ਚਾਹਤ
ਚਾਹਤ ਤੋਂ ਹੈ ਆਪ ਕੋ ਸਾਰੀ ਜਿੰਦਗੀ ਸੁਨਾਤੇ ਚਲੀ ਜਾਊ।
ਆਪ ਜੈਸੇ ਮਿੱਠੇ-ਮਿੱਠੇ ਗੀਤ ਮੈ ਭੀ ਗੁਨ-ਗੁਨਾਤੇ ਜਾਊ।
ਚਾਹਤ ਤੋਂ ਹੈ ਆਪ ਭੀ ਸਹਮਨੇ ਬੈਠ ਜਾਏ ਮੈ ਦੇਖਤੀ ਰਹੂ।
ਹਮਾਰੀ ਚਾਹਤ ਹੈ ਆਪ ਗੀਤ ਸੁਨਾਤੇ ਰਹੋ ਮੈਂ ਸੁਨਤੀ ਰਹੂ।
ਹਮਾਰੀ ਕੋਈ ਚਾਹਤ ਭੀ ਨਹੀਂ ਹੈ।
ਅਗਰ ਆਪ ਹਾਮਰੇ ਹੋਣਾ ਚਾਹਤੇ ਹੈ।
ਤੋਂ ਹਮ ਇਨਕਾਰ ਭੀ ਨਹੀਂ ਕਰਤੇ ਹੈ।
ਆਪ ਕੀ ਚਾਹਤ ਪੂਰੀ ਕਰਨਾ ਚਾਹਤੇ ਹੈ।
ਚਾਹਤ
ਹੈ ਤੁਸੀਂ ਬਣ ਜਾਵੋ ਚੰਦ ਮੈਂ ਚਕੋਰ ਬਣ ਜਾਵਾ।
ਦਿਲ ਕਰੇ ਮੈਂ ਰੀਜ ਲਾ ਕੇ ਸਾਰੀ ਉਮਰ ਤੱਕੀ ਜਾਵਾਂ।
ਸੱਜਣਾਂ ਬਣ ਤੂੰ ਮਿੱਠਾ ਜਲ ਮੈਂ ਪਿਆਸ ਬਣ ਜਾਵਾ।
ਜਿੰਦਗੀ ਦੀ ਪਿਆਸ ਮੈਂ ਸਦਾ ਲਈ ਬੁਜਾਵਾ।
ਬਣ ਚਿੱਟਾ ਦੁੱਧ ਮੈਂ ਮਿਸਰੀ ਵਾਂਗ ਘੁੱਲ ਜਾਵਾ।
ਮੇਰੀ ਚਾਹਨਾਂ ਸਤਵਿੰਦਰ ਇਕ ਮਿਕ ਹੋ ਜਾਵਾਂ।
ਚਾਹਤ ਹੈ ਤੂੰ ਫੁੱਲ ਮੈਂ ਭਵਰਾ ਬਣ ਜਾਣਾ।
ਤੇਰੀ ਮੁਸਕਰਾਹਠ ਦੇਖ ਮੈਂ ਰੱਜ ਜਾਵਾਂ
ਦਿਲ ਤੇਰੇ ਦੇ ਉਤੇ ਮਿੱਠੇ ਮਿੱਠੇ ਡੱਗ ਮਾਰਾ।
ਚਾਹਤ ਤੁਹਾਨੂੰ ਆਪਉਣ ਦੀ ਸੀ।
ਪਿਆਰ ਵਿੱਚ ਜਿੰਦ ਲਗਾਉਣ ਦੀ ਸੀ।
ਚਾਹਤ ਤੁਹਾਨੂੰ ਸਦਾ ਦੇਖਣ ਦੀ ਸੀ।
ਚਾਹਤ ਮਨ ਦੀ ਭੁੱਖ ਮਿਟਾਉਣ ਦੀ ਸੀ।
ਗੀਤ
ਗੀਤ ਰੇਡੀਉ ਸੇ ਹਰ ਰੋਜ਼ ਸੁਨਤੇ ਹੈ।
ਪੰਜਾਬੀ ਹਿੰਦੀ ਮੇ ਗੀਤ ਸੁਨਤੇ ਹੈ।
ਡਾਨਸ ਕੇ ਗੀਤ ਫਰਮਾਇਸ ਕਰਤੇ ਹੈ।
ਦੋਸਤੋ ਸੇ ਗੀਤ ਸੁਨ ਕਰ ਮਨ ਕੋ ਬਿਹਲਾਤੇ ਹੈ।
ਸੱਤੀ ਜਿੰਦਗੀ ਨੂੰ ਦੇਖ ਕੇ ਗੀਤ ਲਿਖਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ।
ਰਹਿ ਕੇ ਦੁਨੀਆਂ ਤੇ ਖੁਸ਼ੀ ਦੇ ਲੋਕ ਗੀਤ ਗਾਈਏ।
ਐਸੇ ਗੀਤ ਗਾਈਏ ਅਸੀਂ ਸਦਾ ਰੱਬ ਨੂੰ ਮਨਾਈਏ।
ਗੀਤ ਮਿਠਾ ਗਾਈਏ ਸਮਾਂ ਹੱਸ
-ਖੇਡ ਕੇ ਲੰਘਾਂਈਏ।
ਰੇਡੀਉ ਉਤੇ ਗੀਤ ਸੁਣੀਏ ਤੇ ਹੋਰਾਂ ਨੂੰ ਸੁਣਾਈਏ।
ਆਉ ਹਰ ਦਿਨ ਨੂੰ ਸੁੱਖਾਂ ਦੀ ਦੀਵਾਲੀ ਮਨਾਈਏ।
ਗਰੋਸਰੀ ਸਸਤੇ ਭਾਅ ਲਾਈ ਖ੍ਰੀਦ ਕੇ ਲਿਆਈਏ।
ਜੀਵਨ ਮਿਸਰੀ
ਮੰਜ਼ਲ
ਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।
ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।
ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।
ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖੂਬਸੂਰਤ ਮੰਜ਼ਲ।
ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਇੱਕ ਰਸਤਾ ਰੇ ਸ ਜੋਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।
ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।
ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਹੀ ਲੈਂਦੇ ਨੇ।
ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।
ਜੋ ਦੇਖਦੇ ਰਹਿੰਦੇ ਨੇ ਰਸਤੇ ਆਖਰ ਢੇਰੀ ਢਾਅ ਹੀ ਲੈਂਦੇ ਨੇ।
ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।
ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।
ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ ਨੇ।
ਸੱਤੀ ਮੰਜ਼ਲ ਤੇ ਪਹੁੰਚਦੇ ਬੜੇ ਘੱਟ ਲੋਕ ਨੇ।
Comments
Post a Comment