ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਨੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਆ। ਗੁਰ ਗੋਬਿੰਦ ਸਿੰਘ ਜੀ ਜੱਗ ਨੂੰ ਪਿਆਰੇ ਆ। ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੁਰੂ ਸ਼ਹਿਨਸ਼ਾਂਹ ਦੁਨੀਆਂ ਦੇ ਕਹਾਉਂਦੇਂ ਨੇ। ਦਸਮ ਪਿਤਾ ਕਹਿ ਪਿਆਰੇ ਬੁਲਾਉਦੇ ਆ।
ਚਾਰੇ ਲਾਲ ਧਰਮ ਕੌਮ ਉਤੋ ਵਾਰੇ ਆ। ਸਹਬਿਜਾਦੇ, ਨਿਕੀਆਂ ਜਿੰਦਾਂ ਸਾਕੇ ਵੱਡੇ ਆ।
ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਆ। ਦੋਂਨੇ ਵੱਡੇ ਲਾਲ ਜੰਗ ਚ ਸ਼ਹੀਦੀ ਪਾ ਗਏ ਆ।
ਸਰਦ ਰੁੱਤ ਪੋਹ ਸੱਤੇ ਦੇ ਦਿਨ ਠੰਡੇ ਠਾਰ ਆ। ਸਰਸਾਂ ਨਦੀਂ ਦੇ ਪਾਣੀ ਬਹੁਤ ਊਚੇ ਚੜ੍ਹੇ ਆ।
ਗੁਰ ਜੀ ਦੇ ਸਾਰੇ ਪਰਿਵਾਂਰ ਦੇ ਵਿਛੋੜੇ ਪੈਗੇ ਆ। ਗੁਰੂ ਜੀ ਨੇ ਮਾਛੀਵਾੜੇ ਆ ਡੇਰੇ ਲਾਲੇ ਆ।
Comments
Post a Comment