ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਚਾਰ ਜਹਾਜ਼ ਦੇ ਮੁਸਾਫ਼ਰ ਕਰਮਚਾਰੀ, ਹਾਈਜੈਕਰ, ਲੋਕ ਮਰ ਗਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਵੱਡੇ ਲੋਕਾਂ ਦੀ ਗੱਲ ਤੇ ਜ਼ਕੀਨ ਨਾਂ ਕਰੋ। ਕਿਉਂ ਦੋਂਦੇ, ਹੱਸਦੇ ਹਨ? ਕੀ ਸੱਚ, ਝੂਠ ਬੋਲਦੇ ਹਨ? ਕੀ ਲੋਕ ਸੱਚ ਬੋਲਦੇ ਹਨ? ਕੀ ਵੱਡੇ ਲੋਕਾਂ ਲਈ ਸੱਚ, ਝੂਠ ਵਿੱਚ ਕੋਈ ਫ਼ਰਕ ਹੈ? ਬੰਦਾ ਆਪਦੇ ਫ਼ੈਇਦੇ ਨੂੰ ਵੱਡੇ ਤੋਂ ਵੱਡਾ ਝੂਠ ਬੋਲ ਸਕਦਾ ਹੈ। ਜਿੱਡਾ ਵੱਡਾ ਔਹੁਉਦੇ ਦਾ ਬੰਦਾ, ਉਡਾ ਵੱਡਾ ਝੂਠ ਬੋਲਦਾ ਹੈ। ਲੋਕ ਸਿਰ ਮੱਥੇ ਮੰਨਦੇ ਹਨ। ਭੋਰਾ ਛੱਕ ਨਹੀਂ ਕਰਦੇ। ਬੰਦਾ ਕਿਸੇ ਦਾ ਗੁੱਸੇ ਕਿਸੇ ਹੋਰ ਤੇ ਕੱਢਦਾ ਹੈ। ਬਦਲਾ ਚਾਹੀਦਾ ਹੁੰਦਾ ਹੈ। ਕਈਆਂ ਦਾ ਬਦਲਾ ਲਏ ਬਗੈਰ ਗੁੱਸਾ ਠੰਡਾ ਨਹੀਂ ਹੁੰਦਾ। ਜੇ ਬੰਦਾ ਆਪ ਕਦੇ ਕਿਸੇ ਦੂਜੇ ਦੇ ਕਾਰਨ ਰੋਇਆ ਹੈ। ਦੂਜੇ ਲੋਕਾਂ ਨੂੰ ਰੋਵਾ ਕੇ, ਕੀ ਗੁੱਸਾ ਠੰਡਾ ਹੁੰਦਾ ਹੈ? ਕੀ ਦੂਜੇ ਬੰਦੇ ਨੂੰ ਰੋਂਦਾ ਦੇਖ਼ ਕੇ, ਮਜ਼ਾ ਆਉਂਦਾ ਹੈ? ਕਿਸੇ ਦਾ ਮੋਟਰ ਕਾਰ, ਜਹਾਜ਼ ਐਕਸੀਡੈਂਟ, ਕੱਤਲ ਹੁੰਦਾ ਹੈ। ਕੋਈ ਵੀ ਘੱਟਨਾਂ ਭੁਲਾਈ ਨਹੀਂ ਜਾ ਸਕਦੀ। ਜੇ ਕੋਈ ਇੱਕ, ਦੋ, ਤਿੰਨ ਕੁੱਝ ਕੁ ਲੋਕਾਂ ਦੀ ਮੌਤ ਦੇ ਦਰਦ ਨੂੰ ਭੁੱਲਾ ਨਹੀਂ ਸਕਦਾ। ਸਤਬੰਰ 11, 2001 ਮੰਗਲਵਾਰ ਵਾਲੇ ਦਿਨ ਤਾਂ ਕਿੰਨੀਆਂ ਮੌਤਾਂ ਹੋਈਆਂ ਹਨ?ਕਿਸੇ ਨੂੰ ਠੀਕ ਤਰਾਂ ਅੰਨਦਾਜ਼ਾ ਵੀ ਨਹੀਂ ਹੈ। ਅਮਰੀਕਾ ਦੀ, ਅਮਰੀਕਾ ਦੇ ਜਹਾਜ਼ਾਂ ਨਾਲ ਹੀ ਤਬਾਹੀ ਕਰ ਦਿੱਤੀ। ਚਾਰ ਜਹਾਜ਼ ਦੇ ਮੁਸਾਫ਼ਰ ਕਰਮਚਾਰੀ, ਹਾਈਜੈਕਰ, ਲੋਕ ਮਰ ਗਏ। ਅੰਨਦਾਜ਼ਾ ਹੈ, 3.3 ਟ੍ਰੀਲੀਅਨ ਡਾਲਰ ਦਾ ਅਮਰੀਕਾ ਨੂੰ ਨੁਕਸਾਨ ਹੋਇਆ। ਅਗਾਨਸਤਾਨ, ਇਰਾਂਕ ਦੀ ਜੰਗ ਦਾ ਖ਼ਰਚਾ ਤਕਰੀਬਨ 6 ਟ੍ਰੀਲੀਅਨ ਅਮਰੀਕਨ ਡਾਲਰ ਹੈ। ਇੰਨਾਂ ਨੁਕਸਾਨ ਉਠਾਉਣ ਵਾਲਾ ਕੋਈ ਵੀ ਨੁਕਸਾਨ ਝੱਲ ਸਕਦਾ ਹੈ।
ਐਸਾ ਨੁਕਸਾਨ ਕਰਨ ਵਾਲਿਆਂ ਦੀ ਜਾਤ ਕੀ ਸੀ? ਇੰਨਾਂ ਲੋਕਾਂ ਵਿੱਚ ਹਰ ਵਰਗ ਦੇ ਲੋਕ ਸਨ। ਹਰ ਜਾਤ ਨਾਲ ਸਬੰਧਤ ਸਨ। ਜਹਾਜ਼ ਵਿੱਚ ਫੈਮਲੀਆਂ ਵੀ ਸਨ। ਇੰਨਾਂ ਵਿੱਚ ਮੁਸਲਮ, ਇਸਾਈ, ਕਿ੍ਰਚਨ, ਹਿੰਦੂ, ਸਿੱਖ, ਜੈਨੀ, ਬੁੱਧਾ ਅਨੇਕਾਂ ਧਰਮਿਕ ਲੋਕ ਸਨ। ਸਾਰੇ ਜੀਆ-ਘਾਤ ਵਿੱਚ 3000 ਅਮਰੀਕਨ, 3000 ਮੁਸਲਮ ਮਰੇ ਹਨ। ਇੰਨਾਂ ਨੇ ਐਸਾ ਕਿਹੜਾ ਪਾਪ ਕੀਤਾ ਸੀ? ਅੱਗ ਵਿੱਚ ਜੁਲਸੇ ਗਏ। ਜਲ ਕੇ, ਮਰ ਗਏ। ਇਸ ਅਟੈਕ ਦੇ ਕਾਰਨ ਅਣਗਿੱਣਤ ਲੋਕ ਮਰ ਗਏ। ਅਣਗਿੱਣਤ ਮਰਦ, ਔਰਤਾਂ, ਬੱਚਿਆਂ ਦੇ ਅੰਗ ਕੱਟੇ ਗਏ। ਹੁਣ ਤੱਕ ਲੋਕ ਇੱਕ ਦੂਜੇ ਦਾ ਵਿਯੋਗ ਭੋਗ ਰਹੇ ਹਨ। ਰੋ ਰਹੇ ਹਨ। ਬਦ-ਦੁਆਵਾਂ ਦੇ ਰਹੇ ਹਨ। ਬਦ-ਦੁਆਵਾਂ ਸਰਾਪ, ਦੁਆਵਾਂ ਵਰਦਾਨ ਹੁੰਦੀਆਂ ਹਨ। ਦੁਆਵਾਂ ਲੈਣ ਲਈ ਚੰਗੇ ਕੰਮ ਕੀਤੇ ਜਾਂਦੇ ਹਨ। ਕਿਸੇ ਅੱਗੇ ਝੁੱਕਿਆ ਜਾਂਦਾ ਹੈ। ਵੱਡੇ ਔਹੁਦਿਆਂ ਵਾਲੇ ਲੋਕ ਕੀ ਕਰਦੇ ਹਨ? ਆਂਮ ਬੰਦੇ ਦੀ ਸਮਝ ਵਿੱਚ ਨਹੀਂ ਆ ਸਕਦਾ। ਦਿਲ ਦਰਿਆ ਸਮੁੰਦਰੋਂ ਡੂੰਘੇ। ਪਤਾ ਨਹੀਂ ਲਾ ਸਕਦੇ। ਕੌਣ ਦੋਸਤ, ਕੋਣ ਦੁਸ਼ਮੱਣ ਹੈ? ਦੋਂਨੇਂ ਹੀ ਚੰਗੀ ਤਰਾਂ ਰਾਜ ਜਾਂਣਦੇ ਹਨ।
ਦੋ ਜਾਂਣਿਆਂ ਵਿੱਚ ਗੁਰਦੁਆਰੇ ਵਿੱਚ ਹੋ ਰਹੇ ਘਪਲਿਆਂ ਨੂੰ ਲੈ ਕੇ, ਖੂਬ ਝਗੜਾ ਹੋਇਆ। ਜਿਸ ਵਿੱਚ ਸੀ। ਔਰਤਾਂ ਦਾ ਸ਼ੌਸ਼ਨ ਹੋ ਰਿਹਾ ਹੈ। ਮੁੰਡੇ ਕੁੜੀਆਂ ਜੱਥੇ ਦੇ ਰੂਪ ਵਿੱਚ ਗੁਰਦੁਆਰੇ ਵਿੱਚ ਮੁਸਟੰਡ ਪੁਣਾਂ ਕਰਦੇ ਹਨ। ਸੰਗਤ ਨਾਲ ਵਿਤਕਰਾ ਕੀਤਾ ਜਾਂਦਾ ਸੀ। ਇੱਕ ਪਾਗਲ ਕੁਆਰੀ ਔਰਤ ਮਾਂ ਬੱਣਾਂ ਦਿੱਤੀ ਸੀ। ਇੱਕ ਪਾਸੇ ਗੁਰਦੁਆਰੇ ਦਾ ਪ੍ਰਧਾਨ ਸੀ। ਜਿਸ ਕੋਲ ਪੂਰੀ ਸੰਗਤ, ਕਨੇਡੀਅਨ 60 ਹਜ਼ਾਰ ਡਾਲਰਾਂ ਦੀ ਗੋਲਕ ਹਫ਼ਤੇ ਦੀ ਸੀ। ਦੂਜਾ ਉਸ ਨਾਲ ਲੜਨ ਵਾਲਾ ਜੋ ਸੀ। ਉਹ ਮਰਦ ਨਹੀਂ ਔਰਤ ਸੀ। ਜੋ ਇਕੱਲੀ ਸੀ। ਉਸ ਝਗੜੇ ਪਿਛੋਂ ਪ੍ਰਧਾਨ ਨੇ ਨੋਟ ਕੀਤਾ। ਸਾਰੀ ਰੀਪੋਰਟ ਸੱਚੀ ਸੀ। ਉਸ ਦੀਆਂ ਅੱਖਾ ਖੁੱਲ ਗਈਆਂ ਉਨਾਂ ਦੋਂਨਾਂ ਵਿੱਚ ਇਥੋਂ ਤੱਕ ਭਰੋਸਾ ਹੋ ਗਿਆ। ਉਹ ਹੁਣ ਔਰਤ ਦੀ ਹਰ ਗੱਲ ਦਾ ਐਕਸ਼ਨ ਲੈਂਦਾ ਸੀ। ਲੋਕ ਸਮਝਦੇ ਸਨ। ਦੋਂਨੇਂ ਅੱਜ ਵੀ ਦੁਸ਼ਮੱਣ ਹਨ।
ਵਲਡ ਟਰੇਡ ਸੈਂਟਰ ਟਵਿੰਨ ਟਾਵਰਜ਼ ਦੀਆਂ 110 ਮੰਜ਼ਲੇ ਸਨ। 1971 ਵਿੱਚ ਬੱਣਾਂਏ ਸੀ। ਇਹ ਦੁਨੀਆਂ ਦੀਆਂ ਸਬ ਤੋਂ ਊਚੀਆਂ ਬਿਲਡਿੰਗਾਂ ਵਿੱਚੋਂ ਸੀ। ਇਸ ਦੀ ਗਰਾਊਡ ਤੋਂ ਉਚਾਈ 1500 ਫੁਟ ਸੀ। ਉਸ ਦਿਨ ਅਸਮਾਨ ਬਿਲਕੁਲ ਸਾਫ਼ ਸੀ। ਧੁੱਪ ਚਮਕ ਰਹੀ ਸੀ। ਸਤਬੰਰ 11, 2001 ਨੂੰ ਬੋਸਟ, ਲੋਗਨ ਏਅਰਪੋਰਟ ਤੋਂ ਅਮਰੀਕਨ ਏਅਰ ਲਾਈਨ ਫਲਾਈਟ ਨੰਬਰ 11 ਨੇ 7:59 ਮਿੰਟ ਤੇ ਲੋਸਇੰਜ਼ਲਾ ਨੂੰ ਉਡਾਨ ਭਰੀ। ਉਡਾਨ ਤੋਂ ਪੰਦਰਾ ਮਿੰਟਾਂ ਪਿਛੋਂ ਪੰਜ ਬੰਦਿਆਂ ਨੇ, ਜਹਾਜ਼ ਹਾਈਜੈਕ ਕਰ ਲਿਆ। 65 ਮੁਸਾਫ਼ਰ ਸਨ। ਜੋ ਕਰੈਸ਼ ਵਿਚੇ ਮਰ ਗਏ। ਇਹ ਜਹਾਜ਼ ਨੌਰਥ ਟਵਿੰਨ ਟਾਵਰ ਨਾਲ ਟੱਕਰਾਇਆ। ਜਿਸ ਨਾਲ ਅੱਗ ਲੱਗ ਗਈ। 1395 ਲੋਕ ਮਾਰੇ ਗਏ। ਟਵਿੰਨ ਟਾਵਰ ਕਲੈਪਸ ਹੋ ਗਿਆ।
ਸਤਬੰਰ 11, 2001 ਨੂੰ ਬੋਸਟ, ਲੋਗਨ ਏਅਰਪੋਰਟ ਤੋਂ ਯੂਨਾਈਟਿਡ ਏਅਰ ਲਾਈਨ ਫਲਾਈਟ ਨੰਬਰ 175 ਨੇ ਸਵੇਰੇ 8:14 ਮਿੰਟ ਤੇ ਲੋਸਇੰਜ਼ਲਾ ਨੂੰ ਉਡਾਨ ਭਰੀ। ਉਸ ਦੇ 32 ਮਿੰਟਾਂ ਪਿਛੋਂ ਪੰਜ ਬੰਦਿਆਂ ਨੇ, ਜਹਾਜ਼ ਹਾਈਜੈਕ ਕਰ ਲਿਆ। 54 ਮੁਸਾਫ਼ਰ ਸਨ। ਨੌਰਥ ਟਵਿੰਨ ਟਾਵਰ ਦੇ ਵਿੱਚ ਜਹਾਜ਼ ਵੱਜਣ ਦੇ 17 ਮਿੰਟਾਂ ਪਿਛੋਂ ਇਹ ਜਹਾਜ਼ ਸਾਊਥ ਟਵਿੰਨ ਟਾਵਰ ਨਾਲ ਟੱਕਰਾਇਆ। ਜਿਸ ਨਾਲ ਅੱਗ ਲੱਗ ਗਈ। ਧੱਮਕਾ ਹੋਇਆ, ਟਵਿੰਨ ਟਾਵਰ ਕਲੈਪ ਹੋ ਗਿਆ। 636 ਲੋਕ ਮਾਰੇ ਗਏ। ਟਵਿੰਨ ਟਾਵਰਜ਼ ਦੇ ਡੋਰ, ਦਰਵਾਜ਼ੇ ਲੌਕ ਸਨ। ਡਾਊਨਟਾਉਨ ਦੀਆਂ ਬਿਲਡਿੰਗਾਂ ਰਾਤ ਨੂੰ ਐਟੋਮੈਟਕ ਟਾਇਮਰ ਮੁਤਾਬਿਕ ਬੰਦ ਲੌਕ ਹੋ ਜਾਂਦੀਆਂ ਹਨ। ਜਦੋਂ ਵਰਕਰ ਸਵੇਰੇ ਸਜਰੇ ਆਉਂਦੇ ਹਨ। ਉਹ ਕਾਡ ਵਰਤਦੇ ਹਨ। 8, 9 ਵਜੇ ਤੋਂ ਪਿਛੋਂ ਆਪੇ ਹੀ ਅਨਲੌਕ ਹੋ ਕੇ ਖੁੱਲ ਜਾਂਦੇ ਹਨ। ਐਮਰਜੈਂਸੀ ਸਮੇਂ ਵੀ ਫੈਇਰ ਅਲਾਰਮ ਵਜਦੇ ਹੀ ਬਾਹਰ ਜਾਂਣ ਵਾਲੇ ਦਰਵਾਜ਼ੇ ਆਪੇ ਲੌਕ ਹੋ ਜਾਂਦੇ ਹਨ।
ਸਤਬੰਰ 11, 2001 ਨੂੰ ਡਿਉਲਿਸ ਇੰਟਰਨੈਸ਼ਨਲ ਏਅਰਪੋਰਟ ਤੋਂ 8:20 ਅਮਰੀਕਨ ਏਅਰ ਲਾਈਨ ਨੇ ਲੋਸਇੰਜ਼ਲਾ ਨੂੰ ਉਡਾਨ ਭਰੀ। ਫਲਾਈਟ ਨੰਬਰ 77 ਜਿਸ ਵਿੱਚ 64 ਮੁਸਾਫ਼ਰ ਸਨ। ਪੰਜ ਬੰਦਿਆਂ ਨੇ, ਇਹ ਜਹਾਜ਼ ਵੀ ਹਾਈਜੈਕ ਕਰ ਲਿਆ। 9:37 ਮਿੰਟ ਤੇ ਇਹ ਜਹਾਜ਼ ਪੈਟਾਗਨ ਦੀ ਵਿਸਟ ਸਾਈਡ ਨਾਲ ਟੱਕਰਾਇਆ। ਸਾਰੀ ਬਿਲਡਿੰਗ ਹਿਲ ਗਈ। ਜਿਸ ਨਾਲ ਅੱਗ ਲੱਗ ਗਈ। ਕਾਲਾ ਧੂੰਆਂ ਫੈਲ ਗਿਆ। ਇਸ ਦੇ ਗਵਾਹ ਸਿਰਫ਼ ਤਿੰਨ ਬੰਦੇ ਹਨ। ਉਹ ਤਿੰਨੇ ਬੰਦੇ ਇਕੋ ਰੰਗ, ਇਕੋ ਜਿਹੇ ਬੈਚ ਵਾਲੇ ਯੂਨੀਫਾਰਮ ਵਿੱਚ ਹਨ। ਸ਼ਰਟ ਤੇ ਲਾਸਇੰਜਲਾ ਲਿਖਿਆ ਸੀ। ਕਈਆਂ ਦਾ ਕਹਿੱਣਾਂ ਸੀ। ਉਥੇ ਮੈਲਟਰੀ ਵਾਲੇ ਵੀ ਕੰਮ ਕਰਦੇ ਹਨ। ਉਨਾਂ ਦਾ ਹੀ ਜ਼ਹਾਜ਼ ਵੱਜਾ ਸੀ। ਧੂੰਆਂ ਬਹੁਤ ਸੀ। ਪੈਟਾਗਨ ਦਾ ਮੋਗਾ ਛੋਟਾ ਜਿਹਾ ਹੀ ਹੇਲੀਕਾਪਟਰ ਲੰਘਣ ਜੋਗਾ ਸੀ।
ਪੈਟਾਗਨ ਨੀਵਾ ਹੋਣ ਕਰਕੇ, ਬਿਲਡਿੰਗ ਦਾ ਬਹੁਤ ਬਚਾ ਹੋ ਗਿਆ। ਪੈਟਾਗਨ ਦੀ ਵਿਸਟ ਸਾਈਡ ਦੀ ਬਿਲਡਿੰਗ ਦਾ ਕੰਮ ਚਲ ਰਿਹਾ ਸੀ। ਲੋਕ ਉਥੇ ਬਹੁਤ ਥੋੜੇ ਸਨ। 184 ਲੋਕ ਮਾਰੇ ਗਏ। ਪੈਟਾਗਨ ਦੁਨੀਆਂ ਦੀ ਸਬ ਤੋਂ ਵੱਡੀ ਔਫ਼ੀਸ ਬਿਲਡਿੰਗ ਹੈ। ਇਸ ਵਿੱਚ 40, 000 ਲੋਕ ਕੰਮ ਕਰ ਸਕਦੇ ਹਨ। ਲੱਗਭਗ 20,000 ਲੋਕ ਕੰਮ ਕਰ ਰਹੇ ਹਨ। ਇਸ ਨੂੰ ਬੱਣਨ ਲਈ 16 ਮਹੀਨੇ ਲੱਗੇ। ਪੈਟਾਗਨ 1941 ਵਿੱਚ ਬਣੀਸੀ। ਦੋ ਮੰਜ਼ਲਾ ਗਰਾਊਡ ਵਿੱਚ ਹਨ। ਪੰਜ ਮੰਜ਼ਲਾ ਧਰਤੀ ਉਪਰ ਹਨ। ਪੈਟਾਗਨ ਦਾ ਘੇਰਾ 17,5 ਮੀਲ ਹੈ। 6.5 ਮੀਲੀਅਨ ਸਕਿਉਰ ਫੁੱਟ, 35 ਏਕੜ ਹੈ।
ਸਤਬੰਰ 11, 2001 ਨੂੰ ਨਿਵੋਰ ਇੰਟਰਨੈਸ਼ਨਲ ਏਅਰਪੋਰਟ ਤੋਂ ਯੂਨਾਈਟਿਡ ਏਅਰ ਲਾਈਨ ਫਲਾਈਟ ਨੰਬਰ 93 ਨੇ ਸਵੇਰੇ 8: 42 ਮਿੰਟ ਤੇ ਲੋਸਇੰਜ਼ਲਾ ਨੂੰ ਉਡਾਨ ਭਰੀ। ਜਹਾਜ਼ ਉਡਾਨ ਪਿਛੋਂ 32 ਮਿੰਟਾਂ ਪਿਛੋਂ 4 ਬੰਦਿਆਂ ਨੇ, ਜਹਾਜ਼ ਹਾਈਜੈਕ ਕਰ ਲਿਆ। 40 ਮੁਸਾਫ਼ਰ ਸਨ। ਜਹਾਜ਼ ਨੂੰ ਹਾਈਜੈਕ ਕਰਨ ਵਾਲਿਆਂ ਤੇ ਮੁਸਾਫ਼ਰਾਂ ਵਿੱਚ ਝੱਪਟ ਹੋ ਗਈ। ਜਾਂ ਕਿਸੇ ਹੋਰ ਕਾਰਨ ਕਰਕੇ, ਮਿਲਟਰੀ ਦੇ ਅਟੈਕ ਨਾਲ ਇਹ ਜਹਾਜ਼ ਕਰੈਸ਼ ਹੋ ਕੇ ਡਿੱਗ ਗਿਆ। ਜਿਸ ਨਾਲ ਅੱਗ ਲੱਗ ਗਈ। ਸਬ ਮਰ ਗਏ। ਜਹਾਜ਼ ਹਾਈਜੈਕ ਹੋਣ ਦਾ ਪਤਾ ਤਾ ਲੱਗ ਹੀ ਗਿਆ ਸੀ। ਮਿਲਟਰੀ ਦੇ ਅਟੈਕ ਨਾਲ ਚਾਰੇ ਜਹਾਜ਼ ਸਿੱਟ ਸਕਦੇ ਸੀ। ਚਾਰੇ ਜਹਾਜ਼ ਦੇ ਮੁਸਾਫ਼ਰ, ਕਰੈਸ਼ ਵਿਚੇ ਉਝ ਵੀ ਮਰ ਹੀ ਗਏ। ਕੋਈ ਨਹੀਂ ਬਚਿਆ।
ਟਵਿੰਨ ਟਾਵਰ ਢਹਿ ਢੇਰੀ ਹੋਣ ਦੇ ਸਤ ਘੰਟਿਆਂ ਪਿਛੋਂ ਬਿਲਡਿੰਗ 7 ਕਲੈਪ ਹੋਈ। ਤਿੰਨ ਬਿਲਡਿੰਗਾਂ ਧਰਤੀ ਵੱਲ ਨੂੰ ਧੁਸ ਕੇ ਭਸਮ ਹੋ ਕੇ, ਗਰਕ ਗਈਆਂ। ਉਸ ਬਿਲਡਿੰਗ 7 ਨੂੰ ਕੀ ਹੋਇਆ ਸੀ? ਜਹਾਜ਼ ਨਹੀ ਵੱਜਿਆ। ਕਿਸੇ ਨੂੰ ਸਮਝ ਨਹੀਂ ਲੱਗੀ। ਅਸਲ ਵਿੱਚ ਉਸ ਦਿਨ ਹੋਇਆ ਕੀ ਸੀ? ਸਮਝ ਤੋਂ ਬਾਹਰ ਦੀ ਗੱਲ ਸੀ। ਲੋਕਾਂ ਦੀਆਂ ਅੱਖਾਂ ਪੱਥਰਾ ਗਈਆਂ ਸਨ। ਲੋਕਾਂ ਦੇ ਦਿਲ ਦਹਿਲ ਗਏ ਸਨ। ਕੀ ਇਹ ਸਾਜਸ਼, ਲੋਕਾਂ ਨੂੰ ਡਰਾਉਣ ਦਾ ਤਰੀਕਾ ਸੀ? ਇਸ ਵਿੱਚ ਕੌਣ-ਕੌਣ ਮਿਲਿਆ ਸੀ? ਜਿਸ ਨੇ ਵੀ ਕੀਤਾ। ਬਹੁਤ ਵੱਡੀ ਪੱਧਰ ਤੇ ਕੀਤਾ। ਬਹੁਤ ਵੱਡੀ ਸ਼ਕਤੀ ਹੈ। ਇਸ ਨੂੰ ਡਾਊਨ ਨਹੀਂ ਕਰ ਸਕਦੇ। ਕਿਤੇ ਵੀ ਦੇਖ਼ ਲਵੋ। ਤੱਕੜੇ ਬੰਦੇ ਦਾ ਕਬਜ਼ਾ ਹੁੰਦਾ ਹੈ। ਸਾਰੇ ਤੱਕੜੇ ਹੀ ਬੱਣਨਾਂ ਚਹੁੰਦੇ ਹਨ। ਕੀ ਕੋਈ ਕਿਸੇ ਤੋਂ ਆਪ ਨੂੰ ਮਾੜਾ ਸਮਝਦਾ ਹੈ?
ਇਸ ਵਿੱਚ ਕੌਣ-ਕੌਣ ਮਿਲਿਆ ਸੀ? ਜਿਸ ਨੇ ਵੀ ਕੀਤਾ। ਬਹੁਤ ਵੱਡੀ ਪੱਧਰ ਤੇ ਕੀਤਾ। ਬਹੁਤ ਵੱਡੀ ਸ਼ਕਤੀ ਹੈ। ਇਸ ਨੂੰ ਡਾਊਨ ਨਹੀਂ ਕਰ ਸਕਦੇ। ਕਿਤੇ ਵੀ ਦੇਖ਼ ਲਵੋ। ਉਸੇ ਤੱਕੜੇ ਬੰਦੇ ਦਾ ਕਬਜ਼ਾ ਹੁੰਦਾ ਹੈ। ਸਾਰੇ ਤੱਕੜੇ ਹੀ ਬੱਣਨਾਂ ਚਹੁੰਦੇ ਹਨ। ਕੀ ਕੋਈ ਕਿਸੇ ਤੋਂ ਆਪ ਨੂੰ ਮਾੜਾ ਸਮਝਦਾ ਹੈ? ਚਾਰ ਬਿਲਡਿੰਗਾਂ ਦਾ ਨੁਕਸਾਨ ਹੋਇਆ। ਤਿੰਨਾਂ ਬਿਲਡਿੰਗਾਂ ਵਿੱਚ ਜਹਾਜ਼ ਵੱਜਦੇ ਹਨ। ਤਿੰਨ ਬਿਲਡਿੰਗਾਂ ਭਸਮ ਹੁੰਦੀਆਂ ਹਨ। ਚਾਰਾਂ ਬਿਲਡਿੰਗਾਂ ਨੂੰ ਅੱਗ ਲੱਗਦੀ। ਸਟੀਲ ਨੂੰ ਅੱਗ ਲੱਗਣੀ ਆਂਮ ਗੱਲ ਨਹੀਂ ਹੈ। ਇਹ ਸਬ ਕੈਮਰੇ ਵਿੱਚ ਫਿਟ ਹਨ। ਜਿਵੇਂ ਪਹਿਲਾਂ ਹੀ ਕੈਮਰੇ ਫਿਟ ਹੋਣ। ਜਾਂ ਕੈਮਰੇ ਵਾਲਾ ਇਸ ਦੁਰਘੱਟਨਾਵਾਂ ਦਾ ਇੰਤਜ਼ਾਰ ਕਰ ਰਿਹਾ ਹੋਵੇ। ਹਰ ਬਿਲਡਿੰਗ ਦੀ ਇਕ ਹੀ ਜੂਟਿਊਬ ਤੇ ਫਿਲਮ ਹੈ। ਉਥੇ ਹਜਾਂਰਾਂ ਲੋਕ ਸਨ। ਕਿਸੇ ਨੇ ਕੋਈ ਵੀਡਿਉ ਨਹੀਂ ਬਣਾਂਈ। ਹਾਈਜੈਕਰਾਂ ਦੇ ਨਿਸ਼ਾਨੇ ਇੰਨੇ ਪੱਕੇ ਸਨ। 600 ਕਿਲੋਮੀਟਰ ਘੰਟੇ ਦੀ ਸਪੀਡ ਨਾਲ ਬਿਲਡਿੰਗਾਂ ਵਿੱਚ ਸਿਧੇ ਵੱਜੇ। ਟਵਿੰਨ ਟਾਵਰ ਢਹਿ ਢੇਰੀ ਹੋਣ ਦੇ ਸਤ ਘੰਟਿਆਂ ਪਿਛੋਂ ਬਿਲਡਿੰਗ 7 ਕਲੈਪ ਹੋਈ। ਉਸ ਨੂੰ ਕੀ ਹੋਇਆ? ਜਹਾਜ਼ ਨਹੀ ਵੱਜਿਆ। ਕਿਸੇ ਨੂੰ ਸਮਝ ਨਹੀਂ ਲੱਗੀ। ਲੋਕਾਂ ਨੇ ਬਿਲਡਿੰਗ ਨੂੰ ਅੱਗ ਲੱਗੀ ਦੇਖ਼ੀ। ਮਦੱਦ ਕਰਨ ਲਈ ਐਮਰਜੈਸੀ ਪੁਲਿਸ, ਮਿਲਟਰੀ ਦੇ ਹੈਲੀਪਾਟਰ ਆ, ਜਾ ਰਹੇ ਸਨ। ਜੋ ਲੋਕ ਦੂਜੇ ਪਾਸੇ ਖੜ੍ਹੇ ਸਨ। ਉਨਾਂ ਨੂੰ ਲੱਗ ਰਿਹਾ ਸੀ। ਲੋਕ ਜਹਾਜ਼ ਆ-ਆ ਕੇ ਟਵਿੰਨ ਟਾਵਰ ਵਿੱਚ ਧਸ ਰਹੇ ਹਨ। ਡਰੇ ਲੋਕਾਂ ਨੂੰ ਸੁਪਨੇ ਵਾਂਗ ਲੱਗਦਾ ਸੀ।
ਹਰ ਜਹਾਜ਼ ਵਿੱਚ ਤਕਰੀਬਨ 12000 ਗੇਲਨ ਪੈਟਰੋਲ ਸੀ। ਬਾਕੀ ਮੁਸਾਫ਼ਰਾਂ ਦਾ ਭਾਰ ਤੇ ਜਹਾਜ਼ ਦਾ ਵੀ ਭਾਰ ਸੀ। ਡਿਗਰੀ ਹਾਂਸਲ ਕੀਤੀ ਵਾਲੇ ਬਿਲਡਰ, ਇੰਜਨੀਅਰ ਰੀਜਿਕਟ ਕਰ ਰਹੇ ਹਨ। ਫਰੌਡ ਕਹਿ ਰਹੇ ਹਨ। ਬਿਲਡਿੰਗੀਆਂ ਦੀ ਥਾਂ ਤੋਂ ਜਹਾਜ਼ ਦਾ ਬਲੈਕ ਬੋਕਸ, ਕੋਈ ਪਾਰਟ ਨਹੀਂ ਲੱਭਾ। ਕਈਆਂ ਨੇ ਕਹਿ ਦਿੱਤਾ ਸੀ, " ਕੋਈ ਜਹਾਜ਼ ਨਹੀਂ ਦੇਖੀਆ। ਬੰਬ ਬਲਾਸ ਹੋਇਆ ਹੈ। " ਜਹਾਜ਼ ਸਾਰੇ ਹਾਈਜੈਕ ਕਰਨ ਵਾਲੇ ਪੰਜ ਸਨ। ਫਲਾਈਟ ਨੰਬਰ 93 ਵਿੱਚ ਹਾਈਜੈਕ ਕਰਨ ਵਾਲੇ ਚਾਰ ਸਨ। ਗੌਰਮਿੰਟ ਕੋਲ ਹਾਈਜੈਕਰ ਦੀਆਂ ਫੋਟੋਆਂ ਤਾਂ ਸਨ। ਇਹ ਕਿਵੇਂ ਇੰਨਾਂ ਕੋਲ ਆਈਆਂ? ਜਦੋਂ ਕਿ ਮੁਸਾਫਰਾਂ ਦੀ ਲਿਸਟ ਵਿੱਚ ਨਾਂਮ ਨਹੀਂ ਸਨ। ਪਲੇਨ ਹਾਈਜੈਕ ਨਹੀਂ ਹੋਏ। ਨਾਂ ਹੀ ਫੋਟੋਆ ਵਾਲੇ ਬੰਦੇ ਜਹਾਜ਼ਾਂ ਵਿੱਚ ਚੜ੍ਹੇ ਸਨ। ਜੂਟਿਊਬ ਤੇ ਵੀਡੀਉ ਫਿਲਮਾਂ ਹਰ ਇੱਕ ਨੇ ਇਕੋ ਖ਼ਬਰ ਦਿਖ਼ਾਈ ਹੈ। ਇਕੋ ਚਾਰੇ ਜਹਾਜ਼ਾਂ ਦੇ ਉਡਣ ਦਾ ਸਮਾਂ, ਹਾਈਜੈਕ ਕਰਨ ਦਾ ਸਮਾਂ, ਜਹਾਜ਼ਾਂ ਨੂੰ ਕਾਬੂ ਕਰਨ ਦਾ ਸਮਾਂ, ਕਰੈਸ਼ ਦਾ ਸਮਾਂ ਨੋਟ ਹੈ। ਜਿਵੇਂ ਨਿਊਜ਼ ਲਗਾਉਣ ਵਾਲੇ ਕੋਲ ਹੀ ਹੋਣ। ਜਹਾਜ਼ਾਂ ਦੇ ਪੁਰਜੇ, ਮੁਸਾਫਰਾਂ ਦਾ ਸਮਾਨ ਕਿਸੇ ਬਿਲਡਿੰਗ ਕੋਲੋ ਨਹੀਂ ਲੱਭਾ। ਜਦੋਂ ਕਿ ਐਮਰਜੈਂਸੀ ਗੱਡੀਆਂ ਮੱਛੀਆਂ ਹੋਈਆਂ ਦਿਸ ਰਹੀਆਂ ਸਨ।
ਸਾਬਤਾ ਪਲੇਨ ਬਿਲਡਿੰਗ ਵਿਚੋਂ ਨਹੀਂ ਲੰਘ ਸਕਦਾ। ਇਕ ਫੇਕ ਫਿਲਮ ਬਣੀ। ਸਾਰਿਆਂ ਨੇ ਨਕਲ ਕਰਕੇ, ਉਹੀ ਖ਼ਬਰ ਲਗਾ ਦਿੱਤੀ। ਜੂਟਿਊਬ ਤੇ ਇੱਕ ਸੱਚੀ ਸਟੋਰੀ ਦੀ ਫਿਲਮ ਲੱਗੀ ਹੈ। ਬਿਲਡਿੰਗ ਵਿੱਚ ਕੰਮ ਕਰਨ ਵਾਲਿਆ ਨੇ, ਅੰਦਰ ਦਾ ਸੀਨ ਜਾਹਰ ਕੀਤਾ ਹੈ। ਜੂਟਿਊਬ ਤੇ ਫਿਲਮ ਬਣਾਂ ਕੇ, ਲਗਾਉਣ ਨੂੰ ਬਿਲਡਿੰਗ ਦੇ ਵੱਡੇ ਕਰਮਚਾਰੀ ਜਿਉਂਦੇ ਬਚ ਗਏ ਸਨ। ਜੂਟਿਊਬ ਤੇ ਫਿਲਮ ਵਿੱਚ ਆਖ਼ਰ ਤੱਕ ਐਲਾਵੇਟਰ ਚੱਲ ਰਹੀ ਹੈ। ਜੋ ਬਿਲਕੁਲ ਝੂਠ ਹੈ। ਐਲਾਵੇਟਰ ਅੱਗ ਲੱਗਦੇ ਹੀ ਬੰਦ ਹੋ ਜਾਂਦੀ ਹੈ। ਡੋਰ ਲੌਕ ਹੋ ਜਾਂਦੇ ਹਨ। 6 ਹਫ਼ਤੇ ਪਹਿਲਾਂ ਲੋਰੀ ਸਿਵਰਸਟੀਨ ਨਾਂ ਦੇ ਵਈਟ ਮੈਨ ਨੇ ਟਵਿੰਨ ਟਾਵਰ ਦੀ 99 ਸਾਲਾਂ ਦੀ ਲੀਸ ਲਈ ਸੀ। ਭਾਵ ਟਵਿੰਨ ਟਾਵਰਜ , ਬਿਲਡਿੰਗ 7 ਨੂੰ ਠੇਕੇ ਤੇ ਲੈ ਲਿਆ ਸੀ। ਉਸ ਕੋਲ ਟਵਿੰਨ ਟਾਵਰਜ , ਬਿਲਡਿੰਗ 7 ਦੀ 30 ਸਾਲਾਂ ਦੀ ਫੁੱਲ ਪਾਵਰ ਸੀ। ਜੋ ਮਰਜ਼ੀ ਕਰ ਸਕਦਾ ਸੀ। ਉਸ ਦੀ ਰੀਕੋਡਿੰਗ ਹੈ, ਜਿਸ ਵਿੱਚ ਉਸ ਨੇ ਡਸੀਜ਼ਨ ਲੈ ਕੇ ਕਿਹਾ ਸੀ, " ਮੇ-ਵੀ ਡੀਸੀਜ਼ਨ ਟੇਕਸ ਬਿਲਡਿੰਗ 7 ਕਲੈਪਸ ਕਰਨਾਂ ਹੈ। " ਇਹ ਤਿੰਨੇ ਬਿਲਡਿੰਗ ਪਲੈਨ ਮੁਤਾਬਿਕ ਕਲੈਪਸ ਕੀਤੀਆਂ ਗਈਆ। ਤਾਂਹੀ ਮਟੀਰੀਅਲ ਲੋਹਾ ਭਸਮ ਹੋ ਗਿਆ। ਤਿੰਨੇ ਬਿਲਡਿੰਗਾਂ ਦੀ ਪੂਰੇ ਜੋਲੋ ਤੇਜ ਚੀਟਾ ਰੰਗ ਹਾਟ ਮੋਲਟੀਲੇਵਲ ਦੀ ਅੱਗ ਸੀ। 2500 ਡੀਗਰੀ ਵਿੱਚ ਬੰਦੇ ਜਲ ਕੇ ਮਰ ਗਏ। ਕਲੈਪਸ ਕਰਨ ਲਈ ਬੰਬ ਲਗਾਇਆ ਜਾਂਦਾ ਹੈ। 20, 90 ਸੈਕਿਡਾਂ ਤੋਂ ਮਿੰਟਾਂ ਵਿੱਚ ਹੀ ਕਲੈਪਸ ਭਸਮ ਹੋ ਜਾਂਦਾ ਹੈ। ਬਿਲਡਿੰਗ 7 ਵਾਂਗ ਸ਼ਾਮ ਦਾ ਸਮਾਂ ਹੀ ਰੱਖਣਾਂ ਸੀ। ਜਾਂ ਕਲੈਪਸ ਭਸਮ ਕਰਨ ਦਾ ਟਾਇਮਰ ਗੱਲਤ ਲੱਗ ਗਿਆ। ਲੋਕ ਜੋਬਾਂ ਵਾਲੇ ਘਰਾਂ ਨੂੰ ਚਲੇ ਜਾਂਦੇ ਹਨ। ਇਮਸ਼ੌਰੈਂਸ ਤੋਂ ਪੈਸੇ ਲੈ ਲਏ ਗਏ। ਲੋਕਾਂ ਨੂੰ ਵਿਚੇ ਕਿਉਂ ਮਾਰ ਦਿੱਤਾ? ਤਿੰਨ ਜਹਾਜ਼ ਤੇ ਮੁਸਾਫ਼ਰ, ਕਿਥੇ ਖਪਾ ਦਿੱਤੇ? ਹਾਈਜੈਕ ਕਿਥੇ ਗਏ? ਦੁਨੀਆਂ ਭਰ ਨੇ ਦੇਖੀਆਂ ਹਨ। ਗਰੇਸ ਹੌਸਪੀਟਲ ਘਰਾਂ ਤੇ ਡਾਊਨਟਾਊਨ ਦੇ ਵਿੱਚ ਸੀ। ਉਸ ਨੂੰ ਖ਼ਾਲੀ ਕਰ ਲਿਆ ਸੀ। ਹੌਸਪੀਟਲ ਨੂੰ ਕਲੈਪਸ ਕੀਤਾ ਗਿਆ ਸੀ। ਮਰੀਜ਼ ਤੇ ਪਬਲਿਕ ਵਿਚੇ ਨਹੀਂ ਮਾਰੇ ਸਨ। ਕੋਈ ਬਹੁਤੀ ਗਰਦ ਨਹੀਂ ਉਡੀ ਸੀ। ਧਮਾਕਾ ਵੀ ਨਹੀ ਹੋਇਆ ਸੀ। ਆਲੇ-ਦੁਆਲੇ ਸਾਰੇ ਸ਼ਹਿਰ ਨੂੰ ਪਤਾ ਸੀ। ਹੌਸਪੀਟਲ ਨੂੰ ਕਲੈਪਸ ਕਰਨ ਦਾ ਖ਼ਬਰਾਂ ਵਿੱਚ ਦੱਸ ਦਿੱਤਾ ਸੀ।
ਹੈਨਾਂ ਦੁਨੀਆਂ ਗੋਲ। ਬੰਦਾ ਕਰਦਾ ਕੀ ਹੈ, ਦੱਸਦਾ ਕੁੱਝ ਹੋਰ ਹੈ। ਦਿਖ਼ਾਉਣਾਂ ਕੁੱਝ ਹੋ ਹੈ। ਕਿਤੇ ਜਾਸੇ ਵਿੱਚ ਨਾਂ ਆ ਜਾਂਣਾਂ। ਇਹ ਸਾਰੇ ਕੌਤਕ ਨੇ ਸਬ ਦੇ ਦਿਮਾਗ ਫੇਲ ਕਰ ਦਿੱਤੇ। ਬਿਨ ਲਾਦਨ ਦੀਆਂ ਫਿਲਮਾਂ ਇੰਝ ਜੂਟਿਊਬ ਤੇ ਤੇ ਲੱਗੀਆਂ ਹਨ। ਬਿਚਾਰਾ ਹੀਰੋ ਬੱਣਾਂ ਕੇ ਰੱਖ ਦਿੱਤਾ। ਜਿਵੇਂ ਅਮਰੀਕਾ ਤੇ ਮੀਡੀਏ ਦਾ ਗੈਸਟ ਹੁੰਦਾ ਹੈ। ਇਹ ਡਰ ਹੈ ਜਾਂ ਉਸ ਦੀ ਦਲੇਰੀ ਹੈ।
,

Comments
Post a Comment