ਰੱਬ ਭੇਤ ਨਾਂ ਦਿੰਦੇ ਨੇ, ਸਤਵਿੰਦਰ ਦਿਨ ਕਿੰਨੇ ਰਹਿੰਦੇ ਨੇ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਇੱਕ ਅੱਗ ਲਾ ਫੂਕ ਦਿੰਦੇ ਨੇ, ਬੰਦੇ ਨੂੰ ਸੁਆਹ ਬੱਣਾਂ ਦਿੰਦੇ ਨੇ।
ਇੱਕ ਮਿੱਟੀ ਵਿੱਚ ਦੱਬਾ ਦਿੰਦੇ ਨੇ, ਬੰਦੇ ਨੂੰ ਕੀੜੇ ਖਾਂ ਜਾਂਦੇ ਨੇ।
ਇੱਕ ਪਾਣੀ ਵਿੱਚ ਵਹਾ ਦਿੰਦੇ ਨੇ, ਬੰਦੇ ਨੂੰ ਜੀਵ ਖਾ ਜਾਦੇ ਨੇ।
ਇੱਕ ਧਰਤੀ ਉਤੇ ਰੁਲਣ ਦਿੰਦੇ ਨੇ, ਬੰਦੇ ਨੂੰ ਮਿੱਟੀ ਮਿਲਦੇ ਨੇ।
ਇੱਕ ਮੁਰਦੇ ਦੇ ਦਰਸ਼ਨ ਕਰਦੇ ਨੇ, ਕਈ ਲਾਸ਼ ਕੋਲੋ ਡਰਦੇ ਨੇ।
ਮੌਤ ਪਿਛੋਂ ਸਰੀਰ ਕਿਵੇਂ ਕਿਊਂਟਦੇ, ਮੁਰਦੇ ਨੂੰ ਸਾਰ ਨਾਂ ਹੁੰਦੇ ਨੇ।
ਸੱਤੀ ਰੱਬ ਭੇਤ ਨਾਂ ਦਿੰਦੇ ਨੇ, ਸਤਵਿੰਦਰ ਦਿਨ ਕਿੰਨੇ ਰਹਿੰਦੇ ਨੇ।

Comments

Popular Posts