ਕੁਰਬਾਨੀ ਬੋ ਕਰਤੇ ਹੇ। ਜੋ ਜਿਂਦਾ ਦਿਲ ਹੋਤੇ ਹੈ।
ਗੁਲਾਮੀ ਨਹੀਂ ਸਹਤੇ ਔਰ ਅਜ਼ਾਦੀ ਸੇ ਜੀਤੇ ਹੈ।
ਦੋਸਤ ਪੇ ਮੇਰਾ ਦਿਲ ਜਾਨ ਕੁਰਬਾਨ ਹੈ।
ਦੋਸਤੀ ਦੇ ਕੇ ਬਚਾਨੀ ਦੇ ਕੇ ਕੁਰਬਾਨੀ ਹੈ।
ਕੁਰਬਾਨੀ ਸੂਰਮੇ ਯੋਧੇ ਪਿਆਰੇ ਹੀ ਕਰਦੇ ਨੇ।
ਪਿਆਰ ਵਿੱਚ ਜਾਨ ਦੀ ਬਾਜੀ ਲਗਾਉਂਦੇ ਨੇ।
ਦੇ ਕੇ ਕੁਰਬਾਨੀ ਅਮਰ ਉਹੀ ਹੁੰਦੇ ਨੇ।
ਸਤਵਿੰਦਰ ਜੋ ਦੂਜੇ ਤੇ ਮਰ-ਮੁਕਦੇ ਨੇ।
ਹਰ ਕੋਈ ਜੀਣਾਂ ਲੋਚਦਾ ਕੁਰਬਾਨੀ ਦਿੰਦਾ ਕੋਈ-ਕੋਈ।
ਹਰ ਕੋਈ ਦਿਨ ਕਟੀ ਕਰਦਾ ਅਜ਼ਾਦ ਹੁੰਦਾ ਕੋਈ-ਕੋਈ।
Comments
Post a Comment