ਛੋਟੇਂ ਦੋਂਨੇਂ ਸਹਿਬਜਾਦੇਂ ਸਰਹੰਦ ਵਿੱਚ ਸ਼ਹੀਦੀਂ ਪਾਗੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਛੋਟੇਂ ਦੋਨੇਂ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦੇ ਚੀਣੇ ਆ।
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ ਆ ।
ਸਾਰਾਂ ਪਰੀਵਾਰ ਹਕੂਮਤ ਦੇ ਜੁਲਮ ਦੇ ਵਿਰੁਧ ਲੜਿਆ।
ਰੋਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਸਹਬਿਜਾਦਿਆਂ ਲਾਲਾ, ਬੁੱਢੀ ਮਾਂ ਨੂੰ ਗੁੰਗੂ ਦਗਾ ਦੇ ਗਿਆ।
ਗੁੰਗੂ ਦਗਾ ਦੇ ਜਾ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ।
ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ।
ਛੋਟੇਂ ਦੋਂਨੇਂ ਸਹਿਬਜਾਦੇਂ ਸਰਹੰਦ ਵਿੱਚ ਸ਼ਹੀਦੀਂ ਪਾਗੇ ਆ।
ਸਤਵਿੰਦਰ ਮਾਂਪਿਆਂ ਨੂੰ ਪੁੱਤਰ ਹੁੰਦੇਂ ਨੇ ਵੱੜੇ ਪਿਆਰੇ ਆ।
ਗੁਰੂ ਦਸਮ ਪਿਤਾਂ ਜੀ ਵਾਰ ਪਰਿਵਾਰ ਧਰਮ ਬੱਚਾਗੇ ਆ।
ਸੱਤੀ ਸਬ ਨੂੰਕੁਰਬਾਨੀ ਕਰਨ ਦਾ ਰਾਸਤਾਂ ਦਿਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸਬ ਸ਼ਹੀਂਦ ਕਹਾਂਉਂਦੇ ਆ।

Comments

Popular Posts