ਬੈਠੇ ਤੇਰੀ ਫੇਸਬੁਕ ਬਾਰ-ਬਾਰ ਚੈਕ ਕਰਦੇ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਸੋਹਣੇ ਸਬ ਨੂੰ ਫਿਰਦੇ ਨੇ ਰਿਜ਼ਕਟ ਕਰਦੇ।
ਛੇਤੀ ਕਿੱਤੇ ਕਿਸੇ ਨੂੰ ਨਹੀਂ ਸਲਿਕਟ ਕਰਦੇ।
ਯਾਰ ਵੇ ਸਤਵਿੰਦਰ ਉਹੀ ਅੱਜ ਬਲੋਕ ਕਰਤੇ।
ਯਾਰਾ ਵੇ ਸੱਤੀ ਤੂੰ ਤਾਂ ਅੱਜ ਪੂਰੇ ਹੈਪੀ ਕਰਤੇ।
ਧੌਣ ਚੋਂ ਆਕੜ ਦਾ ਕਿੱਲਾ ਕੱਢ ਸਿੱਟ ਕਰਤੇ।
ਬੈਠੇ ਤੇਰੀ ਫੇਸਬੁਕ ਬਾਰ-ਬਾਰ ਚੈਕ ਕਰਦੇ।

Comments

Popular Posts