ਕਹਿੱਣ ਪੁੱਤਰ ਨਾਲ ਚੱਲਣਾ ਵਨਸ਼ ਮੇਰਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਹੜੀ ਤੇ ਰੱਲ ਮਿਲ ਬੋਲੀਆਂ ਪਾਈਏ, ਇਕੱਲੀ ਦਾ ਨਾ ਲੱਗਦਾ ਜੀਅ ਮੇਰਾ।
ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਵਗੈਰ ਵੀ ਸੂਨਾਂ ਵਿਹੜਾ।
ਰੱਬਾ ਛੱਡਣਾ ਨਹੀਂ ਦਿਵਾਰ ਤੇਰਾ, ਕਹਿੱਣ ਪੁੱਤਰ ਨਾਲ ਚੱਲਣਾ ਵਨਸ਼ ਮੇਰਾ।
ਕੁੜੀਆ ਨਾਲ ਗਿੱਧਾ ਪੈਦਾ। ਮਰਜਾਣੀਆਂ ਸਤਵਿੰਦਰ ਨੂੰ ਮਾਣ ਦੇਈ ਜਾ।
ਪੇਕੇ ਸੋਹਰਿਆ ਸਤਿਕਾਰ ਦਿਵਾਈ ਜਾ। ਪੁੱਤਾਂ ਧੀਆਂ ਨਾਲ ਗੋਦ ਭਰੀ ਜਾ।

Comments
Post a Comment