ਯਾਰਾ ਸਵੇਰ-ਸਵੇਰੇ ਦੇਖ ਦਰਸ਼ਨ ਮੋਹੀ ਤੁਸੀਂ ਬੜੇ ਪਿਆਰੇ ਲੱਗਦੇ

Satwinder Kaur satti calgary canada


ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com


ਤੇਰੇ ਕਮਲ ਨੈਣ, ਸੋਹਣੇ ਨੈਣ ਨੇ, ਬਹੁਤ ਤੁਸੀਂ ਬੜੇ ਪਿਆਰੇ ਲੱਗਦੇ।


ਕਮਲ ਨੈਣ ਦੇਖ ਰੂਪ ਦੇਖ ਕੇ, ਮੈ ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਰੂਪ ਦੇਖ ਕੇ ਸੋਹਣਾਂ ਚਾਲ ਸੋਹਣੀ, ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਚੱਲਦੇ ਛੱਮਕ-ਛੱਮਕ ਦੇਖ ਕੇ, ਮੈਂ ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਤੇਰੇ ਮਾਖਿਉ ਮਿੱਠੇ ਬੋਲ ਸੁਣ, ਮੈਂ ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਸਤਵਿੰਦਰ ਤੇਰੇ ਦੇਖ ਕੇ ਦਿਦਾਰ, ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਸੱਤੀ ਤੇਰੀਆਂ ਲਿਖਤਾਂ ਨੂੰ ਪੜ੍ਹ, ਮੈਂ ਮੋਹੀ ਤੁਸੀਂ ਬੜੇ ਪਿਆਰੇ ਲੱਗਦੇ।


ਯਾਰਾ ਸਵੇਰ-ਸਵੇਰੇ ਦੇਖ ਦਰਸ਼ਨ, ਮੋਹੀ ਤੁਸੀਂ ਬੜੇ ਪਿਆਰੇ ਲੱਗਦੇ। 

Comments

Popular Posts