ਨਗੇਜ਼ ਦੇਖਣ ਦਿਖਾਉਣ ਨਾਲ ਉਤੇਜਨਾਂ ਆਉਂਦੀ ਹੈ ਜਾਂ ਸ਼ਾਂਤੀ ਮਿਲਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬਿਲਕੁਲ ਬਗੈਰ ਕੱਪੜਿਆਂ ਤੋਂ ਪਬਲਿਕ ਵਿੱਚ ਘੁੰਮਣ ਦੀ ਅਜ਼ਾਦੀ ਅਜ਼ਾਦ ਦੇਸ਼ਾਂ ਵਿੱਚ ਵੀ ਮਨਾ ਹੈ। ਉਥੇ ਵੀ ਗੁੱਪਤ ਅੰਗਾਂ ਨੂੰ ਢੱਕ ਕੇ ਰੱਖਿਆ ਜਾਂਦਾ ਹੈ। ਪਰ ਵਡੇ ਧਰਮੀਆਂ ਵੱਲ ਦੇਖੀਏ। ਪਰ ਸਾਡੇ ਭਾਰਤ ਮਹਾਨ ਦੇਸ਼ ਵਿੱਚ ਨੰਗੇ ਰਹਿੱਣ ਵਾਲੇ ਸਾਧਾਂ ਨੂੰ ਦੇਖਿਆ ਜਾਂਦਾ ਹੈ। ਉਨਾਂ ਦੀ ਸਲੋਤਾ ਕੀਤੀ ਜਾਂਦੀ ਹੈ। ਲੋਕ ਉਨਾਂ ਦੇ ਦਰਸ਼ਨ ਕਰਨ ਜਾਂਦੇ ਹਨ। ਉਨਾਂ ਨੂੰ ਮੱਥੇ ਲਗਾਉਣਾ ਚੰਗਾ ਭਾਗ ਸਮਝਿਆ ਜਾਂਦਾ ਹੈ। ਜਦੋਂ ਹਰ 12 ਸਾਲਾਂ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ। ਸਾਧ ਲੋਕ ਆਪਣੇ ਆਪ ਨੂੰ ਨੰਗਾ ਦਿਖਾਉਂਦੇ ਹਨ। ਇੰਨਾਂ ਦਾ ਬਹੁਤ ਵੱਡਾ ਕਾਫਲਾ ਨਿੱਕਲਦਾ ਹੈ। ਇਸ ਦਾ ਮਤਲੱਭ ਹੈ। ਇੰਨਾਂ ਦੀ ਗਿੱਣੀ ਮਿਥੀ ਸਾਜਸ਼ ਹੁੰਦੀ ਹੈ। ਇਹ ਕੱਲੇ ਰਹਿ ਕੇ ਦੁਨੀਆਂ ਤੋਂ ਟੁੱਟ ਕੇ, ਆਪਣੇ ਆਪ ਤੋਂ ਐਨਾ ਤੰਗ ਆ ਚੁਕੇ ਹੁੰਦੇ ਹਨ। ਲੋਕਾਂ ਦੀਆਂ ਨਜ਼ਰਾਂ ਆਪਣੇ ਨੰਗੇ ਪਿੰਡੇ ਉਤੇ ਪਾਉਂਦੇ ਹਨ। ਇਸ ਨਾਲ ਇੰਨਾਂ ਨੂੰ ਠੰਡਕ ਮਿਲਦੀ ਹੈ, ਜਾਂ ਲੋਕਾਂ ਨੂੰ ਉਤੇਜ਼ਤ ਕਰਦੇ ਹਨ। ਦੁਨੀਆਂ ਜਾਣਦੀ ਹੈ। ਕਦੋਂ ਕੱਪੜੇ ਉਤਾਰ ਕੇ ਸਿੱਟੇ ਜਾਂਦੇ ਹਨ। ਇਹ ਸਭ ਮਚਲੇ ਹਨ। ਜੰਨਤਾਂ ਨੂੰ ਮੂਰਖ ਬਣਾਂ ਰਹੇ ਹਨ। ਸਰੀਰ ਮੁੱਲ ਵੇਚਣ ਵਾਲਿਆਂ ਵਾਂਗ ਆਪਣੀ ਪ੍ਰਸ਼ਨੀ ਕਰਦੇ ਹਨ। ਐਨੇ ਤਾਂ ਉਹ ਵੀ ਖੁੱਲ ਕੇ ਲੋਕਾਂ ਸਹਮਣੇ ਨਹੀਂ ਆਉਂਦੇ। ਉਹ ਵੀ ਪਰਦੇ ਵਿੱਚ ਸਭ ਕਰਦੇ ਹਨ। ਪਰ ਇਹ ਸਾਧ ਨੰਗੇ ਧੜ ਲੋਕਾਂ ਵਿੱਚ ਵਿਚਰ ਕੇ ਦਿਖਾਉਂਦੇ ਹਨ। ਬਈ ਐਨੇ ਸਾਧੇ ਗਏ ਹਾਂ। ਨੰਗੇ ਰਹਿੱਣ ਤੇ ਕੱਪੜੇ ਪਾਏ ਹੋਣ ਵਿੱਚ ਕੋਈ ਫ਼ਰਕ ਨਹੀਂ ਲੱਗਦਾ। ਡਰਾਮਾ ਹੈ ਜਾਂ ਕੀ ਇਹ ਸੱਚ ਹੈ? ਫੇਸ ਬੁੱਕ ਤੇ ਵੀ ਲੱਗਿਆ ਸੀ। ਕੁੰਭ ਦੇ ਮੇਲੇ ਦਾ ਸੀਨ ਸੀ। ਇੱਕ ਨੰਗੇ ਸਾਧ ਨੇ ਮੋਡਿਆਂ ਤੇ ਨੰਗਾ ਹੀ ਬੱਚਾ ਚੱਕਿਆ ਹੋਇਆ ਸੀ। ਜੇ ਨੰਗੇ ਸਾਧਾਂ ਤੇ ਐਸਾ ਕੋਈ ਗੁੱਪਤ ਅੰਗਾਂ ਦਾ ਅਸਰ ਨਹੀਂ ਹੈ। ਤਾਂ ਬੱਚਾ ਕਿਥੋਂ ਆ ਗਿਆ? ਇਸ ਦਾ ਸਹੀਂ ਅਰਥ ਇਹੀ ਹੈ। ਸਾਧ ਵੀ ਸੈਕਸ ਵਿੱਚ ਰੁਚੀ ਰੱਖਦੇ ਹਨ। ਐਸੇ ਕੁਕਰਮਾਂ ਤੋਂ ਬਚੇ ਨਹੀਂ ਹਨ। ਇਹ ਜੰਗਲੀਆਂ ਵਾਂਗ ਨੰਗੇ ਕਿਉਂ ਘੁੰਮਦੇ ਹਨ? ਕੀ ਇੰਨਾਂ ਲਈ ਕੋਈ ਕਨੂੰਨ ਨਹੀਂ ਹੈ? ਫਿਰ ਤਾਂ ਹੋਰਾਂ ਲੋਕਾਂ ਨੂੰ ਵੀ ਇੰਨਾਂ ਪੈਸਾ ਕੱਪੜਿਆਂ ਤੇ ਖੱਰਚਣ ਦੀ ਕਿਹੜੀ ਲੋੜ ਹੈ? ਬੱਚਾ ਜੋ 8 ਸਾਲ ਦਾ ਲੱਗਦਾ ਸੀ। ਕੀ ਉਹ ਵੀ ਆਪਣੀ ਜਵਾਨੀ ਇਸੇ ਤਰਾਂ ਨੰਗਾ ਰਹਿ ਹੀ ਕੱਢੇਗਾ? ਤਾਂ ਸਮਾਜ ਲਈ ਖ਼ਤਰਾ ਬਣੇਗਾ। ਸਭ ਜਾਣਦੇ ਹਨ। ਜਵਾਨ ਬੰਦਾ ਜਾਂ ਬੁੱਢਾਂ ਵੀ ਆਪ ਨੂੰ ਕਿਵੇਂ ਕੰਟਰੌਲ ਕਰ ਸਕਦਾ ਹੈ। ਇਸ ਪਾਸੇ ਸਮਾਜ ਵੀ ਅੰਨਾਂ ਹੀ ਹੈ। ਕੀ ਲੋਕ ਜਾਣਦੇ ਨਹੀਂ ਹਨ? ਇਹ ਆਮ ਸ਼ਰੇਅਮ ਨੰਗੇ ਘੁੰਮਣ ਵਾਲੇ ਲੋਕ ਸਮਾਜ ਲਈ ਕਿੰਨੇ ਖਤਰਨਾਕ ਹਨ? ਕੀ ਇੰਨਾਂ ਦੇ ਸਿੱਟੇ ਸਮਾਜ ਪ੍ਰਸਾਦ ਸਮਝ ਕੇ ਭੁਗਤਦਾ ਰਹੇਗਾ? ਨਗੇਜ਼ ਦੇਖਣ ਦਿਖਾਉਣ ਨਾਲ ਉਤੇਜਨਾਂ ਆਉਂਦੀ ਹੈ ਜਾਂ ਸ਼ਾਂਤੀ ਮਿਲਦੀ ਹੈ। ਕਈ ਯੋਗੇ ਦੇ ਨਾਂਮ ਥੱਲੇ ਵੀ ਨਗੇਜ਼ ਦਿਖਾਉਂਦੇ ਹਨ। ਉਹ ਅੱਜ ਤੱਕ ਬੌਲੀਵੁਡ ਤੇ ਹੌਲੀਵੁਡ ਵਾਲੇ ਵੀ ਨਹੀਂ ਦਿਖਾ ਸਕੇ।
ਆਮ ਹੀ ਜਦੋਂ ਕਿਸੇ ਕੁੜੀ ਦੇ ਘੱਟ ਕੱਪੜੇ ਪਾਏ ਹੁੰਦੇ ਹਨ। ਲੋਕ ਉਸ ਨੂੰ ਚੋਰੀ-ਚੋਰੀ ਦੇਖਦੇ ਹਨ। ਕੋਈ ਕਰੋੜਾਂ ਵਿੱਚੋ ਂਹੀ ਹੋਵੇਗਾ। ਜੋਂ ਉਸ ਨੂੰ ਦੇਖ ਕੇ ਸ਼ਰਮਿੰਦਾ ਹੋਵੇਗਾ। ਹੇਮਾਂ ਉਨਾਂ ਦੀ ਕੁੜੀ ਸੀ। ਜੋ ਆਪ ਤਾਂ ਲੋਕਾਂ ਦੀਆਂ ਔਰਤਾਂ ਨਾਲ ਐਸ਼ ਕਰਦੇ ਹਨ। ਆਪਣੀਆਂ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਕੱਜ ਢੱਕ ਕੇ ਰੱਖਦੇ ਹਨ। ਇਹ ਹੇਮਾਂ ਜਦੋਂ 11 ਵੀ ਕਲਾਸ ਸਕੂਲ ਜਾਂਦੀ ਸੀ। ਆਪਣੇ ਧਰਮ ਦੇ ਮੁਤਾਬਕਿ ਹੀ ਸਕੂਲ ਜਾਣ ਲਈ ਕੱਪੜੇ ਪਾਉਂਦੀ ਸੀ। ਜਿਹੜੇ ਲੋਕ ਧਰਮ ਦੀ ਡੌਡੀ ਪਿੱਟਦੇ ਹਨ। ਉਹੀ ਲੋਕ ਧਰਮ ਦੀਆਂ ਧਜ਼ੀਆਂ ਉਡਾਉਂਦੇ ਹਨ। ਜਦੋਂ ਹੇਮਾ ਸਕੂਲ ਪਹੁੰਚ ਜਾਂਦੀ ਉਪਰ ਦਾ ਕੋਟ ਤੇ ਪੈਂਟ ਲਾ ਕੇ ਸਕੂਲ ਵੱਲੋਂ ਮਿਲੀ ਅਲਮਾਰੀ ਵਿੱਚ ਰੱਖ ਦਿੰਦੀ। ਅੰਦਰ ਵਾਲੇ ਕੱਪੜਿਆਂ ਦਾ ਆਪ ਅੰਨਦਾਜ਼ਾ ਲਗਾ ਲਵੋਂ। ਬਾਰਬੀ ਡੌਲ ਜਿਵੇਂ ਲੱਗਦੀ ਸੀ। ਵਾਲ ਵੀ ਖੋਲ ਲੈਂਦੀ ਸੀ। ਪੰਜਾਬੀ ਮੁੰਡੇ ਕਈ ਉਸ ਦੇ ਹੁਸਨ ਤੇ ਅੱਖ ਰੱਖਦੇ ਸਨ। ਪੜ੍ਹਾਈ ਵਿਚੇ ਛੱਡ ਕੇ, ਇਕ ਨੇ ਉਸ ਨਾਲ ਵਿਆਹ ਕਰਾਉਣ ਦਾ ਫੈਸਲਾਂ ਕਰ ਲਿਆ। ਦੋਸਤਾਂ ਨੇ ਬਹੁਤ ਸਮਝਇਆ," ਹੈਰੀ ਤੂੰ ਵਿਆਹ ਤਾ ਆਪਣੀ ਪੜ੍ਹਾਈ ਪੂਰੀ ਕਰਕੇ ਕਰਾ ਲਈ। ਅਜੇ ਕਿਥੇ ਵਿਆਹ ਦੀ ਉਮਰ ਹੈ। " ਘਰ ਵਾਲੇ ਅੱਲਗ ਦੁੱਖੀ ਸਨ। ਮਾਂ ਨੇ ਬਥੇਰਾ ਕਿਹਾ," ਮੈਂ ਤਾਂ ਕੁੜੀ ਆਪਣੀ ਹੀ ਬਰਾਦਰੀ ਦੀ ਵਿਆਹਉਣੀ ਹੈ। ਤੇਰੀਆਂ ਭਰਜਾਈਆਂ ਦੀਆਂ ਭੈਣਾਂ ਹਨ। ਜਿਸ ਨਾਲ ਕਹੇ ਵਿਆਹ ਕਰ ਦੇਵਾਗੇ। " ਪਰ ਬਗੈਰ ਬਾਪ ਦੇ ਪਲਿਆ ਪੁੱਤਰ ਮਾਂ ਦਾ ਕਿਥੇ ਡਰ ਮੰਨਦਾ ਹੈ? ਹੈਰੀ ਨੇ ਹੇਮਾਂ ਦੇ ਮਾਪਿਆਂ ਨੂੰ ਦੱਸ ਦਿੱਤਾ," ਹੇਮਾ ਨਾਲ ਉਸ ਨੇ ਵਿਆਹ ਕਰਾਉਣਾ ਹੈ। ਪਰ ਉਸ ਦੇ ਆਪਣੇ ਘਰ ਵਾਲੇ ਇਸ ਵਿਆਹ ਨੂੰ ਨਹੀਂ ਮੰਨਦੇ। " ਉਹ ਇੱਕ ਗੱਲ ਤੇ ਰਜ਼ਾਮੰਦ ਹੋ ਗਏ। ਹੇਮਾ ਦੇ ਡੈਡੀ ਨੇ ਕਿਹਾ," ਜੇ ਤੂੰ ਆਪ ਵਿਆਹ ਕਰਾਉਣ ਨੂੰ ਤਿਆਰ ਹੈ। ਤਾਂ ਅਸੀਂ ਹੇਮਾ ਦਾ ਵਿਆਹ ਤੇਰੇ ਨਾਲ ਤਾਂ ਕਰਾਂਗੇ। ਤੂੰ ਆਪਣਾਂ ਧਰਮ ਬਦਲ ਕੇ ਸਾਡੇ ਧਰਮ ਵਿੱਚ ਆ ਜਾ।" " ਹੈਰੀ ਨੇ ਕਹਿ ਦਿੱਤਾ, "ਸਭ ਕਬੂਲ ਹੈ। " ਦੋਂਨਾਂ ਦਾ ਵਿਆਹ ਹੋ ਗਿਆ। ਸਾਲ ਪਿਛੋਂ ਹੈਰੀ ਦੇ ਘਰ ਬੇਟੀ ਹੋ ਗਈ। ਜਿੰਦਗੀ ਚੰਗੀ ਭਲੀ ਚਲਣ ਲੱਗ ਗਈ ਸੀ।
ਹੈਰੀ ਨੇ ਘਰ ਦੇ ਥਲਿਉ ਦੋ ਕੰਮਰੇ ਕਾਲੇ ਨੀਗਰੋਂ ਨੂੰ ਦਿੱਤੇ ਹੋਏ ਸਨ। ਇਹ ਵਰਜ਼ਸ ਬਹੁਤ ਕਰਦਾ ਸੀ। ਡੌਲੇ ਬਹੁਤ ਸਡੋਲ ਬਣਾਏ ਹੋਏ ਸਨ। ਬਹੁਤਾ ਇਹ ਤੇੜ ਦੁਆਲੇ ਹੀ ਨੀਕਰ ਪਾਉਂਦਾ ਸੀ। ਡੌਲੇ ਤੇ ਪੱਟ ਦਿਖਾਵੇ ਲਈ ਨੰਗੇ ਰੱਖਦਾ ਸੀ। ਇੱਕ ਦਿਨ ਇਹ ਉਹਰ ਘਰ ਦਾ ਰਿੰਟ ਕਿਰਾਇਆ ਦੇਣ ਗਿਆ। ਹੇਮਾ ਸ਼ਾਵਰ ਨਾਲ ਨਹਾ ਰਹੀ ਸੀ। ਬੱਚੀ ਛੋਟੀ ਹੋਣ ਕਰਕੇ ਉਹ ਬਾਥਰੂਮ ਦਾ ਦਰਵਾਜਾ ਬੰਦ ਨਹੀਂ ਕਰਦੀ ਸੀ। ਹੈਰੀ ਘਰ ਨਹੀਂ ਸੀ। ਬਾਥਰੂਮ ਥੱਲਿਉ ਆ ਰਹੀਆਂ ਪੌੜੀਆਂ ਦੇ ਸਹਮਣੇ ਸੀ। ਦੋਨਾ ਨੇ ਇੱਕ ਦੂਜੇ ਨੂੰ ਦੇਖਿਆ। ਦੋਂਨੇ ਹੀ ਇੱਕ ਦੂਜੇ ਦੇ ਹੁਸਨ ਉਤੇ ਮੋਹਤ ਹੋ ਗਏ। ਆਪਣਾਂ ਆਪ ਭੁੱਲ ਗਏ। ਆਪਣੇ ਆਪ ਤੋਂ ਬਾਹਰ ਹੋ ਗਏ। ਇੰਨੇ ਨੂੰ ਹੈਰੀ ਘਰ ਵਿੱਚ ਆਇਆ। ਦੋਂਨਾਂ ਨੂੰ ਐਸੀ ਹਾਲਤ ਵਿੱਚ ਦੇਖ ਕੇ ਸ਼ਰਮਿੰਦਾ ਹੋ ਗਿਆ। ਉਸ ਨੇ ਆਪਣੇ ਗੱਲ ਨੂੰ ਚੂੰਨੀ ਨਾਲ ਫਾਹਾ ਲਾ ਲਿਆ। ਫਾਹਾ ਲੈਣ ਸਮੇਂ ਉਸ ਨੇ ਕੋਈ ਨਸ਼ਾ ਨਹੀ ਕੀਤਾ ਸੀ। ਉਸ ਨੂੰ ਮਰੇ ਨੂੰ ਅਜੇ ਮਹੀਨਾ ਹੀ ਹੋਇਆ ਸੀ। ਹੇਮਾ ਨੇ ਕਾਲੇ ਨਾਲ ਵਿਆਹ ਕਰਾ ਲਿਆ ਸੀ। ਹੈਰੀ ਦੀ ਮਾਂ ਪੁੱਤਰ ਦੇ ਵਿਛੋੜੇ ਵਿੱਚ ਰੋ-ਰੋ ਅੰਨੀ ਹੋ ਗਈ ਸੀ। ਉਸ ਨੂੰ ਹੈਰੀ ਦੀ ਕੁੜੀ ਪਾਲਣ ਲਈ ਹੇਮਾਂ ਨੇ ਦਿੱਤੀ ਸੀ। ਐਸੀਆਂ ਔਰਤਾਂ ਨੂੰ ਬੱਚੇ ਨਹੀਂ ਚਾਹੀਦੇ ਹੁੰਦੇ। ਤਾਂਹੀ ਤਾਂ ਨਗੇਜ਼ ਤੇ ਹਰ ਮੁਲਕ ਨੇ ਪਬੰਧੀਆਂ ਲਗਾਈਆਂ ਹਨ। ਸਮਾਜ ਵਿੱਚ ਲਜ਼ ਸ਼ਰਮ ਕਇਮ ਰਹੇ। ਨੰਗੇ ਨੂੰ ਦੇਖ ਕੇ ਹਰ ਸਰੀਫ਼ ਬੰਦਾ ਉਸ ਉਤੇ ਕੱਪੜਾ ਪਾਉਂਦਾ ਹੈ। ਬਈ ਕਿਤੇ ਕਿਸੇ ਦੀਆਂ ਮਾੜੀਆਂ ਨਜ਼ਰਾਂ ਇਸ ਉਤੇ ਪੈ ਗਈਆਂ। ਕੀ ਹੋਵੇਗਾ ਸਭ ਜਾਣਦੇ ਹਨ?

Comments
Post a Comment