ਦੋਸਤ ਕਹਿੰਦੇ ਯਾਰ ਆਪਣਾ, ਸੱਜਣ ਬੱਣਦੇ ਦੁਸ਼ਮੱਣ ਕੌਣ ਆਪਣਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਕੌਣ ਬੇਗਾਨਾਂ ਕੌਣ ਹੈ ਆਪਣਾ? ਕੋਈ ਨਾਂ ਬੇਗਾਨਾਂ, ਨਾਂ ਆਪਣਾਂ।
ਮੱਤਲਬ ਨੂੰ ਜੱਗ ਲੱਗੇ ਆਪਣਾ, ਨਿੱਕਲੇ ਮੱਤਲਬ ਕੌਣ ਆਪਣਾ?
ਕੰਮ ਪਵੇ ਲੱਗੇ ਬੇਗਾਨਾਂ ਆਪਣਾ, ਹੋ ਜਾਏ ਕਰਾਜ ਤਾਂ ਕੌਣ ਆਪਣਾ?
ਦੋਸਤ ਕਹਿੰਦੇ ਯਾਰ ਆਪਣਾ, ਸੱਜਣ ਬੱਣਦੇ ਦੁਸ਼ਮੱਣ ਕੌਣ ਆਪਣਾ?
ਸੱਤੀ ਲੱਗੇ ਰੱਬ ਮੈਨੂੰ ਆਪਣਾ, ਦਿਲ ਖੋਲ ਦੇਵੇ ਰੱਬ ਪਿਆਰ ਆਪਣਾ।
ਸਤਵਿੰਦਰ ਹੋ ਜਾਣਾਂ ਸੁਪਨਾਂ, ਤੂੰ ਲੋਕਾਂ ਨੂੰ ਮੰਨ ਕੇ ਨਾਂ ਤੁਰ ਆਪਣਾ।

Comments

Popular Posts