ਰੱਬ ਮਿਲੇ ਜੱਗ ਵੀ ਮਿਲ ਜਾਵੇ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਨ ਪਿਆਰਿਆ ਮਿੱਤਰਾ, ਚਰਨ ਕਮਲ ਚਿੱਤ ਲਾਏ।
ਮਨ ਪਿਆਰਿਆ ਮਿੱਤਰਾ, ਬਸ ਕਰ ਹਰਿ ਰੰਗ ਲਾਏ।
ਮਨ ਪਿਆਰਿਆ ਮਿੱਤਰਾ, ਸਾਧ ਕੇ ਰੱਬ ਵੀ ਮਿਲ ਜਾਵੇ।
ਮਨ ਪਿਆਰਿਆ ਮਿੱਤਰਾ ਰਿਧ-ਸਿਧ ਸ਼ੈਹ ਵੀ ਆ ਜਾਵੇ।
ਮਨ ਪਿਆਰਿਆ ਮਿੱਤਰਾ ਰੱਬ ਮਿਲੇ ਜੱਗ ਵੀ ਮਿਲ ਜਾਵੇ।
ਮਨ ਪਿਆਰਿਆ ਮਿੱਤਰਾ ਸੱਤੀ ਕੋਲ ਸੱਚੀਂ ਭੋਲਾ ਬੱਣ ਜਾਵੇ।
ਮਨ ਪਿਆਰਿਆ ਮਿੱਤਰਾ ਸਤਵਿੰਦਰ ਰੱਬ ਦਾ ਰੂਪ ਹੋ ਜਾਵੇ।

Comments

Popular Posts