ਭਾਗ 46 ਸਿੱਧੇ ਅਸਿੱਧੇ ਤਰੀਕੇ ਨਾਲ ਬੰਦੇ ਕੀੜੇ ਮਾਰ ਸਪਰੇ ਜ਼ਹਿਰ ਖਾਂਦੇ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਜੈਸੀ ਕਰਨੀ, ਵੈਸੀ ਭਰਨੀ ਸਿੱਧੇ ਅਸਿੱਧੇ ਤਰੀਕੇ ਨਾਲ ਬੰਦੇ ਕੀੜੇ ਮਾਰ ਸਪਰੇ ਜ਼ਹਿਰ ਖਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਫ਼ਸਲਾਂ ਤੇ ਕੀੜੇ ਮਾਰ ਸਪਰੇ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਹ ਫ਼ਸਲਾਂ ਤੇ ਕੀੜੇ ਮਾਰ ਸਪਰੇ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਇਸੇ ਕਰਕੇ ਮਰਦ ਨਾਂ ਮਰਦ ਬੱਣ ਰਹੇ ਹਨ। ਔਰਤਾਂ ਬਾਂਝ ਬੱਣ ਰਹੀਆਂ ਹਨ। ਬੱਚੇ ਅੰਗਾ ਬਗੈਰ ਪੈਦਾ ਹੋ ਰਹੇ ਹਨ। ਲੋਕ ਲੰਗ, ਲੀਵਰ, ਕੈਂਸਰ, ਦਮੇ, ਫੇਫੜੀਆਂ ਦੇ ਸਾਹ ਘੁੱਟਣ ਦੀ ਬਿਮਾਰੀ ਨਾਲ ਮਰ ਰਹੇ ਹਨ। ਪੰਛੀ, ਜਾਨਵਰ ਤੇ ਬੰਦੇ ਵੀ ਅੰਨ ਦਾਣੇ ਖਾ ਕੇ ਮਰ ਰਹੇ ਹਨ। ਇਹ ਜ਼ਹਿਰ ਧਰਤੀ ਰਾਹੀਂ ਪਾਣੀ ਵਿੱਚ ਘੁਲ ਰਿਹਾ ਹੈ। ਪੀਣ ਵਾਲਾ ਪਾਣੀ ਜ਼ਹਿਰ ਬੱਣ ਰਿਹਾ ਹੈ। ਐਸੀ ਦੁਵਾਈਆਂ ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਘਰਾਂ ਤੇ ਕਈ ਸਟੋਰਾਂ ਵਿੱਚ ਰੱਖਣੀਆਂ ਮਨਾਂ ਹਨ। ਜਦੋਂ ਵੀ ਸਮੁੰਦਰ ਵਿੱਚ ਕਿਸੇ ਐਕਸੀਡੈਂਟ ਨਾਲ ਕੈਮੀਕਲ ਜਾਂ ਕੋਈ ਤੇਲ ਰਲ ਜਾਂਦਾ ਹੈ। ਉਸ ਨੂੰ ਛੇਤੀ ਤੋਂ ਛੇਤੀ ਸਾਫ਼ ਕੀਤਾ ਜਾਂਦਾ ਹੈ। ਕਿਉਂਕਿ ਸਮੁੰਦਰ ਜੀਵਾਂ ਮੱਛੀਆਂ ਤੇ ਪੰਛੀਆਂ ਲਈ ਮਰਨ ਦਾ ਕਾਰਨ ਬੱਣਦਾ ਹੈ। ਜੇ ਜੀਵ ਮਰਦੇ ਹਨ। ਬੰਦਿਆਂ ਦੇ ਸ਼ਰੀਰ, ਦਿਮਾਗਾ, ਅੰਗਾਂ ਤੇ ਮਾਰ ਹੁੰਦੀ ਹੈ। ਲੋਕ ਬਿਮਾਰ ਤੇ ਪਾਗਲ, ਸਟਰਿਸ ਹੁੰਦੇ ਹਨ। ਕਈ ਭੋਜਨ ਐਸੇ ਹਨ। ਉਨਾਂ ਨੂੰ ਖਾ ਕੇ ਮੂੰਹ ਦਾ ਟੇਸਟ ਖ਼ਰਾਬ ਹੋ ਜਾਂਦਾ ਹੈ। ਜਿਵੇਂ ਦੋ ਸੇਬ, ਦੋ ਕੇਲੇ ਇਕੋ ਚੀਜ਼ ਵੱਧ ਖਾ ਲਵੋ। ਬਦਹਜ਼ਮੀ ਹੋ ਜਾਂਦੀ ਹੈ। ਇੰਨਾਂ ਤੇ ਕੀੜੇ ਮਾਰ ਸਪਰੇ ਜਾਂ ਮੋਟਾ ਕਰਨ ਦੀ ਸਪਰੇ ਕੀਤੀ ਹੁੰਦੀ ਹੈ। ਇਸੇ ਲਈ ਪਾਚਨ ਨਾੜੀ ਦੇ ਅੰਦਰ ਜ਼ਹਿਰ ਬੱਣ ਜਾਂਦੀ ਹੈ। ਬੰਦੇ ਨੂੰ ਚੱਕਰ, ਉਲਟੀ ਹੁੰਦੇ ਹਨ। ਸਿਰ, ਪੇਟ ਦੁੱਖਦਾ ਹੈ। ਜਲਨ ਹੋ ਕੇ, ਅੱਪ-ਸਿਟ ਹੁੰਦਾ ਹੈ। ਹੋਰ ਖਾਂਣਾਂ ਬੰਦ ਕਰਕੇ, ਸਿਰਫ਼ 12 ਘੰਟੇ ਪਾਣੀ ਪੀਂਦੇ ਹੀ ਰਹਿੱਣਾਂ ਚਾਹੀਦਾ ਹੈ। ਸ਼ਰਾਬ, ਸੋਡਾ ਜਾਂ ਗੈਸ ਵਾਲੀ ਕੋਈ ਡਰਿੰਕ ਨਹੀਂ ਪੀਣੀ ਚਾਹੀਦੀ।
ਪੰਛੀ, ਜਾਨਵਰ, ਕੀੜੇ ਤੇ ਬੰਦੇ ਵਿੱਚ ਇੱਕੋ ਜਿਹੇ ਅੰਗ, ਚੰਮੜੀ, ਹੱਡੀਆਂ, ਜਾਨ, ਖੂਨ, ਦਿਮਾਗ ਨਸਾਂ ਹਨ। ਸਰੀਰ ਦੇ ਵੱਡੇ, ਛੋਟੇ ਹੋਣ ਕਾਰਨ ਅਕਾਰ ਵਿੱਚ ਫ਼ਰਕ ਹੈ। ਅੱਗੇ ਲੋਕ ਫ਼ਸਲਾਂ ਤੇ ਕੀੜੇ ਮਾਰ ਸਪਰੇ ਨਹੀਂ ਛਿੜਕਦੇ ਸੀ। ਕੋਈ ਬੰਦਾ ਫ਼ਸਲਾਂ ਦੀ ਕੀੜੇ ਮਾਰ ਸਪਰੇ ਦੇ ਜ਼ਹਿਰ ਨਾਲ ਨਹੀਂ ਮਰਦਾ ਸੀ। ਕਿਸਾਨ ਸ਼ੁਰੂ ਤੋਂ ਹੀ ਖੇਤਾਂ ਵਿੱਚ ਝੋਪੜੀਆਂ ਬੱਣਾਂ ਕੇ, ਦਿਨ ਰਾਤ ਰਹਿੰਦੇ ਸੀ। ਕਿਸਾਨਾਂ ਤੇ ਮੌਸਮ, ਗਰੀਬੀ ਦਾ ਕੋਈ ਅਸਰ ਨਹੀਂ ਹੁੰਦਾ। ਕਿਸਾਨਾਂ ਦੀ ਬਹੁਤੀ ਬਾਰ ਪੱਕੀ ਫ਼ਸਲ ਤੇ ਮੀਂਹ, ਗੜੇ ਪੈ ਜਾਂਦੇ ਹਨ। ਹਵਾ ਕੱਣਕ ਦੀਆਂ ਭਰੀਆਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ। ਸੁਣਿਆਂ ਹੈ, " 1975 ਵਿੱਚ ਮਾਲਵੇ ਦੇ ਇਲਾਕੇ ਵਿੱਚ ਹਾੜੀ ਦੀ ਫ਼ਸਲ ਤੇ ਗੜਿਆਂ ਤੇ ਹਨੇਰੀ ਨੇ, ਐਸੀ ਮਾਰ ਕੀਤੀ ਸੀ। ਕੋਈ ਦਾਣਾਂ ਵੀ ਨਹੀਂ ਲੱਭਾ ਸੀ। " ਇੱਕ ਵੀ ਕਿਸਾਨ ਨਹੀਂ ਮਰਿਆ ਸੀ। ਉਦੋਂ ਲੋਕ ਬੱਲਦਾ ਨਾਲ ਖੇਤੀ ਕਰਦੇ ਸਨ। ਕਿਸੇ ਕੋਲ ਟਰੈਕਰ ਨਹੀਂ ਸੀ। ਨਾਂ ਹੀ ਖੇਤ ਨੂੰ ਪਾਣੀ ਲਗਾਉਣ ਲਈ ਬਿਜਲੀ ਦੀਆਂ ਮੋਟਰਾਂ ਸਨ। ਜ਼ਿਆਦਾ ਤਰ ਖੇਤੀ ਮੀਂਹਾਂ ਦੇ ਸਿਰ ਤੇ ਹੁੰਦੀ ਸੀ।
ਜੇ ਇੱਕ ਬੰਦਾ ਮਾਰਨ ਦੀ ਸਜ਼ਾ ਸੱਤ ਸਾਲ ਹੈ। ਅਨੇਕਾਂ ਨੂੰ ਮਾਰਨ ਦੀ ਤਾਂ ਸਜ਼ਾ ਮੌਤ ਹੀ ਹੈ। ਜੋ ਰੱਬ ਕਰਦਾ ਹੈ। ਚੰਗਾ ਕਰਦਾ ਹੈ। ਜੋ ਲੋਕ ਦੂਜੇ ਲੋਕਾਂ, ਜੀਵਾਂ ਲਈ ਮੌਤ ਸਹੇੜਦੇ ਹਨ। ਜੇ ਉਹ ਉਸੇ ਨਾਲ ਮਰਦੇ ਹਨ। ਕੋਈ ਅਫ਼ਸੋਸ ਨਹੀਂ ਹੈ। ਕਿਸਾਨਾਂ ਨੂੰ ਅੰਨ-ਦਾਤਾ ਕਿਹਾ ਜਾਂਦਾ ਹੈ। ਅੰਨ-ਦਾਤਾ ਆਪਦੇ ਖਾਂਣ ਲਈ ਬਗੈਰ ਕੀੜੇ ਮਾਰ ਸਪਰੇ ਸਬਜੀਆਂ, ਸਾਗ, ਫ਼ਲ ਅੰਨ ਉਗਾਉਂਦਾ ਹੈ। ਅੰਨ-ਦਾਤਾ ਲੋਕਾਂ ਦੀਆਂ ਖਾਂਣ ਵਾਲੀਆਂ ਫ਼ਸਲਾਂ ਤੇ ਕੀੜੇ ਮਾਰ ਸਪਰੇ ਕਰਦਾ ਹੈ। ਪੈਸਾ ਕਮਾਂਉਣਾਂ ਮੁੱਖ ਰੱਖ ਲਿਆ ਹੈ। ਵੱਟਣੀ ਤਾਂ ਹੱਕ ਦੀ ਕਮਾਂਈ ਹੈ। ਮੰਡੀਆਂ ਵਿੱਚ ਅੰਨ ਗਲ਼ ਜਾਂਦਾ ਹੈ। ਜੋ ਅੰਨ ਨਹੀਂ ਜ਼ਹਿਰ ਹੈ। ਵੈਨਕੂਵਰ ਸਬਜ਼ੀਆਂ ਤੇ ਛਿੜਕਾ ਕਰਦੇ ਦੇਖੇ ਸੀ। ਦੁਵਾਈ ਫ਼ਸਲਾਂ ਦੇ ਉਤੇ ਬੰਦੇ ਤੋਂ ਵੀ ਊਚੀ ਉੱਡ ਰਹੀ ਸੀ। ਜਿਵੇਂ ਧੁੰਦ ਪਈ ਹੁੰਦੀ ਹੈ। ਜਿਵੇਂ ਗੱਡੀ ਲੰਘਣ ਵੇਲੇ ਕੱਚੀ ਥਾਂ ਤੋਂ ਮਿੱਟੀ ਉਡਦੀ ਹੈ। ਬੰਦੇ ਕੀੜੇ ਮਾਰ ਸਪਰੇ ਛਿੜਕਦੇ ਦਿਸਦੇ ਨਹੀਂ ਸੀ। ਜਿੰਨਾ ਕੀੜੇ ਮਾਰ ਸਪਰੇ ਦਾ ਜ਼ਹਿਰ ਕੀੜਿਆ ਨੂੰ ਛਿੜਕਿਆ ਜਾ ਰਿਹਾ ਸੀ। ਉਨਾਂ ਹੀ ਬੰਦਿਆਂ, ਸਬਜ਼ੀਆਂ, ਪੱਤਿਆਂ ਨੂੰ ਵੀ ਚੜ੍ਹ ਰਿਹਾ ਸੀ। ਜੋ ਬੰਦਾ ਛਿੜਕ ਰਿਹਾ ਸੀ। ਉਸ ਨੂੰ ਉਦੋਂ ਹੀ ਚੜ੍ਹੀ ਜਾ ਰਿਹਾ ਸੀ। ਪਿੱਛੇ ਕੁੱਝ ਫ਼ਾਸਲੇ ਤੇ ਮਜ਼ਦੂਰਾ ਦੁਆਰਾ ਸਾਗ, ਸਰੋਂ, ਪਾਲਕ, ਧਨੀਆਂ ਹੋਰ ਸਬਜ਼ੀਆਂ, ਫ਼ਲ ਤੋੜੇ ਜਾ ਰਹੇ ਸਨ। ਉਥੇ ਸਬਜ਼ੀਆਂ, ਫ਼ਲ, ਪੰਛੀ, ਜਾਨਵਰ, ਕੀੜੇ ਤੇ ਬੰਦੇ ਜੋ ਕੁੱਝ ਵੀ ਸੀ। ਕੀੜੇ ਮਾਰ ਸਪਰੇ ਦੇ ਜ਼ਹਿਰ ਦਾ ਅਸਰ ਸਬ ਨੂੰ ਹੋ ਰਿਹਾ ਸੀ। ਕਈ ਥਾਵਾਂ ਤੇ ਤਾਂ ਹੈਲੀਕਾਪਟਰ ਨਾਲ ਕੀੜੇ ਮਾਰ ਸਪਰੇ ਹੋ ਰਹੀ ਸੀ। ਕਾਫ਼ੀ ਦੂਰ ਕਾਰ ਵਿੱਚ ਬੈਠਿਆਂ ਨੂੰ ਦੁਵਾਈ ਦੀ ਵਾਸ਼ਨਾਂ ਦੂਰ ਤੱਕ ਆ ਰਹੀ ਸੀ। ਜੋ ਮੀਟ ਜਾਂ ਦੁੱਧ ਦੇਣ ਵਾਲੇ ਐਸੇ ਕੀੜੇ ਮਾਰ ਸਪਰੇ ਕਰਨ ਪਿਛੋਂ ਪੱਤਿਆਂ ਵਾਲਾ ਚਾਰਾ ਖਾਂਣਗੇ। ਉਸ ਦਾ ਅਸਰ ਬੰਦਿਆਂ, ਪੱਸ਼ੂਆਂ, ਮੀਟ, ਦੁੱਧ ਤੇ ਹੀ ਹੋਣਾਂ ਹੈ। ਸਿੱਧੇ ਅਸਿੱਧੇ ਤਰੀਕੇ ਨਾਲ ਬੰਦੇ ਕੀੜੇ ਮਾਰ ਸਪਰੇ ਜ਼ਹਿਰ ਖਾਂਦੇ ਹਨ। ਇੱਕ ਦੇਸ਼ ਨੇ ਦੂਜੇ ਦੇਸ਼ ਵਿੱਚ ਕੈਮੀਕਲ ਛਿੜਕਿਆ। ਚਾਰ ਸੋ ਹਜ਼ਾਰ ਬੰਦੇ ਮਰੇ, ਅੱਧਾ ਮੀਲੀਅਨ ਬੱਚੇ ਹੈਡੀਕੈਪ ਪੈਦਾ ਹੋਏ ਸਨ। 2,4 ਮੀਲੀਅਨ ਸੈਨਿਕ ਮਰੇ ਸਨ। ਜਿਸ ਨਾਲ ਜ਼ਕਾਮ, ਖੰਘ, ਕੈਨਸਰ ਤੇ ਸਾਹ ਦੀਆਂ ਬਿਮਾਰੀਆਂ ਫੈਲ ਗਈਆਂ ਸਨ। ਲੋਕਾਂ ਦੀ ਉਤਲੀ ਚੰਮੜੀ ਉਦੜ ਕੇ ਖ਼ਰਾਬ ਹੋ ਗਈ ਸੀ। ਸਾਹ ਦਾ ਆਉਣਾਂ ਔਖਾ ਹੋ ਗਿਆ ਸੀ। ਲੋਕਾਂ ਦਾ ਦਮ ਘੁੱਟਦਾ ਸੀ।
ਹਰ ਪਿੰਡ ਵਿੱਚ ਹਰ ਦੂਜੇ, ਤੀਜੇ ਘਰ ਵਿੱਚ ਕੋਈ ਨਾਂ, ਕੋਈ ਨਾਂ ਕੋਈ ਫ਼ਸਲਾਂ ਦੀ ਕੀੜੇ ਮਾਰ ਸਪਰੇ ਜ਼ਹਿਰ ਨਾਲ ਮਰ ਗਿਆ ਹੈ। ਕਈਆਂ ਨੇ ਇਹ ਜਾਂਣ ਬੁੱਝ ਕੇ ਪੀਤੀ ਨਹੀਂ ਹੋਣੀ। ਜਦੋਂ ਦੋ-ਚਾਰ ਕਿੱਲਿਆ ਤੇ ਕੀੜੇ ਮਾਰ ਸਪਰੇ ਕੀਤੀ ਗਈ। ਹਰ ਹਫ਼ਤੇ ਦੂਜੇ ਹਫ਼ਤੇ, ਮਹੀਨੇ, ਛਮਾਹੀ ਪਿਛੋਂ ਜ਼ਹਿਰ ਸਪਰੇ ਕੀਤੀ। ਨੱਕ ਤੇ ਮੂੰਹ ਢੱਕੇ ਹੋਣ ਦੇ ਬਾਵਜੂਦ, ਸਪਰੇ ਰਾਹੀਂ ਬੰਦੇ ਅੰਦਰ ਚਲੀ ਜਾਂਦੀ ਹੈ। ਥੋੜੀ ਹੋਵੇ ਹੋਲੀ-ਹੋਲੀ ਅਸਰ ਕਰਦੀ ਹੈ। ਬਹੁਤੀ ਧੱਮਕਾ ਕਰਦੀ ਹੈ। ਪੰਛੀ ਵੀ ਮਰੇ ਪਏ ਲੱਭਦੇ ਹਨ। ਪੰਛੀ ਸਬਜ਼ੀਆਂ, ਫ਼ਲ ਖਾਂਦੇ ਹਨ। ਉਨਾਂ ਨੂੰ ਨਹੀਂ ਪਤਾ ਹੁੰਦਾ ਕੀੜੇ ਮਾਰ ਸਪਰੇ ਕੀਤੀ ਗਈ ਹੈ। ਇਸੇ ਲਈ ਕਈ ਪੰਛੀਆਂ ਦੀ ਨਸਲ ਬਿਲਕੁਲ ਮਰ ਗਈ ਹੈ। ਇਹ ਬਹੁਤ ਜਲਦੀ ਫੈਲਦੀ ਹੈ। ਨਿੱਕੀ ਜਿਹੀ ਮੋਰੀ ਰਾਹੀਂ ਪਾਸ ਹੋ ਜਾਂਦੀ ਹੈ। ਬੰਦੇ ਦੀ ਚੰਮੜੀ ਵਿੱਚ ਰੋਮਾਂ, ਨੱਕ, ਮੂੰਹ, ਕੰਨਾਂ, ਅੱਖਾਂ, ਨੁੰਹਾਂ ਰਾਹੀ ਜ਼ਹਿਰ ਸਪਰੇ ਜਾ ਸਕਦੀ ਹੈ। ਇਹ ਦੇਖੋ, ਬੰਦੇ ਦੇ ਸ਼ਰੀਰ ਨੂੰ ਕਿੰਨਾਂ ਪਸੀਨਾਂ ਆਉਂਦਾ ਹੈ। ਜਿੰਨਾਂ ਪਸੀਨੇ ਨਾਲ ਪਾਣੀ ਸ਼ਰੀਰ ਵਿੱਚੋਂ ਬਾਹਰ ਆਉਂਦਾ ਹੈ। ਉਨਾਂ ਹੀ ਸ਼ਰੀਰ ਦੇ ਅੰਦਰ ਵੀ ਜਾਂਦਾ ਹੈ। ਇਹ ਚਾਹੇ ਕੀੜੇ ਮਾਰ ਸਪਰੇ ਹੋਵੇ, ਚਾਹੇ ਗਰਮ ਕੋਸਾ ਪਾਣੀ ਹੋਵੇ। ਸਮੀਮਿੰਗ ਪਿਛੋਂ ਤਾਂਹੀ ਸ਼ਰੀਰ ਭਾਰਾ ਹੋ ਜਾਂਦਾ ਹੈ।
ਫ਼ਸਲਾਂ ਦੀ ਕੀੜੇ ਮਾਰ ਸਪਰੇ ਨੂੰ ਢੱਕ ਕੇ ਰੱਖਿਆ ਜਾਂਦਾ ਹੈ। ਕੀੜਿਆਂ ਦਾ ਦਮ ਘੁੱਟ ਕੇ ਮਾਰਨ ਨੂੰ ਦੁਵਾਈ ਪਾ ਕੇ, ਕੱਣਕ ਨੂੰ ਢੋਲ ਜਾਂ ਕੰਮਰੇ ਵਿੱਚ ਸੀਲ ਬੰਦ ਕੀਤਾ ਜਾਂਦਾ ਹੈ। ਕੀੜੇ ਮਾਰ ਸਪਰੇ ਕੀੜੇ ਤੇ ਬੰਦੇ ਦੇ ਅੰਦਰ ਨੱਕ, ਸੰਗ ਵਿੱਚ ਜਾ ਕੇ, ਖੂਨ ਦੀ ਆਕਸੀਜਨ ਬੰਦ ਕਰ ਦਿੰਦੀ ਹੈ। ਨਾੜਾਂ, ਸੰਗ ਨੂੰ ਪ੍ਰੈਸ਼ਰ ਨਾਲ ਪਾੜ ਦਿੰਦੀ ਹੈ। ਫ਼ਸਲਾਂ ਦੀ ਕੀੜੇ ਮਾਰ ਸਪਰੇ ਵਿੱਚ ਗੈਸ ਹੁੰਦੀ ਹੈ। ਇਸੇ ਲਈ ਇਸ ਨੂੰ ਢੱਕ ਕੇ ਰੱਖਿਆ ਜਾਂਦਾ ਹੈ। ਜਦੋਂ ਥੋੜੀ ਰਾਹ ਮਿਲਦੀ ਹੈ। ਬੰਦੇ ਦੇ ਅੰਦਰ ਵੀ ਪਾਸ ਹੋ ਜਾਂਦੀ ਹੈ। ਕੀੜਿਆਂ ਤੇ ਬੰਦਆਂ ਦਾ ਦਮ ਘੁੱਟਿਆ ਜਾਂਦਾ ਹੈ। ਮਰ ਜਾਂਦੇ ਹਨ। ਉਦੋਂ ਹੀ ਰੱਜ-ਰੱਜ ਕੇ, 10, 12 ਗਲਾਸ ਲੂਣ ਵਾਲਾ ਪਾਣੀ ਪੀਤਾ ਜਾਵੇ। ਬਾਰ-ਬਾਰਉਲਟੀ ਹੋ ਜਾਵੇ। ਨੱਕ ਵਿੱਚ ਪਾਣੀ ਪਾ ਕੇ, ਉਪਰ ਨੂੰ ਨਾੜੀ ਵਿੱਚ ਖਿੱਚ ਕੇ ਬਾਹਰ ਕੱਢਿਆ ਜਾਵੇ। ਨੱਕ, ਸੰਗ ਨੂੰ ਚੰਗੀ ਤਰਾਂ ਸਾਫ਼ ਕੀਤਾ ਜਾਵੇ। ਓਦੋਂ ਹੀ ਨਹਾ ਕੇ ਕੱਪੜੇ ਬਦਲੇ ਜਾਂਣ। ਮਰੀਜ਼ ਨੂੰ ਮੁਡਲੀ ਸਹਾਇਤਾ ਮਿਲ ਸਕਦੀ ਹੈ। ਕਿਸਾਨਾਂ ਕੋਲ ਆਪਦੇ ਲਈ ਇੰਨਾਂ ਸਮਾਂ ਨਹੀਂ ਹੁੰਦਾ। ਫਸਲਾਂ ਦੀ ਕੀੜੇ ਮਾਰ ਸਪਰੇ ਕਰਕੇ, ਉਸੇ ਹੱਥਾਂ ਨਾਲ ਚਾਹ, ਰੋਟੀ, ਪਾਣੀ ਪੀ ਲੈਂਦੇ ਹਨ। ਇੱਕ ਦੋ ਬੂੰਦਾ ਵੀ ਜ਼ਹਿਰ ਦੀਆਂ ਅੰਦਰ ਲੰਘ ਗਈਆਂ। ਲੰਗ ਗਲ਼ਾਂ ਜੀਭ, ਪਾਚਨ ਨਾੜੀ, ਸੜ, ਗਲ਼ ਸਕਦੇ ਹਨ।
ਜੈਸੀ ਕਰਨੀ, ਵੈਸੀ ਭਰਨੀ। ਜੇ ਦੂਜੇ ਨੂੰ ਜਾਨੋਂ ਮਾਰਨ ਲਈ ਕਾਤਲ ਬੱਣ ਰਹੇ ਹੋ। ਪੰਛੀ, ਜਾਨਵਰ, ਬੰਦਾ ਜਾਂ ਕੀੜੇ ਮਰ ਜਾਂਦੇ ਹਨ। ਬੰਦੇ ਦੀਆਂ ਚੰਮੜੀ, ਨਾੜਾ, ਲੰਗ-ਗਲ਼ਾ, ਅੱਖਾਂ ਨੂੰ ਸਾੜ ਕੇ ਡੈਮਜ਼ ਕਰਕੇ, ਪਾੜ ਦਿੰਦੀ ਹੈ। ਹਾਰਟ ਅਟੈਕ, ਦਿਮਾਗ, ਸਿਰ, ਪੇਟ, ਘੁੰਮੇਰ ਉਦੋਂ ਹੀ ਹੋਣ ਲੱਗਦੀ ਹੈ। ਦਰਦਾਂ ਨਾਲ ਬੰਦੇ ਦੀ ਜਾਨ ਨਿੱਕਲਦੀ ਹੈ। ਜਦੋਂ ਦੁਵਾਈ ਥੋੜੀ ਜਿਹੀ ਵੀ ਅੰਦਰ ਜਾਂਦੀ ਹੈ। ਕੁੱਝ ਦਿੰਨਾਂ ਵਿੱਚ ਕਿਡਨੀ, ਲੀਵਰ, ਕੈਨਸਰ, ਕੌਮਾਂ ਹੋ ਕੇ ਮੌਤ ਹੋ ਜਾਂਦੀ ਹੈ। ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਦੇ ਹੋਰ ਵੀ ਬਹੁਤ ਦੇਸੀ ਤਰੀਕੇ ਹਨ। ਲਾਲ ਮਿਰਚ, ਨਿੰਮ ਦੇ ਤੇਲ, ਦੁੱਧ, ਦਹੀ ਦੀ ਕੱਚੀ ਲੱਸੀ ਦੀ ਸਪਰੇ ਕੀਤੀ ਜਾ ਸਕਦੀ ਹੈ। ਲਾਲ ਮਿਰਚ, ਨਿੰਮ ਦੇ ਤੇਲ ਕੌੜੇ ਹੋਣ ਕਰਕੇ, ਦੁੱਧ, ਦਹੀਂ ਵਿੱਚ ਕੈਮੀਕਲ ਹੈ। ਵੈਸੇ ਵੀ ਉਪਰੋਂ ਪਾਣੀ ਹਫ਼ਤੇ ਪਿਛੋਂ ਪੈਣ ਨਾਲ ਕੀੜੇ ਮਰ ਹੀ ਜਾਂਦੇ ਹਨ। ਹਰ ਬਾਰ ਫ਼ਸਲ ਬਦਲ ਕੇ ਬੀਜਣੀ ਚਾਹੀਦੀ ਹੈ। ਜੇ ਦੋ ਫ਼ਸਲਾਂ ਇਕੱਠੀਆਂ ਬੀਜੀਆਂ ਜਾਂਣ। ਵੱਖ-ਵੱਖ ਫ਼ਸਲਾਂ ਵਿੱਚ ਵੱਖ-ਵੱਖ ਤਰਾ ਦੇ ਕੀੜੇ ਪੈਂਦੇ ਹਨ। ਜੋ ਇੱਕ ਦੂਜੇ ਨੂੰ ਖਾ ਜਾਂਦੇ ਹਨ। ਜੇ ਦੇਸੀ ਰਿਉ ਰੂੜੀ ਦਾ ਪਾਇਆ ਜਾਵੇ। ਫਿਰ ਵੀ ਦੁਸ਼ਮੱਣ ਕੀੜੇ ਪੈਦਾ ਨਹੀਂ ਹੁੰਦੇ। ਐਗਰੀਕਲਚਰ ਯੂਨੀਵਿਰਸਟੀਆਂ ਨੂੰ ਲੋਕਾਂ ਨੂੰ ਜਾਗਰਤ ਕਰਨਾਂ ਚਾਹੀਦਾ ਹੈ। ਚੰਗੀਆਂ ਖੋਜਾਂ ਕਰਕੇ, ਬਗੈਰ ਫਸਲਾਂ ਦੀ ਕੀੜੇ ਮਾਰ ਸਪਰੇ ਤੋਂ ਵੀ ਬਚ ਹੋ ਸਕਦਾ ਹੈ। ਕੋਈ ਹੋਰ ਹੈਲਥੀ ਰਸਤਾ ਲੱਭਣਾਂ ਚਾਹੀਦਾ ਹੈ।

Comments
Post a Comment