ਯਾਰੋ ਚਿੰਤਾਂ ਨਾਂ ਕਰਿਆ ਕਰੋ, ਸਬ ਰੱਬ ਦੇ ਉਤੇ ਛੱਡਿਆ ਕਰੋ।
ਡਰ-ਡਰ ਨਾਂ ਉਠਿਆ ਕਰੋ, ਕੁੱਝ ਮੁਕੱਦਰ ਉਤੇ ਛੱਡਿਆ ਕਰੋ।
ਐਰ ਗੈਰ ਤੋਂ ਨਾਂ ਡਰਿਆ ਕਰੋ। ਰੱਬ-ਰੱਬ ਇਕੋ ਕਰਿਆ ਕਰੋ।
ਮਸੀਬਤਾਂ ਦੇਖ ਨਾਂ ਰੋਇਆ ਕਰੋ। ਸੱਤੀ ਡੱਟ ਕੇ ਮੁਕਾਬਲਾ ਕਰੋ।
ਜਣੇ-ਖਣੇ ਅੱਗੇ ਨਾਂ ਵਿਕਿਆ ਕਰੋ। ਰੱਬ ਨਾਲ ਲਾ ਰੱਖਿਆ ਕਰੋ।
Comments
Post a Comment