ਮੇਰਾ ਸ਼ਹਿਰ |
ਰੇਡੀਓ ਪੰਜਾਬੀ ਹਿੰਦੀ ਕੇ ਹਰ ਸ਼ਹਿਰ ਮੇ ਪ੍ਰਸਾਰਤ ਹੋਤੇ ਹੈ। ਪੂਰੀ ਦਨੀਆਂ ਮੇ 24 ਆਵਰ 7 ਡੇਜ਼ ਵੀਕ ਸੁਨੇ ਜਾਤੇ ਹੈ। ਹਮ ਸਭ ਆਪਨੇ ਸ਼ਹਿਰ ਕੋ ਖੂਬਸੂਰਤ ਦੇਖਨਾਂ ਚਾਹਤੇ ਹੈ, ਹਰ ਸ਼ਹਿਰ ਮੇ ਸ਼ਹਿਰੀ ਜੋ ਰੋਜ਼ੇ ਰੱਖਤੇ ਹੈ। ਉਨ ਸਭ ਕੋ ਸੱਤੀ ਈਦ ਮੁਬਾਰਕ ਕਹਤੇ ਹੈ। ਆਪ ਕਾ ਹੋ ਜਾਏ ਹੱਜ ਹਮ ਦੁਆ ਦੇਤੇ ਹੈ। ਅੱਲਾ ਕਰੇ ਰਹਿਮਤ ਹਮ ਦੁਆ ਕਰਤੇ ਹੈ। ਈਦ ਕੇ ਚੰਦ ਜਬ ਅਸਮਾਨ ਮੇ ਚੜੂਤੇ ਹੈ। ਪੂਰੀ ਦੁਨੀਆਂ ਹਰ ਸ਼ਹਿਰ ਰੋਸ਼ਨ ਕਰਤੇ ਹੈ। ਸਭ ਦੋਸਤ ਦੋਸਤੇ ਕੇ ਗਲ਼ੇ ਆ ਮਿਲਤੇ ਹੈ। ਏਕ ਦੂਸਰੇ ਕੋ ਈਦ ਕੋ ਈਦੀ ਦੇਤੇ ਲੇਤੇ ਹੈ। ਜਿਹੜੇ ਸ਼ਹਿਰ ਵਿੱਚ ਆ ਰਹੀਏ। ਉਸੇ ਨੂੰ ਆਪਣਾ ਸ਼ਹਿਰ ਕਹੀਏ। ਆਪਣਾਂ ਜੀਵਨ ਵਧੀਆਂ ਬਣਾਈਏ। ਹੋਰਾਂ ਨੂੰ ਅਜ਼ਾਦੀ ਨਾਲ ਜੀਣ ਦਈਏ। ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ। ਰੱਖੀਏ ਸਫ਼ਾਈ ਫੁੱਲ ਬੂਟੇ ਲਾਈਏ। ਰੱਖੀਏ ਸ਼ਾਂਤੀ ਪਿਆਰ ਵਧਾਈਏ। ਪੁਰਫੁਲਤ ਕਰਨ ਦਾ ਯੋਗਦਾਨ ਪਾਈਏ। -ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ |
- Get link
- X
- Other Apps
Comments
Post a Comment