ਮਹਿਮਾਨੀ ਵਿੱਚ ਨਾਂ ਕਸਰ ਰੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸੱਜਣਾਂ ਨੇ ਆਉਣਾਂ ਦਰ ਖੁੱਲਾ ਰੱਖੀਏ। ਦਿਲਦਾਰ ਦੇ ਵੱਲ ਸਦਾ ਮੁੱਖ ਰੱਖੀਏ।
ਦਿਲ ਵਾਲਾ ਬੂਹਾ ਕਦੇ ਨਾਂ ਭੇੜੀਏ। ਦਿਲਾਂ ਦੀ ਘੁੰਡੀ ਦਿਲ ਦੇ ਨਾਲ ਮੇਲੀਏ।
ਰੱਬ ਵਰਗੇ ਸੱਜਣਾਂ ਨੂੰ ਹੱਥਾਂ ਤੇ ਚੱਕੀਆਂ। ਪਿਆਰ ਨਾਲ ਪੱਲਕਾਂ ਵਿੱਚ ਰੱਖੀਆਂ।
ਦਿਲ ਮੰਗੇ ਜਾਨ ਨੂੰ ਕੱਢ ਤਲੀ ਤੇ ਰੱਖੀਏ। ਚੱਤੋ ਪਹਿਰ ਸੋਹਣੇ ਦੀ ਸੁੱਖ ਮੰਗੀਏ।
ਪਿਆਰ ਵਿੱਚ ਨਾਂ ਕਦੇ ਪਿੱਛੇ ਹੱਟੀਏ। ਸਿਰੇ ਦੇ ਸ਼ਿਕਾਰੀ ਦੇ ਵਿੱਚ ਅੱਖਾਂ ਰੱਖੀਏ।
ਸੱਤੀ ਮਹਿਮਾਨੀ ਵਿੱਚ ਨਾਂ ਕਸਰ ਰੱਖੀਏ। ਸਤਵਿੰਦਰ ਚਰਨਾਂ ਦੇ ਵਿੱਚ ਬੈਠੀਏ।
ਪਿਆਰ ਵਿੱਚ ਨਾਂ ਕਦੇ ਪਿੱਛੇ ਹੱਟੀਏ। ਸਿਰੇ ਦੇ ਸ਼ਿਕਾਰੀ ਦੇ ਵਿੱਚ ਅੱਖਾਂ ਰੱਖੀਏ।
ਸੱਤੀ ਮਹਿਮਾਨੀ ਵਿੱਚ ਨਾਂ ਕਸਰ ਰੱਖੀਏ। ਸਤਵਿੰਦਰ ਚਰਨਾਂ ਦੇ ਵਿੱਚ ਬੈਠੀਏ।
Comments
Post a Comment