• ਦਸ਼ਮੇਸ਼ ਪਿਤਾਂ ਜੱਗਤ ਗੁਰੂ ਆ। ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
  •  ਗੋਬਿੰਦ ਸਿੰਘ ਜੀ ਦਸਵੇ ਗੁਰੂ ਪਿਆਰੇਂ ਆ।
  • ਗੁਰੂ ਗ੍ਰੰਥਿ ਸਾਹਿਬ ਸੰਗਤ ਨੂੰ ਸਭਾਂਲ ਗਏ।
  • ਗੁਰੂ ਨੂੰ ਪਿਆਰੇਂ ਨੂੰ ਪੜ੍ਹਨ ਨੂੰ ਕਹਿ ਗਏ।
  • ਬਚਨ ਮੰਨਦਓ ਮਰਜ਼ੀਂ ਗੁਰੂ ਪਿਆਰੇ ਦੀ ਆ।
  • ਦਸਮੇ ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ।
  • ਕੁਰਬਾਨੀਂ ਕਰਨ ਦਾ ਗੁਰ ਸੰਸਾਂਰ ਨੂੰ ਸਿੱਖਾਇਆਂ।
  • ਬਚਪੱਨ ਵਿੱਚ ਪਿਤਾ ਤੇਗ ਬਹਾਦਰ ਨੂੰ ਦਿੱਲੀ ਤੋਰਿਆ।
  • ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਸੀ ਤੋਰਿਆਂ।
  • ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਕਰਿਆ।
  • ਔਰਗਜੇਬ ਦਾ ਅੱਤਿਆਚਾਰ ਸਾਰੇ ਧਰਮਾਂ ਉਤੇ ਸੀ ਵਧਿਆ। 

Comments

Popular Posts