ਜੋ ਰੱਬ ਦਾ ਪਿਆਰਾ, ਉਹ ਸਬ ਦਾ ਪਿਆਰਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੋ ਰੱਬ ਦਾ ਪਿਆਰਾ, ਉਹ ਸਬ ਦਾ ਪਿਆਰਾ।
ਉਸੇ ਜਾਣੇ ਜੱਗ ਸਾਰਾ, ਉਸ ਵਰਗਾ ਪਿਆਰਾ।
ਕੋਈ ਹੈਨੀ ਮੇਰੇ ਯਾਰਾ, ਲੱਗੇ ਸਬ ਤੋਂ ਪਿਆਰਾ।
ਸੱਤੀ ਦਾ ਬੱਣ ਦਿਲਦਾਰਾ, ਸਾਨੂੰ ਜਾਂਣੇ ਜੱਗ ਸਾਰਾ।
ਸਤਵਿੰਦਰ ਵੇ ਦੇ ਯਾਰਾ, ਆ ਕੇ ਗਲ਼ੇ ਲੱਗ ਯਾਰਾ।
ਤੇਰੇ ਵਰਗਾ ਕੋਈ ਯਾਰਾ, ਹੈਨੀ ਦੁਨੀਆਂ ਤੇ ਯਾਰਾ।
ਜੋ ਰੱਬ ਦਾ ਪਿਆਰਾ, ਉਹ ਸੱਤੀ ਸਬ ਦਾ ਪਿਆਰਾ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੋ ਰੱਬ ਦਾ ਪਿਆਰਾ, ਉਹ ਸਬ ਦਾ ਪਿਆਰਾ।
ਉਸੇ ਜਾਣੇ ਜੱਗ ਸਾਰਾ, ਉਸ ਵਰਗਾ ਪਿਆਰਾ।
ਕੋਈ ਹੈਨੀ ਮੇਰੇ ਯਾਰਾ, ਲੱਗੇ ਸਬ ਤੋਂ ਪਿਆਰਾ।
ਸੱਤੀ ਦਾ ਬੱਣ ਦਿਲਦਾਰਾ, ਸਾਨੂੰ ਜਾਂਣੇ ਜੱਗ ਸਾਰਾ।
ਸਤਵਿੰਦਰ ਵੇ ਦੇ ਯਾਰਾ, ਆ ਕੇ ਗਲ਼ੇ ਲੱਗ ਯਾਰਾ।
ਤੇਰੇ ਵਰਗਾ ਕੋਈ ਯਾਰਾ, ਹੈਨੀ ਦੁਨੀਆਂ ਤੇ ਯਾਰਾ।
ਜੋ ਰੱਬ ਦਾ ਪਿਆਰਾ, ਉਹ ਸੱਤੀ ਸਬ ਦਾ ਪਿਆਰਾ।
Comments
Post a Comment