ਬੰਦਾ ਕਾਂਮ ਦਾ ਦੋਸ਼ ਦੁਜੇ ਨੂੰ ਹੀ ਦਿੰਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਾਂਮ ਦਾ ਦੇਵਤਾ ਹਰ ਬੰਦੇ ਵਿੱਚ ਹੁੰਦਾ। ਬੰਦਾ ਕਾਂਮ ਦਾ ਦੋਸ਼ ਦੂਜੇ ਨੂੰ ਹੀ ਦਿੰਦਾ।
ਆਪ ਨੂੰ ਬੰਦਾ ਦੁੱਧ ਧੋਤਾ ਦੱਸਦਾ ਹੁੰਦਾ। ਪਰਦੇ ਦੇ ਪਿਛੇ ਇਹ ਪੂਰਾ ਨੰਗਾ ਹੁੰਦਾ।
ਜਦੋਂ ਇਹਦਾ ਬਦਨ ਕਾਂਮ ਵਿੱਚ ਸੜਦਾ। ਉਦੋਂ ਇਧਰ ਉਧਰ ਜਗਾੜ ਕਰਦਾ।
ਸੱਤੀ ਫਿਰ ਦਿਲਦਾਰ ਸ਼ਰਮ ਨਹੀਂ ਮੰਨਦਾ।ਸਤਵਿੰਦਰ ਹੱਥ ਪੱਲਾ ਜੋ ਵੀ ਵੱਜਦਾ।
ਹੁਸਨਾਂ ਦੇ ਕੋਲੇ ਕੱਲਾ-ਕੱਲਾ ਵਿਕਦਾ। ਆਪਣਾ-ਆਪ ਆਪੇ ਕੋਲੋ ਸਭਾਲ ਨਹੀਂ ਹੁੰਦਾ।
ਬੰਦਾ ਲੁੱਕ ਛੁੱਪ ਕੇ ਸਰੀਰ ਹੌਲਾ ਕਰਦਾ। ਅੱਗਲੇ ਸ਼ਿਕਾਰ ਦੀ ਫਿਰ ਭਾਲ ਹੈ ਕਰਦਾ।

Comments
Post a Comment