ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

satwinder_7@hotmail.com
ਯਾਰ ਆਪਦੀ ਕਸਮ ਦੇ ਕੇ, ਸਾਨੂੰ ਮੋਹ ਲੈਦੇਓ।
ਪਾ ਕੇ ਅੱਖਾਂ ਵਿੱਚ ਅੱਖਾਂ, ਜਕੀਨ ਦਿਵਾਉਂਦੇਓ।
ਇਹੀ ਅਦਾ ਨਾਲ, ਸਾਨੂੰ ਆਪਣਾ ਬਣਾਉਂਦੇਓ।
ਸਤਵਿੰਦਰ ਕਸਮ ਖਾਣ ਵਾਲੇ, ਤੇ ਦਿਆਲ ਹੁੰਦੇਓ।

Comments

Popular Posts