ਕੀੜੀ ਤੋਂ ਹਾਥੀ ਮਰਵਾ ਦਿੰਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਭਿਖਾਰੀ ਤੋਂ ਰਾਜ ਕਰਵਾ ਦਿੰਦਾ।
ਉਹ ਆਪ ਕੁੱਝ ਨਹੀਂ ਹੈ ਮੰਗਦਾ।
ਰੱਬ ਤਾਂ ਦਾਨ ਸਭ ਕੁੱਝ ਹੈ ਦਿੰਦਾ।
ਮਿੱਠੀਆਂ ਸੁਗਾਤਾਂ ਸੱਭ ਨੂੰ ਦਿੰਦਾ।
ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ।
ਹਰ ਇੱਕ ਨੂੰ ਗਲ਼ ਨਾਲ ਲਾਉਂਦਾ।
ਮਸੀਬਤ ਵਿਚ ਡੋਲਣ ਨਹੀਂ ਦਿੰਦਾ।
ਹਨੇਰੇ ਵਿੱਚ ਰਹਿੱਣ ਨਹੀਂ ਦਿੰਦਾ।
ਸਤਵਿੰਦਰ ਦੁੱਧੋ ਪਾਣੀ ਛਾਣ ਦਿੰਦਾ।
ਰੱਬ ਇੱਜ਼ਤਾਂ ਨੂੰ ਆਪ ਬੱਚਾਉਂਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਭਿਖਾਰੀ ਤੋਂ ਰਾਜ ਕਰਵਾ ਦਿੰਦਾ।
ਉਹ ਆਪ ਕੁੱਝ ਨਹੀਂ ਹੈ ਮੰਗਦਾ।
ਰੱਬ ਤਾਂ ਦਾਨ ਸਭ ਕੁੱਝ ਹੈ ਦਿੰਦਾ।
ਮਿੱਠੀਆਂ ਸੁਗਾਤਾਂ ਸੱਭ ਨੂੰ ਦਿੰਦਾ।
ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ।
ਹਰ ਇੱਕ ਨੂੰ ਗਲ਼ ਨਾਲ ਲਾਉਂਦਾ।
ਮਸੀਬਤ ਵਿਚ ਡੋਲਣ ਨਹੀਂ ਦਿੰਦਾ।
ਹਨੇਰੇ ਵਿੱਚ ਰਹਿੱਣ ਨਹੀਂ ਦਿੰਦਾ।
ਸਤਵਿੰਦਰ ਦੁੱਧੋ ਪਾਣੀ ਛਾਣ ਦਿੰਦਾ।
ਰੱਬ ਇੱਜ਼ਤਾਂ ਨੂੰ ਆਪ ਬੱਚਾਉਂਦਾ।
Comments
Post a Comment