ਅੱਖ ਰੱਖਦੇ ਜੇ ਚੀਜ਼ ਹੋਵੇ ਮਜ਼ੇਦਾਰ

October 25, 2010 at 4:48pm
 ਸਤਵਿੰਦਰ ਕੌਰ ਸੱਤੀ
ਆਪੋਂ ਆਪਣੇ ਮਾਲ ਦਾ ਰੱਖਣਾ ਧਿਆਨ।
ਫਿਰ ਨਾਂ ਕਹਿਣਾ ਚੋਰੀ ਹੋ ਗਿਆ ਸਮਾਨ।
ਸੋਹਣੀਆਂ ਚੀਜ਼ਾ ਤੇ ਚਲਾ ਜਾਂਦਾ ਧਿਆਨ।
ਫਿਰ ਨਾਂ ਕਹਿਣਾ ਜੇ ਹੋਗਿਆ ਦਿਲ ਬੇਈਮਾਨ।
ਧੰਨ ਦੋਲਤ ਦਾ ਕਰੋਂ ਬੈਕ ਵਿਚ ਇਤਜ਼ਾਮ।
ਸੱਤੀ ਫਿਰ ਭਾਂਵੇਂ ਆਵੇ ਲੁੱਟੇਰਿਆਂ ਦੇ ਕੰਮ।
ਡੈਬਟ, ਮਾਸਟਰ ਕਾਡ ਦੀ ਕਰਲੋ ਸਭਾਂਲ।
ਲੁੱਟੇ ਜਾਵੋਂਗੇ ਜੇ ਕੋਈ ਲੈ ਗਿਆ ਹੱਥ ਮਾਰ।
ਸੁਆਦੀ ਚੀਜ਼ਾਂ ਦਾ ਵੀ ਰੱਖਿਉ ਤੁਸੀ ਖਿਆਲ।
ਸਤਵਿੰਦਰ ਅੱਖ ਰੱਖਦੇ ਜੇ ਚੀਜ਼ ਹੋਵੇ ਮਜ਼ੇਦਾਰ।
ਸੋਹਣਾ ਮੁੱਖੜਾਂ ਰੱਖਣਾ ਕੱਜ ਸੁਮਾਰ ਕੇ ਦਿਲਦਾਰ।
ਫਿਰ ਨਾਂ ਕਹਿਣਾ ਜੇ ਕਰਗੇ ਪਿਆਰ ਦਾ ਵਿਪਾਰ।

Comments

Popular Posts