ਕੇ ਪਿਆਰ ਵਿੱਚ ਮਜ਼ਬੂਰ ਕਰ ਲੈਂਦੇ ਹੋ

ਸਤਵਿੰਦਰ

ਸੱਤੀ

(

ਕੈਲਗਰੀ

) -

ਕਨੇਡਾ

ਸਾਨੂੰ ਸੋਹਣੇ ਕਹਿਕੇ

ਮਨ ਮੋਹ ਲਿਆ। ਗੱਲੀ

-

ਬਾਤੀ ਬਲੈਕ

-

ਮੇਲ ਕਰ ਲਿਆ।

ਵੱਟਾਕੇ ਛੱਲੇ-

ਮੂਦੀਆਂ ਆਪਣੇ ਬੱਣਾਂ ਲਿਆ। ਪਾ ਕੇ ਅੰਗਠੀ ਸਾਨੂੰ ਬੁੱਕ ਕਰ ਲਿਆ

ਜਦੋਂ ਹੱਥਾਂ ਨਾਲ ਉਂਗਲੀ ਛੂਹ ਗਿਆ। ਪਿਆਰ ਦਾ ਚੱਕਰ ਤੁਸੀਂ ਚਲਾ ਲਿਆ

ਆਈ ਲਵ-ਯੂ ਕਹਿ ਸਾਨੂੰ ਫਸਾ ਲਿਆ। ਤੁਸੀਂ ਸੱਤੀ ਨੂੰ ਅੱਖਾਂ ਤੇ ਬੈਠਾ ਲਿਆ।

<p></p><p>ਮੁਸਕਰਾ ਕੇ ਮੈਨੂੰ ਮੋਹਤ ਕਰ ਲਿਆ। ਸਤਵਿੰਦਰ ਨੂੰ ਸਦਾ ਲਈ ਜਬਤ ਕਰ ਲਿਆ।ਮੈਨੂੰ ਆਪਣੇ ਦਿਲ ਵਿੱਚ ਬੰਦ ਕਰ ਲਿਆ। ਪੱਕੇ ਪਿਆਰ ਵਿੱਚ ਮਜ਼ਬੂਰ ਕਰ ਲਿਆ। </p>

 

Comments

Popular Posts