਾਗੇ

 ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਛੋਟੇ ਦੋਨੇਂ ਸਰਹੰਦ ਦੀਆਂ ਨੀਂਹਾਂ ਵਿੱਚ ਜਿਉਂਦੇ ਚੀਣੇ ਆ।

ਮਾਤਾ ਗੁਜਰੀ ਵੀਂ ਠੰਢੇ ਬੁਰਜ ਵਿੱਚ ਸ਼ਹੀਦੀ ਪਾਗੇ ਆ । 

ਸਾਰਾਂ ਪਰਿਵਾਰ ਹਕੂਮਤ ਦੇ ਜ਼ੁਲਮ ਦੇ ਵਿਰੁੱਧ ਲੜਿਆ। 

ਰਸੋਈਆ ਗੰਗੂ ਜ਼ੇਵਰ ਦੌਲਤ ਦੇਖ ਬੇਈਮਾਨ ਹੋ ਗਿਆ।

ਭਾਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀ ਦੇ ਗਿਆ।

ਸਾਹਿਬਜਾਦਿਆਂ ਲਾਲਾ, ਮਾਤਾ ਜੀ  ਨੂੰ ਗੁੰਗੂ ਦਗ਼ਾ ਦੇ ਗਿਆ।

ਜਾ ਕੇ ਭੇਤੀ ਗੰਗੂ ਦੋਖੀ ਦੁਸ਼ਮਣ ਵਜ਼ੀਦੇ ਦੇ ਨਾਲ ਮਿਲ ਗਿਆ।

ਛੋਟੇ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਜੀ ਨੀਂਹਾਂ ਵਿੱਚ ਚਿਣੇ ਆ।

ਛੋਟੇ ਦੋਨੇਂ ਸਾਹਿਬਜਾਦੇਂ ਸਰਹੰਦ ਵਿੱਚ ਸ਼ਹੀਦੀ ਪਾਗੇ ਆ।

ਸਤਵਿੰਦਰ ਸਾਰੇ ਮਾਪਿਆਂ ਨੂੰ ਪੁੱਤਰ ਹੁੰਦੇ ਬੜੇ ਪਿਆਰੇ ਆ।

ਗੁਰੂ ਦਸਮ ਪਿਤਾ ਵਾਰ ਪਰਿਵਾਰ ਧਰਮ ਬਚਾਗੇ ਆ।

ਸੱਤੀ ਕੁਰਬਾਨੀ ਕਰਨ ਦਾ ਰਸਤਾ ਦਿਖਾਗੇਂ ਆ।

ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਦ ਕਹਾਉਂਦੇ ਆ।

Comments

Popular Posts