ਸਬ ਨੂੰ ਕਹੀਏ ਮੈਰੀ ਕ੍ਰਿਸਮਿਸ ਬਈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਲੰਘ ਚੱਲਿਆ ਦਸੰਬਰ 24 ਬਈ। ਜਦੋਂ ਹੋ ਗਿਆ ਦਸੰਬਰ 25 ਬਈ।
ਸਬ ਨੂੰ ਕਹੀਏ ਮੈਰੀ ਕ੍ਰਿਸਮਿਸ ਬਈ। ਤਾਂਹੀ
ਤਾਂ ਲਈਏ ਗਿਫ਼ਟ ਬਈ।
ਤਾਂ ਲਈਏ ਗਿਫ਼ਟ ਬਈ।
ਚਾਰੇ ਪਾਸਿਉਂ ਖ਼ੁਸ਼ੀਆਂ ਆਈਆਂ। ਤੋਹਫ਼ਿਆਂ ਦੀਆਂ
ਭਰਮਾਰ ਆਈਆਂ।
ਭਰਮਾਰ ਆਈਆਂ।
ਦਾਅਵਤਾਂ ਨਿੱਤ ਨਵੀਆਂ ਆਈਆਂ। ਪਾਰਟੀਆਂ ਹਰ
ਇੱਕ ਨੇ ਚਲਾਈਆਂ।
ਇੱਕ ਨੇ ਚਲਾਈਆਂ।
ਖਾਣ-ਪੀਣ ਦੀਆਂ ਮੌਜਾਂ ਆਈਆਂ। ਕ੍ਰਿਸਮਿਸ
ਦੀਆਂ ਛੁੱਟੀਆਂ ਆਈਆਂ।
ਦੀਆਂ ਛੁੱਟੀਆਂ ਆਈਆਂ।
ਵਿਹਲੇ ਫਿਰ ਤੁਰ ਕੇ ਮਨਾਈਆਂ। ਸੱਤੀ ਚਿਹਰਿਆਂ
ਤੇ ਖ਼ੁਸ਼ੀਆਂ ਆਈਆਂ।
ਘਰਾਂ ਦੇ ਵਿੱਚ ਰੌਣਕਾਂ ਆਈਆਂ। ਸਭ ਨੇ
ਰੰਗ-ਬਰੰਗੀਆਂ ਲਾਈਟਾਂ ਲਈਆਂ।
ਰੰਗ-ਬਰੰਗੀਆਂ ਲਾਈਟਾਂ ਲਈਆਂ।
ਮੈਰੀ ਕ੍ਰਿਸਮਿਸ ਲੈ ਕੇ ਆਈਆਂ। ਸਤਵਿੰਦਰ ਸਾਲ
ਦੀਆਂ ਉਡੀਕਾਂ ਲਈਆਂ।
ਦੀਆਂ ਉਡੀਕਾਂ ਲਈਆਂ।
Comments
Post a Comment