ਚੇਹਰਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਚੇਹਰੇ ਪਰ ਮੱਤ ਜਾਈਉ ਚੇਹਰੇ ਨਕਾਬ ਹੋਤੇ ਹੈ।
ਮਿੱਠੀ ਬਾਤੋਂ ਮੇ ਨਾਂ ਆਈਉ ਚੇਹਰੇ ਬਾਤੋਂ ਮੇ ਫਸਾ ਲੇਤੇ ਹੈ।
ਅਜਨਬੀ ਕੋ ਆਪਨਾਂ ਨਾਂ ਬਨਾਈਉ ਚੇਹਰਾ ਫੇਰ ਲੇਤੇ ਹੈ।
ਰੇਡੀਉ ਸੁਨਤੇ ਜਾਈਉ ਦੁਨੀਆਂ ਕੇ ਚੇਹਰੋਂ ਕੀ ਖ਼ਬਰੇ ਦੇਤੇ ਹੈ।
ਸੋਹਣਾਂ ਚੇਹਰਾ ਜਰੂਰੀ ਨਹੀਂ ਵਫ਼ਦਾਰ ਹੀ ਹੋਵੇ।
ਹਰ ਭੋਲਾ-ਭਾਲਾ ਚੇਹਰਾ ਸ਼ਇਦ ਹੀ ਸਰੀ਼ਫ ਹੋਵੇ।
ਸੱਤੀ ਹੋ ਸਕਦਾ ਸੋਹਣੇ ਮੁੱਖੜੇ ਠੱਗਣ ਦਾ ਢੰਗ ਹੋਵੇ।
ਪਰਖੋ ਹਰ ਖੂਬ ਸੂਰਤ ਚੇਹਰਾ ਜੇ ਪਹਿਚਾਨ ਹੋਵੇ।
ਚੇਹਰੇ ਉਤੇ ਮੋਹਤ ਹੋਣ ਪਿਛੋਂ ਕਿਸੇ ਨਾਲ ਨਾਂ ਧੋਖਾ ਹੋਵੇ।
ਸਤਵਿੰਦਰ ਹਰ ਚੇਹਰੇ ਵਿਚੋਂ ਝੱਲਕਦਾ ਰੱਬ ਹੋਵੇ।
ਚੇਹਰੇ ਬੜੇ ਖੂਬਸੂਰਤ ਹੁੰਦੇ।
ਚੇਹਰੇ ਹੀ ਨੇ ਦਿਲ ਮੋਹਦੇ।
ਕਈ ਚੇਹਰੇ ਨਹੀ ਭੁਲਦੇ।
ਚੇਹਰੇ ਚੇਹਰੇ ਤੇ ਮੋਹਤ ਹੁੰਦੇ।
ਚੇਹਰੇ ਅੱਖਾਂ ਨਾਲ ਪਹਿਚਨਦੇ।
ਚੇਹਰੇ ਰਾਜ ਦਿਲ ਦੇ ਛੁਪਾਉਂਦੇ।
Comments
Post a Comment