ਸ਼ੁਕਰ ਹੈ ਤੁਸੀਂ ਗੁੱਸਾ ਨਹੀਂ ਕੀਤਾ ਜੀ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸ਼ੁਕਰ ਹੈ ਤੁਸੀਂ ਗੁੱਸਾ ਨਹੀਂ ਕੀਤਾ ਜੀ। ਅਸਾਂ ਤਾਂ ਕਸੂਰ ਉਤੇ ਕਸੂਰ ਕੀਤਾ ਜੀ।
ਰੱਬ ਨੇ ਗੱਲ਼ਤੀਆਂ ਕਰਨ ਨੂੰ ਘੱਲ ਦਿਤਾ ਜੀ। ਕੋਈ ਚੱਜ ਦਾ ਕੰਮ ਨਾਂ ਕੀਤਾ ਜੀ।
ਅਸੀ ਬੱਣ ਚੋਰ ਸਬ ਨੂੰ ਲੁੱਟ ਲਿਤਾ ਜੀ। ਲੋਕਾਂ ਦਾ ਮਾਲ ਕੋਲ ਇੱਕਠਾਂ ਕੀਤਾ ਜੀ।
ਸੱਤੀ ਨੇ ਸੋਹਣੇ ਹੁਸਨਾਂ ਨੂੰ ਕਾਬੂ ਕੀਤਾ ਜੀ। ਰੱਬ ਨੇ ਸਬ ਤੇ ਪਰਦਾ ਪਾ ਦਿੱਤਾ ਜੀ।
ਕਰ ਭੁੱਲਾਂ ਮੁਆਫ਼ ਆਪਦੇ ਕੋਲ ਕੀਤਾ ਜੀ। ਆਪਦੇ ਗੋਡੇ ਮੁਡ ਸਾਨੂੰ ਬੈਠਾ ਲਿਤਾ ਜੀ।
ਹੱਥ ਕਲਮ ਫੜਾ ਜੱਗ ਦਾ ਭੇਤ ਬੱਤਾ ਜੀ। ਸਤਵਿੰਦਰ ਨੂੰ ਸ਼ਬਦਾ ਵਿੱਚ ਉਲਝਾਂਤਾ ਜੀ।

Comments
Post a Comment