ਫਾਸੀ ਦੀ ਸਜਾ ਬੰਦ ਕੀਤੀ ਜਾਵੇ, ਕਿਸੇ ਦਿਨ ਨੂੰ ਕਿਸੇ ਕਾਰਨ ਜਲਮ, ਗਲਤੀ ਬਲਾਤਕਾਹ ,ਕਾਤਲ ਕਰਕੇ ਤੁਹਾਨੂੰ ਵੀ ਫਾਸੀ ਹੋ ਸਕਦੀ ਹੈ। ਲੋਕਾ ਵਿਚ ਹੋਕਾ ਦੇ ਕੇ ਫਾਸੀ ਬੰਦਾ ਜਜ, ਵਕੀਲ, ਜਲਾਦ ਬੰਦਾ ਮੁਜਰਮਾ ਨੂੰ ਦਿੰਦਾ ਹੈ। ਜਜ, ਵਕੀਲ, ਜਲਾਦ, ਲੋਕ ਦੁਧ ਧੋਤੇ ਨਹੀ ਹਨ। ਜਜ, ਵਕੀਲ, ਜਲਾਦ, ਲੋਕ ਵੀ ਬਲਾਤਕਾਹ ,ਕਾਤਲ ਹਨ। ਅਜੇ , ਛੁਪੇ ਹੋਏ ਹਨ। ਜਜ, ਵਕੀਲ, ਜਲਾਦ, ਲੋਕ ਵੀ ਬਲਾਤਕਾਹ ,ਕਾਤਲ ਛੁਪ ਕੇ ਕਰਦੇ ਹਨ।
ਮੁਜਰਮ ਨੂੰ ਫਾਸੀ ਜੇਲ ਨਾ ਦੇ ਕੇ, ਮੁਜਰਮਾ ਤੋ ਕੰਮ ਕਰਾ ਕੇ ਪੈਸੇ ਵਸੂਲ ਕਰਕੇ ਜੁਲਮ ਸਹਿਣ ਕਰਨ ਵਾਲੇ ਪਰਿਵਾਰ ਨੂੰ ਦਿਤੇ ਜਾਣ।
ਫਾਸੀ ਦੀ ਸਜਾ ਬੰਦ ਕਰੋ, ਬੰਦ ਕਰੋ।
Please stop hang humans and stop kill animals. Please think kindly.
Satwinder Kaur Satt
Comments
Post a Comment