ਅੱਖਾਂ ਮੀਚ ਕੇ ਐਵੇਂ ਨਹੀਂ ਜ਼ਕੀਨ ਕਰ ਲਈਦਾ
Satwinder
Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਜਣੇ-ਖਣੇ ਨੂੰ ਘਰ ਦੇ ਅੰਦਰ ਨਹੀਂ ਵਾੜ ਲਈਦਾ।
ਯਾਰੋ ਐਰ-ਗੈਰ ਉਤੇ ਇਤਬਾਰ ਨਹੀਂ ਕਰ ਲਈਦਾ।
ਦੋਸਤ ਸਮਝ ਕਿਸੇ ਨੂੰ ਬੂਹਾ ਨਹੀਂ ਟੱਪਣ ਦੇਈ ਦਾ।
ਮਜ਼ਬੂਰੀ ਵਿੱਚ ਹੀ ਜੇ ਕਿਸੇ ਨੂੰ ਘਰ ਵਾੜ ਲਈਦਾ।
ਅੱਖਾਂ ਮੀਚ ਕੇ ਵੀ ਐਵੇਂ ਨਹੀਂ ਜ਼ਕੀਨ ਕਰ ਲਈਦਾ।
ਕਦੇਂ ਘਰ ਦੀਆਂ ਔਰਤਾਂ ਨੂੰ ਅੱਗੇ ਨਹੀ ਹੋਣ ਦੇਈਦਾ।
ਸਤਵਿੰਦਰ ਘੂਕਰ ਵਰਗੇ ਬੇਈਮਾਨ ਦੁਨੀਆਂ
ਵਿੱਚ ਰਹਿੰਦੇ।
ਸੱਤੀ ਤਾ ਦੁਨੀਆਂ ਉਤੇ ਭੋਰਾ ਕਦੇ ਜ਼ਕੀਨ ਨਹੀਂ ਕਰਦੇ।
ਸੱਜਣੋਂ ਯਾਰੀਆਂ ਦਾ ਜੋੜ ਮੇਲ ਸਬ ਬਾਹਰ ਪਾਲਦੇ।
ਬੰਦੇ ਬੱਣ ਕੇ ਸੱਜਣ ਘਰ, ਮਾਲ, ਜਾਨ ਇੱਜ਼ਤ ਲੁੱਟਦੇ।
Comments
Post a Comment