ਰੱਬਾ ਸਰਦੀ ਤੋ ਬਚਾ
ਠੰਡ ਦਾ ਮੋਸਮ ਸ਼ੁਰੂ ਹੋ ਗਿਆ। ਰੱਬਾ ਤੂੰ ਹੋਰ ਵੀ ਸਨੋਅ ਪਾ ਗਿਆ।
ਚਿੜੀਆਂ ਦਾ ਚਿਹਕਣਾ ਹੱਟਿਆ। ਕੋਈ ਬੰਦਾ ਬਾਹਰ ਨਹੀਂ ਦਿੱਸਿਆ।
ਠੰਡ ਤੋ ਹਰ ਜੀਵ ਲੁੱਕਿਆ। ਠੰਡ ਤੋਂ ਹਰ ਬੰਦਾ ਰਜਾਈ ਲੁਕਿਆ।
ਠੰਡ ਨੇ ਕੰਮਕਾਰ ਠੱਪ ਕਰਇਆ। ਸੂਰਜ ਦਿਸਣੋ ਹਟ ਗਿਆ।
... ਠੰਡ ਨੇ ਹੋਰ ਜ਼ੋਰ ਫੜਿਆ। ਸਰੀਰ ਠੰਡ ਨਾਲ ਕੰਭਇਆ।
ਸਭ ਤੋਂ ਮੋਟਾ ਕੋਟ ਪਾ ਲਿਆ। ਸ਼ੜਕਾਂ ਦਾ ਹਾਲ ਬਿਗੜਿਆ।
ਗੱਡੀ ਚਲਾਉਣਾਂ ਅੋਖਾਂ ਹੋਗਿਆ। ਗੱਡੀ ਤਿਲਕੀ ਬਰੇਕ ਨਾਂ ਲੱਗਿਆ।
ਕਈਆਂ ਨੇ ਐਕਸੀਡੈਂਟ ਕਰਿਆ। ਦਿਨ ਰਾਤ ਤੋਂ ਛੋਟਾ ਹੋ ਗਿਆ।
ਰਾਤਾਂ ਦਾ ਸਮਾਂ ਵੱਧ ਗਿਆ। ਸਤਵਿੰਦਰ ਚਾਹੇ ਮੋਸਮ ਵਧੀਆ।
ਠੰਡ ਨਾਲ ਸਰੀਰ ਜੁੜਿਆ। ਰੱਬਾ ਸਰਦੀ ਤੋ ਬਚਾ ਅੱੜਿਆ।
ਸੱਤੀ ਨੂੰ ਬਸੰਤ ਦਿਖਾ ਅੱੜਿਆ। ਸਰਦੀ ਗਰਮੀ ਤੋਂ ਦੇ ਬਚਾ ਅੱੜਿਆ।

Comments

Popular Posts