ਕਰ
ਲੱਖ ਯਤਨ
-(sqivMdr kOr swqI (kYlgrI)-
satwinder_7@hotmai
ਅਸਲੀ ਫੋਟੋ ਚੇਹਰੇ ਲੋਕੋ ਇਨਕਲਾਬ ਨਹੀਂ ਹੁੰਦੇ।ਡਰਦੇ ਰਹਿੰਦੇ ਤਕੀਆਂ ਕਲਾਮ ਡਰੂ ਲੋਕਾਂ ਦੇ ਹੁੰਦੇ।
ਦੋਸਤਾਂ ਅੱਗੇ ਵੀ ਤਾਂਹੀਂ ਸੀਨਾ ਖੋਲ ਕੇ ਗੱਲ ਹੁੰਦੀ।
ਲਿਖੀਏ ਨਾਂ ਤਾਂ ਸਾਰੀ ਹਿਸਟਰੀ ਅਧੂਰੀ ਰਹਿੰਦੀ।
ਸਚਾਈ ਦੇ ਵਿੱਚ ਜੋ ਬਜ਼ਨ ਵਾਲੀ ਬਾਤ ਹੁੰਦੀ।
ਝੂਠ ਦੀ ਤਾਕਤ ਸਤਵਿੰਦਰ ਰੱਤੀ ਨਹੀਂ ਹੁੰਦੀ।
ਸੱਤੀ ਹਰ ਗੱਲ ਉਸ ਮਾਲਕ ਦੀ ਰਜ਼ਾ ਨਾਲ ਹੁੰਦੀ।
ਕਰ ਲੱਖ ਯਤਨ ਮੱਥੇ ਦੀ ਲਿਖੀ ਨਹੀਂ ਬਦਲ ਹੁੰਦੀ।
Comments
Post a Comment