ਦੇਖ ਸਤਿਗੁਰ ਦਰਸ਼ਨ ਮੈਂ ਜੱਗ ਤੋਂ ਮੁੱਕਤੀ ਪਾਈ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਦੇਖ ਸਤਿਗੁਰ ਦਰਸ਼ਨ ਮੇਰੀ ਅੱਗਨ ਹੈ ਮਾਰੀ।
ਦੇਖ ਸਤਿਗੁਰ ਦਰਸ਼ਨ ਮੈਂ ਰੱਬਾ ਸਰਦਾ ਲਾਈ।
ਦੇਖ ਸਤਿਗੁਰ ਦਰਸ਼ਨ ਮੇਰੀ ਰੱਬਾ ਹਊਮੇ ਮਾਰੀ।
ਦੇਖ ਸਤਿਗੁਰ ਦਰਸ਼ਨ ਮੈਂਨੇ ਜਿੰਦ ਜਾਨ ਵਾਰੀ।
ਦੇਖ ਸਤਿਗੁਰ ਦਰਸ਼ਨ ਮੈਂ ਦੁਨੀਆਂ ਨਾਲ ਲਾਈ।
ਦੇਖ ਸਤਿਗੁਰ ਦਰਸ਼ਨ ਕਰ ਮੈਂ ਬੱਣੀ ਪਿਆਰੀ।
ਦੇਖ ਸਤਿਗੁਰ ਦਰਸ਼ਨ ਕਰਨ ਸਤਵਿੰਦਰ ਆਈ।
ਦੇਖ ਸਤਿਗੁਰ ਦਰਸ਼ਨ ਦੇਖਣ ਸੱਤੀ ਰੱਬਾ ਆਈ।
ਦੇਖ ਸਤਿਗੁਰ ਦਰਸ਼ਨ ਸੇ ਨਿਹਾਲ ਨਿਹਾਲ ਹੋਈ।
ਦੇਖ ਸਤਿਗੁਰ ਦਰਸ਼ਨ ਮੈਂ ਜੱਗ ਤੋਂ ਮੁੱਕਤੀ ਪਾਈ।

Comments

Popular Posts