ਰੱਬ ਦੀ ਸ਼ਕਤੀ ਦਾ ਕਮਾਲ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬਾਬਾ ਦੀਪ ਸਿੰਘ ਜੀ ਵਰਗਾ ਐਸਾ ਨਾਂ ਮਰਦ ਦੇਖਇਆ।
ਬਿਨਾਂ ਸੀਸ ਤੋਂ ਜੰਗ ਵਿੱਚ ਜੋਧਾਂ ਇਹ ਲੜਦਾ ਦੇਖਇਆ।
ਦੁਸ਼ਮੱਣ ਦੇ ਸਿਰਾਂ ਦੇ ਆਹੂ ਲਾਹੁਉਂਦਾ ਗਿਆ ਦੇਖਇਆ।
ਹਰ ਬੰਦਾ ਉਹਦੇ ਦਰ ਉਤੇ ਸੀਸ ਝੁਕਾਉਂਦਾ ਦੇਖਇਆ।
ਸਤਵਿੰਦਰ ਉਹਦੇ ਦਰ ਉਤੇ ਐਸਾ ਕੌਤਕ ਦੇਖਇਆ।
ਸੱਤੀ ਸਬ ਰੱਬ ਦੀ ਸ਼ਕਤੀ ਦਾ ਕਮਾਲ ਹੈ ਦੇਖਇਆ।
ਅੱਜ ਸੰਗਤਾਂ ਨੂੰ ਜੋੜ-ਮੇਲੇ ਲਗਾਉਂਦੇ ਹੈ ਦੇਖਇਆ।
ਸ਼ਹੀਦਾ ਦੀਆਂ ਬਰਸੀਆਂ, ਮਨਾਉਂਦੇ ਹੈ ਦੇਖਇਆ।

Comments

Popular Posts