ਹੋਈ ਭੁੱਲ ਯਾਰਾ ਮੁਆਫ਼ ਕਰਦੇ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਦੋਸਤੋ ਬਹੁਤ ਪਿਆਰੇ ਤੁਸੀਂ ਸਬ ਲੱਗਦੇ।
ਅੱਧੀ ਰਾਤੋਂ ਆ ਫੇਸਬੁੱਕ ਤੇ ਫੇਰਾ ਮਾਰਦੇ।
ਆ ਕੇ ਥੱਮ ਅੱਪ ਰਚਨਾਂ ਦੇ ਉਤੇ ਕਰਦੇ।
ਲੱਗਦਾ ਤੁਸੀਂ ਵੀ ਸਾਨੂੰ ਪਿਆਰ ਕਰਦੇ।
ਅਸੀਂ ਤਾਂ ਤੁਹਾਡੇ ਪਿਛੇ ਜਾਨੂੰ ਜਾਂਦੇ ਮਰਦੇ।
ਸੱਤੀ ਤਾਂ ਸਤੀ ਤੇਰੇ ਉਤੇ ਯਾਰ ਹੁੰਦੇ ਜਾਂਦੇ।
ਸਤਵਿੰਦਰ ਮੂਹਰੇ ਆਪ ਨੂੰ ਜ਼ਾਹਰ ਕਰਦੇ।
ਹੋਈ ਭੁੱਲ ਯਾਰਾ ਮੁਆਫ਼ ਦੋਸਤ ਨੂੰ ਕਰਦੇ।

Comments

Popular Posts