ਭਾਗ 51 ਕੀ ਪਤੀ-ਪਤਨੀ ਵਫ਼ਦਾਰ ਹਨ? ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਕੀ ਪਤੀ-ਪਤਨੀ ਵਫ਼ਦਾਰ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਇੱਕ ਇਹ ਵੀ ਕਨੂੰਨ ਹੈ। ਪਤੀ-ਪਤਨੀ ਬੱਣਨ ਤੋਂ ਪਹਿਲਾਂ ਵਕੀਲ ਕੋਲ ਜਾ ਕੇ, ਇੱਕ ਪੇਪਰ ਤਿਆਰ ਕੀਤਾ ਜਾਂਦਾ ਹੈ। ਉਸ ਪੇਪਰ ਮੁਤਾਬਿਕ, ਪਤੀ-ਪਤਨੀ ਬਣਨ ਵਾਲਿਆ ਕੋਲ ਜਿੰਨੀ ਵੀ ਵਿਆਹ ਤੋਂ ਪਹਿਲਾਂ ਦੀ ਜਾਇਦਾਦ ਹੈ। ਉਸ ਦਾ ਪਤੀ-ਪਤਨੀ ਹਿੱਸਾ ਨਹੀਂ ਵੰਡਾ ਸਕਦੇ। ਇਸ ਦੀ ਕਿਉਂ ਲੋੜ ਪੈ ਗਈ? ਕਿਉਂਕਿ ਕਈ ਮਰਦ-ਔਰਤ ਮੋਟੀ ਜਾਇਦਾਦ ਦੇਖ਼ ਕੇ ਵਿਆਹ ਕਰਦੇ ਹਨ। ਤਲਾਕ ਲ਼ੈਣ ਦੀ ਕਰਦੇ ਹਨ।
ਵਿਆਹ ਤੋਂ ਬਆਦ ਤਾਂ ਹਰ ਹਾਲਤ ਵਿੱਚ ਜਾਇਦਾਦ ਅੱਧੀ-ਅੱਧੀ ਹੁੰਦੀ ਹੈ। ਪਤੀ-ਪਤਨੀ ਜਿੰਨੀਆਂ ਵੀ ਚਲਾਕੀਆਂ ਕਰ ਲੈਣ। ਕਨੇਡਾ ਗੌਰਮਿੰਟ ਧੋਖਾ ਨਹੀਂ ਹੋਣ ਦਿੰਦੀ। ਤਲਾਕ ਹੁੰਦੇ ਤੋਂ ਪਤੀ-ਪਤਨੀ ਦੀ ਜਾਇਦਾਦ ਅੱਧੀ-ਅੱਧੀ ਹੁੰਦੀ ਜਰੂਰ ਹੈ। ਜੇ ਪਤੀ-ਪਤਨੀ ਵਿਚੋਂ ਇਕੋ ਨੇ ਘਰ, ਕਾਰ ਦੀਆਂ ਪੇਮਿੰਟ ਦਿੱਤੀਆਂ ਹਨ। ਬੈਂਕ ਦੇ ਖਾਤੇ ਵਿੱਚ ਸਬ ਹਿਸਾਬ ਦਿਸ ਰਿਹਾ ਹੈ। ਪੈਸੇ ਕਿਹਦੀ ਕਮਾਂਈ ਦੇ ਹਨ? ਇੱਕ ਹੋਰ ਕੇਸ ਕਰਕੇ, ਪਤੀ-ਪਤਨੀ ਜਿਸ ਦੀ ਰਕਮ ਵੱਧ ਲੱਗੀ ਹੈ। ਮੁੜਵਾ ਸਕਦੇ ਹਨ। ਕਈ ਪਤੀ ਜਾਂ ਪਤਨੀ ਆਪਦੀ ਤੱਨਖ਼ਾਹ ਆਪਦੇ ਭੈਣ-ਭਰਾ ਜਾਂ ਕਿਸੇ ਹੋਰ ਕੋਲ ਜਮਾਂ ਕਰਾਉਂਦੇ ਰਹਿੰਦੇ ਹਨ। ਡਰ ਹੁੰਦਾ ਹੈ। ਪਾਪ ਹੁੰਦਾ ਹੈ। ਜੇ ਤਲਾਕ ਹੁੰਦਾ ਹੈ। ਕਿਤੇ ਪਤੀ ਜਾਂ ਪਤਨੀ ਨੂੰ ਕਮਾਈ ਦਾ ਹਿੱਸਾ ਨਾ ਦੇਣਾਂ ਪਵੇ। ਉਹ ਆਪਦੇ ਨਾਂ 'ਤੇ ਕੋਈ ਜਾਇਦਾਦ ਨਹੀਂ ਖ੍ਰਰੀਦੇ। ਕੇਸ ਕਰਨਾਂ ਹੈ ਤਾਂ ਪੱਕਾ ਜ਼ਕੀਨ ਹੋਣਾਂ ਚਾਹੀਦਾ ਹੈ। ਪੈਸੇ ਕਿਹੜੇ ਰਿਸ਼ਤੇਦਾਰ ਕੋਲ ਜਮਾ ਹੋ ਰਹੇ ਹਨ? ਜੇ ਜਾਇਦਾਦ ਵੰਡੀ ਗਈ ਹੈ। ਪਤੀ ਜਾਂ ਪਤਨੀ ਵਿਚੋਂ ਜਾਇਦਾਦ ਇਕੋ ਦੀ ਕਮਾਂਈ ਸੀ। ਜਾਇਦਾਦ ਵੰਡੀ ਵਾਪਸ ਲੈਣ ਲਈ ਕੇਸ ਕਰਦੇ ਸਮੇਂ, ਇਹ ਦੱਸਣਾਂ ਬਹੁਤ ਜਰੂਰੀ ਹੈ। ਪਤੀ ਜਾਂ ਪਤਨੀ ਆਪਦੇ ਪੈਸੇ ਕਿਹੜੇ ਰਿਸ਼ਤੇਦਾਰ ਕੋਲ ਜਮਾ ਕਰ ਰਹੇ ਹਨ? ਅਦਾਲਤ ਉਸ ਦੇ ਵੀ ਸਾਰੇ ਖਾਤੇ ਚੈਕ ਕਰ ਲਵੇਗੀ। ਕੀ ਤੁਹਾਨੂੰ ਪਤਾ ਹੈ? ਕਨੇਡਾ ਗੌਰਮਿੰਟ ਨੂੰ ਬੈਂਕ ਖਾਾਤਿਆਂ ਦੇ ਮਾਮਲੇ ਵਿੱਚ ਧੋਖਾ ਨਹੀਂ ਦੇ ਸਕਦੇ। ਗੌਰਮਿੰਟ ਆਪ ਹੀ ਬੈਂਕ ਤੱਕ ਪਹੁੰਚ ਸਕਦੀ ਹੈ। ਰਿਪੋਰਟ ਹੋਣੀ ਚਾਹੀਦੀ ਹੈ। ਸਾਰੇ ਖ਼ਾਤੇ ਖੋਲ ਲੈਂਦੇ ਹਨ।
ਤਲਾਕ ਲੈਣ ਵੇਲੇ, ਪਤੀ-ਪਤਨੀ ਵਿੱਚੋ ਬੱਚੇ ਵੰਡਣ ਵੇਲੇ ਔਰਤ ਮੂਹਰੇ ਹੋ ਕੇ ਖੜ੍ਹ ਜਾਂਦੀ ਹੈ। ਹਰ ਔਰਤ ਇਹੀ ਕਹਿੰਦੀ ਹੈ, " ਬੱਚੇ ਮੈਂ ਪਾਲ਼ਣੇ ਹਨ। ਮੇਰੇ ਤੋਂ ਬਗੈਰ ਪਤੀ ਬੱਚੇ ਨਹੀਂ ਪਾਲ਼ ਸਕਦਾ। " ਅਦਾਲਤ ਬੱਚੇ ਔਰਤ ਨੂੰ ਦੇ ਦਿੰਦੀ ਹੈ। ਅਦਾਲਤ ਮਰਦ ਨੂੰ ਕਹਿੰਦੀ ਹੈ, " 350 ਜਾਂ 400 ਡਾਲਰ ਇੱਕ ਬੱਚੇ ਦਾ ਤੂੰ ਪਤਨੀ ਨੂੰ ਦੇਵੇਗਾ। " ਜੇ ਦੋ ਬੱਚੇ ਹਨ। ਪੈਸੇ ਡਬਲ ਹੋ ਜਾਂਦੇ ਹਨ। ਔਰਤ ਅਸਾਨੀ ਨਾਲ ਬੱਚੇ ਪਾਲ਼ ਸਕਦੀ ਹੈ। ਕੁੱਝ ਸਮੇਂ ਵਿਚੋਂ ਮਰਦ ਟੈਕਸੀ ਚਲਾਉਣ ਲੱਗ ਜਾਂਦੇ ਹਨ। ਕੈਸ਼ ਪੈਸੇ ਬਣਾਂਉਣ ਲੱਗਦੇ ਹਨ। ਅਦਾਲਤ ਨੂੰ ਲਿਖ਼ ਕੇ ਦੇ ਦਿੰਦੇ ਹਨ, " ਮੈਂ ਕੰਮ ਨਹੀਂ ਕਰਦਾ। ਮੈਨੂੰ ਸੈਟਰਿਸ ਹੈ। ਮੈਂ ਦਿਮਾਗੀ ਬਿਮਾਰ ਹਾਂ। " ਐਸੀ ਹਾਲਤ ਵਿੱਚ ਅਦਾਲਤ ਕੁੱਝ ਨਹੀਂ ਕਰ ਸਕਦੀ। ਜੇ ਔਰਤ ਮੇਰੇ ਬੱਚੇ-ਮੇਰੇ ਬੱਚੇ ਕਰਨੇ ਛੱਡ ਕੇ, ਰਿਸਕ ਲੈ ਲਵੇ। ਮਰਦ ਦੀ ਚਾਲ ਹੀ ਚੱਲਣੀ ਹੈ। ਅਦਾਲਤ ਨੂੰ ਕਹੇ, " ਮੈਂ ਕੰਮ ਨਹੀਂ ਕਰਦਾ। ਮੈਨੂੰ ਸੈਟਰਿਸ ਹੈ। ਮੈਂ ਦਿਮਾਗੀ ਬਿਮਾਰ ਹਾਂ। ਬੱਚੇ ਮੈਂ ਸਭਾਂਲ ਨਹੀਂ ਸਕਦੀ। " ਫਿਰ ਦੇਖਣਾਂ ਮਰਦ ਨੂੰ ਹੋਸ਼ ਆ ਜਾਵੇਗਾ। ਬੱਚੇ ਡੈਡੀ ਸਭਾਲੇਗਾ ਜਾਂ ਅਦਾਲਤ। ਇਹ ਗੇਮ ਖੇਡ ਕੇ ਦੇਖਣੀ। ਔਰਤ ਨੂੰ ਜਰੂਰ ਸੁਤੰਸ਼ਟੀ ਮਿਲੇਗੀ। ਬੱਚੇ ਮਰਦ ਦਾ ਬੱਚਾ ਪਾਲ਼ੇਗਾ। ਔਰਤ ਨੂੰ ਡਰਨ ਦੀ ਲੋੜ ਨਹੀਂ ਹੈ। ਬੱਚਿਆਂ ਨੂੰ ਅਦਾਲਤ ਨੁਕਸਾਨ ਨਹੀਂ ਪਹੁੰਚਣ ਦਿੰਦੀ। ਰੱਬ ਵਰਗੀ ਕਨੇਡਾ ਗੌਰਮਿੰਟ ਦਾ ਹੱਥ ਸਿਰ 'ਤੇ ਹੈ। ਤਜ਼ਰਬਾ ਜਰੂਰ ਕਰੇ ਦੇਖਣਾਂ। ਔਰਤ ਨੇ ਬੱਚੇ ਪਾਲ਼ਣ ਦਾ ਠੇਕਾ ਨਹੀਂ ਲਿਆ ਹੋਇਆ।
ਦੇਵੀ ਤੇ ਉਸ ਦੇ ਪਤੀ ਵਿੱਚ ਵੀ ਇਹੀ ਡਰਾਮਾਂ ਰਹਿੰਦਾ ਹੈ। ਕੁੱਟ ਮਾਰ ਦੇਵੀ ਨਾਲ ਹੁੰਦਾ ਰਹਿੰਦਾ ਹੈ। ਦੇਵੀ ਘਰੋਂ ਬਾਹਰ, ਕਦੇ ਪਤੀ। ਦੇਵੀ ਚੱਜ ਨਾਲ ਸਮਝੋਤਾ ਨਹੀਂ ਕਰ ਸਕੀ। ਉਸ ਨੇ ਜਿੰਦਗੀ ਦਾ ਕੀ ਕਰਨਾਂ ਹੈ? ਉਸ ਦਾ ਪਤੀ ਸਾਰੀ ਕਮਾਈ ਭੈਣ ਕੋਲ ਜਮਾਂ ਕਰਾਂਉਦਾ ਸੀ। ਆਪ ਵੀ ਭੈਣ ਦੇ ਘਰ ਹਮੇਸ਼ਾ ਹੀ ਚਲਾ ਜਾਂਦਾ ਸੀ। ਇੱਕ ਬਾਰ ਦੇਵੀ ਪਤੀ ਨੂੰ ਦੋ ਦਿਨ ਘਰ ਉਡੀਕਦੀ ਰਹੀ। ਉਹ ਘਰ ਨਹੀਂ ਆਇਆ। ਦੇਵੀ ਨੇ ਆਪਦੇ ਬੱਚੇ ਨਾਲ ਲਏ ਨੱਣਦ ਦੇ ਘਰ ਪਤੀ ਕੋਲ ਛੱਡ ਆਈ। ਇੱਕ ਬਾਰ ਤਾਂ ਦੇਵੀ ਨੂੰ ਗੌਰਮਿੰਟ ਦਾ ਘਰ ਵੀ ਮਿਲ ਗਿਆ ਸੀ। 1700 ਡਾਲਰ ਵੀ ਮਿਲਣ ਲੱਗ ਗਿਆ ਸੀ। ਬੱਚੇ ਦੇਵੀ ਕੋਲ ਸੀ। ਪਤੀ ਜੇਲ ਵਿੱਚ ਸੀ। ਦੋ ਸਾਲਾਂ ਪਿਛੋਂ ਪਤੀ ਜੇਲ ਵਿਚੋਂ ਬਾਹਰ ਆਇਆ। ਤਾਂ ਦੇਵੀ ਤੇ ਪਤੀ ਵਿੱਚ ਪਿਆਰ ਜਾਗ ਆਇਆ। ਉਹ ਘਰ ਵਾਪਸ ਆ ਗਈ। ਹੁਣ ਫਿਰ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ। ਇੱਕ ਗੱਲ ਪੱਕੀ ਹੈ। ਪਤੀ ਤੋਂ ਅਲੱਗ ਰਹਿੱਣ ਨਾਲ ਦੇਵੀ ਦੇ ਕੁੱਟ ਨਹੀਂ ਪੈਂਦੀ। ਬੱਚਿਆਂ ਨੂੰ ਸਭਾਂਲਣਾਂ ਨਹੀਂ ਪੈਂਦਾ। ਬੱਚੇ ਪਤੀ ਕੋਲ ਹੁੰਦੇ ਹਨ। ਪਤੀ ਪ੍ਰੇਮਕਾ ਨਾਲ ਕਿਰਾਏ ਦੇ ਘਰ ਵਿੱਚ ਰੋਮਾਸ ਕਰਨ ਜਾਂਦਾ ਹੈ। ਕਾਰ ਵਿੱਚ ਦੋਂਨੇ ਜੱਫ਼ੀਆਂ, ਪੱਪੀਆਂ ਕਰਦੇ ਹਨ।
ਕੀ ਪਤੀ-ਪਤਨੀ ਵਫ਼ਦਾਰ ਹਨ? ਕਈ ਪਤੀ-ਪਤਨੀ ਬਹੁਤ ਸ਼ਰੀਫ਼ ਹੁੰਦੇ ਹਨ। ਕਈ ਦੂਜਿਆਂ ਨੂੰ ਸਾਊ ਬੱਣ ਕੇ ਦਿਖ਼ਾਉਦੇ ਹਨ। ਦੂਜਿਆਂ ਨੇ ਤੁਹਾਡੇ ਤੋਂ ਕੀ ਲੈਣਾਂ ਹੈ? ਆਪਦੀ ਜਿੰਦਗੀ ਸਿੱਧੀ ਰੱਖੋ। ਇੱਕ ਦੂਜੇ ਦੀ ਜਾਨ ਨਾ ਖਾਵੋ। ਇੱਕ-ਦੂਜੇ ਨੂੰ ਕੁੱਟ-ਕੁੱਟ ਕੇ ਚੰਮੜੀ ਨਾ ਉਦੇੜੋ। ਕਿਸੇ ਨੂੰ ਵੀ ਕੁੱਟਣ ਦਾ ਹੱਕ ਕਿਸੇ ਨੂੰ ਨਹੀਂ ਹੈ। ਜੋ ਬੱਚਿਆਂ ਨੂੰ ਪਤੀ-ਪਤਨੀ. ਆਪਸ ਵਿੱਚ ਕੁੱਟ ਰਹੇ ਹਨ। ਇੱਕ ਗੱਲ ਪੱਕੀ ਜਾਣ ਲਵੋ। ਤੁਸੀ ਬਿਲਕੁਲ ਉਸ ਬੱਲਦ ਦੀ ਤਰਾਂ ਹੋ। ਜਿਸ ਨੂੰ ਮਾਲਕ ਉਠਦੇ, ਬਹਿੰਦੇ, ਖਾਦੇ, ਕੰਮ ਕਰਦੇ ਨੂੰ ਸੋਟੀਆਂ ਮਾਰਦਾ ਹੈ। ਜਿਸ ਦਿਨ ਉਹੀ ਪੱਸ਼ੂ ਮਾਲਕ ਨੂੰ ਛੜ ਜਾ ਸਿੰਘ ਮਾਰਨ ਲੱਗਦਾ ਹੈ। ਪੱਸ਼ੂ ਨੂੰ ਅਜ਼ਾਦੀ ਮਿਲ ਜਾਂਦੀ ਹੈ। ਮਾਲਕ ਉਸ ਨੂੰ ਹੋਰ ਨਹੀਂ ਮਾਰਦਾ। ਅੱਖਾਂ ਤੋਂ ਪਰੇ ਕਰ ਦਿੰਦਾ ਹੈ। ਮਾਰਨ ਵਾਲੇ ਨੂੰ ਇੰਨਾਂ ਹੀ ਕਹਿਣਾਂ ਹੈ, " ਮੈਂ ਅੱਜ ਤੋਂ ਕੁੱਟ ਨਹੀਂ ਖਾਣੀ। ਪੁਲਿਸ ਨੂੰ ਦੱਸ ਦੇਣਾਂ ਹੈ। ਘਰ ਛੱਡ ਦੇਣਾਂ ਹੈ। " ਜੇ ਅਜੇ ਵੀ ਮਾਂਪੇ ਜਾਂ ਪਤੀ-ਪਤਨੀ ਨਹੀਂ ਸਮਝੇ। ਕਿਸੇ ਨੇ ਆਪ ਮਰਨਾਂ ਨਹੀਂ ਹੈ। ਜਾਨ ਨਹੀਂ ਦੇਣੀ ਹੈ। ਘਰੋਂ ਭੱਜਣਾਂ ਹੈ। ਪੰਜਾਬ, ਭਾਰਤ ਵਿੱਚ ਔਖਾ ਬਹੁਤ ਹੈ। ਕੋਈ ਟਿਕਾਣਾਂ ਨਹੀਂ ਹੈ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਇਹ ਕਰਨਾਂ ਔਖਾ ਨਹੀਂ ਹੈ। ਇਹ ਕਰਨ ਤੋਂ ਪਹਿਲਾਂ ਸੋਚਣਾਂ ਹੈ। ਕੀ ਮੈਂ ਇਹ ਕਰਨ ਨੂੰ ਤਿਆਰ ਹਾਂ? ਜੇ ਘਰ ਦੇ ਖ਼ਰਚੇ ਚਲਾ ਸਕਦੇ ਹੋ। ਹੋ ਸਕੇ ਘਰ ਨਹੀਂ ਛੱਡਣਾਂ। ਪਹਿਲਾ ਕਦਮ ਚੱਕਣਾਂ ਔਖਾ ਹੈ। ਕਿਸੇ ਨੂੰ ਆਪਦੀ ਹਾਲਤ ਬਾਰੇ ਦੱਸਣਾਂ ਬਹੁਤ ਔਖਾ ਹੈ। ਕਿਸੇ ਨੂੰ ਦੱਸ ਕੇ ਦੇਖੋ। ਜਰੂਰ ਮਦਦ ਵਾਲੇ ਇਕੱਠੇ ਹੋ ਜਾਣਗੇ। ਪੁਲਿਸ ਜਾਂ ਆਪਦੇ ਡਾਕਟਰ ਨੂੰ ਦਸ ਦੇਵੋ। ਔਰਤਾਂ ਨੇ ਖਿਆਲ ਰੱਖਣਾਂ ਆਪਦੀ ਹਾਲਤ ਕਿਸੇ ਵੀ ਪੰਜਾਬੀ ਨੂੰ ਨਾ ਦੱਸਣੀ। ਦਸ ਖ਼ਸਮ ਬੱਣਨ ਲਈ ਖੜ੍ਹ ਜਾਣਗੇ।
ਸਿਧਾ ਸ਼ੋਸ਼ਲ ਸਰਵਸ ਕੋਲ ਪਹੁੰਚ ਜਾਵੋ। ਸ਼ੋਸ਼ਲ ਸਰਵਸ ਬਾਰੇ ਪੁਲਿਸ ਜਾਂ ਆਪਦੇ ਡਾਕਟਰ ਨੂੰ ਪੁਛੋ ਜਾਂ ਸ਼ੋਸ਼ਲ ਸਰਵਸ ਔਨ ਲਈਨ ਦੇਖਣੀ ਹੈ। ਉਹ ਆਪੇ ਸਬ ਪ੍ਰਬੰਧ ਕਰ ਦੇਣਗੇ। ਖ਼ਰਚੇ ਦਾ ਪ੍ਰਬੰਧ ਸ਼ੋਸ਼ਲ ਵਰਕਰ, ਸ਼ੋਸ਼ਲ ਸਰਵਸ ਦੁਆਰਾ ਕਰ ਦਿੰਦੇ ਹਨ। ਉਹ ਤਾਂ ਰਹਿਣ ਲਈ ਘਰ ਤੇ ਖ਼ਰਚੇ ਲਈ ਪੂਰੇ ਪੈਸੇ ਦੇ ਦਿੰਦੇ ਹਨ। ਇਕੱਲੇ ਰਹਿ ਕੇ ਦੇਖੋ। ਕਿਆ ਬਾਤ ਹੈ। ਇੱਕ ਬਾਰ ਅਜ਼ਾਦੀ ਮਿਲ ਗਈ। ਮੁੜ ਕੇ ਮਰਦ ਦੀ ਚੂੰਗਲ ਵਿੱਚ ਨਹੀਂ ਫਸੋਗੇ। ਸੌਹੁਰਿਆਂ ਦਾ ਡਰ ਨਿੱਕਲ ਜਾਵੇਗਾ। ਕੀ ਤੁਸੀਂ ਆਪ ਤਿਆਰ ਹੋ? ਕੀ ਅਜੇ ਹੋਰ ਕੁੱਟ ਖਾਣੀ ਹੈ? ਕੀ ਜਿੰਦਗੀ ਸ਼ੋਸ਼ਣ ਅਬਿਉਸ ਹੋਣ ਲਈ ਹੈ? ਜੋ ਅੱਤਿਆਚਾਰ ਕਰਦੇ ਹਨ, ਉਹ ਤੁਹਾਡੀ ਕੀ ਲੱਗਦੇ ਹਨ? ਕੇ ਕੁੱਝ ਲਗਦੇ ਹੋਣ, ਪਿਆਰ ਕਰਦੇ ਹੋਣ, ਅੱਤਿਆਚਾਰ ਨਾਂ ਕਰਨ। ਕੀ ਅਜੇ ਵੀ ਹੋਰ ਅੱਤਿਆਚਾਰ, ਸ਼ੋਸ਼ਣ ਅਬਿਉਸ ਕਰਾਂਉਣਾਂ ਹੈ?

Comments
Post a Comment