ਪ੍ਰੇਮ ਦਾ ਦਿਵਾਰ ਨਾਂ ਦਿਖਾਉਂਦਾ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜੇ ਯਾਰਾ ਤੂੰ ਸਾਥ ਨਾਂ ਦਿੰਦਾ, ਸੱਜਣਾਂ ਤੂੰ ਮੇਰੇ ਨਾਲ ਨਾਂ ਹੁੰਦਾ।
ਮੈਨੂੰ ਕਦੇ ਪਿਆਰ ਨਾਂ ਦਿੰਦਾ, ਮੈਨੂੰ ਤੇਰੇ ਤੇ ਪਿਆਰ ਨਾਂ ਹੁੰਦਾ।
ਪਿਆਰ ਦਾ ਦਿਦਾਰ ਨਾਂ ਦਿੰਦਾ, ਮੇਰਾ ਮਨ ਗੁਲਾਮ ਨਾਂ ਹੁੰਦਾ।
ਤੇਰਾ ਮੇਰਾ ਮਿਲਾਪ ਨਾਂ ਹੁੰਦਾ, ਤਨ-ਮਨ ਮੇਰਾ ਬੇਕਾਰ ਦਿੰਦਾ।
ਤਨ-ਮਨ ਮੇਰਾ ਸੂਨਾਂ ਹੁੰਦਾ, ਸਤਵਿੰਦਰ ਦਾ ਵੀ ਮੁੱਲ ਨਾਂ ਹੁੰਦਾ।
ਸੱਤੀ ਕੋਲ ਤੂੰ ਦਿਲ ਨਾਂ ਦਿੰਦਾ, ਤੂੰ ਲੋਕਾਂ ਤੋਂ ਪਿਆਰਾ ਨਾਂ ਹੁੰਦਾ।
ਰੱਬ ਪ੍ਰੇਮ ਨਾਲ ਨਾਂ ਲਾਉਂਦਾ, ਪ੍ਰੇਮ ਦਾ ਦਿਵਾਰ ਨਾਂ ਦਿਖਾਉਂਦਾ।

ਜੇ ਤੇਰਾ ਮੇਰੇ ਪਿਆਰ ਨਾਂ ਹੁੰਦਾ, ਦੁਨੀਆਂ ਦਾ ਬੀਜ ਨਾਸ ਹੁੰਦਾ। 

Comments

Popular Posts