ਬ੍ਰਹਿਮ ਗਿਆਨੀ ਵੀ ਬੰਦੇ ਹੀ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬ੍ਰਹਿਮ ਗਿਆਨੀ ਕਥਾ ਕਰ ਰਿਹਾ ਸੀ। ਉਸ ਨੇ ਕਾਂਮ, ਕਰੋਧ ਦੀ ਵਿਆਖਿਆ ਕਰਦਿਆਂ ਦੱਸਿਆ, " ਕਰੋਧੀ ਅੰਨਾਂ, ਬੋਲਾ ਹੁੰਦਾ ਹੈ। ਜਦੋਂ ਕਰੋਧੀ ਦਾ ਮਨ ਬੱਸੋ ਬਾਹਰ ਹੋ ਜਾਂਦਾ ਹੈ। ਕਰੋਧ ਬੰਦੇ ਨੂੰ ਆਪਣੇ ਪਰਾਏ ਦੀ ਪਹਿਚਾਨ ਭੁਲਾ ਦਿੰਦਾ ਹੈ। ਕਾਂਮ ਉਤੇ ਕੰਟਰੌਲ ਕਰਨਾਂ ਬਹੁਤ ਔਖਾਂ ਹੈ। ਇਹ ਐਸਾ ਹਵੈਨ ਹੈ। ਅਥਰਾ ਘੋੜਾ ਹੈ। ਹਾਥੀ ਦੀ ਤਰਾਂ ਸ਼ਕਤੀ ਸ਼ਾਲੀ ਹੈ। ਜੋ ਕਿਸੇ ਤੋਂ ਬਸ ਵਿੱਚ ਨਹੀਂ ਆਉਂਦਾ। ਬ੍ਰਹਿਮ ਗਿਆਨੀ ਵੀ ਇਸ ਤੋਂ ਬੱਚ ਨਹੀਂ ਸਕੇ। " ਉਸ ਦੀ ਨਿਗਾ ਇੱਕੋ ਜੁਵਾਨ ਕੁੜੀ ਉਤੇ ਖੜੀ ਸੀ। ਗੋਰੀ, ਚਿੱਟੀ, ਪਤਲੀ, ਲੰਬੀ ਸੀ। ਬ੍ਰਹਿਮ ਗਿਆਨੀ ਜੀ ਇਕੋਂ ਪਿਛਲੀ ਲਾਈਨ ਬਾਰ-ਬਾਰ ਦੁਹਰਾਈ ਜਾ ਰਿਹਾ ਸੀ। ਸਮਾਗਮ ਪਿਛੋਂ ਜੁੱਤੀਆਂ ਕੋਲੇ ਆਇਆ ਤਾਂ ਜੁੱਤੀ ਗੁੰਮ ਸੀ। ਸ਼ਇਦ ਕੋਈ ਉਸ ਦਾ ਭਗਤ ਬ੍ਰਹਿਮ ਗਿਆਨੀ ਨੂੰ ਪਿਆਰ ਕਰਨ ਵਾਲਾ ਜੁੱਤੀ ਚੱਕ ਕੇ ਲੈ ਗਿਆ ਸੀ। ਉਸ ਨੂੰ ਬੜਾ ਗੁੱਸਾ ਆਇਆ। ਬ੍ਰਹਿਮ ਗਿਆਨੀ ਗੁੱਸੇ ਵਿੱਚ ਕੱੜਕਿਆ, " ਕਿਸੇ ਨੇ ਮੇਰੀ ਜੁੱਤੀ ਚੁੱਕ ਲਈ ਸੀ। ਲੋਕ ਇਥੇ ਜੁੱਤੀ ਚੱਕਣ ਆਉਂਦੇ ਹਨ। ਲਿਆਉ ਮੇਰੇ ਮੇਚ ਦੀ ਕੋਈ ਜੁੱਤੀ ਲੱਭੋ। ਕੋਈ ਵੀ ਦੇ ਹੋਵੇ। ਨੰਗੇ ਪੈਰੀਂ ਥੋੜੀ ਜਾਂਣਾ ਹੈ? " ਉਸ ਦੀ ਨਿਗਾ ਉਸੇ ਕੁੜੀ ਵਿੱਚ ਸੀ। ਸਮਾਗਮ ਵਿੱਚ ਉਸੇ ਦੇ ਸਾਰੇ ਭਗਤ ਸਨ। ਉਸ ਦਾ ਸਾਥ ਮਾਨਣ ਲਈ ਸਬ ਆਪ ਨੂੰ ਵੱਡ ਭਾਗਾ ਸਮਝਦੇ ਹਨ। ਉਸ ਨੇ ਚੇਲਿਆਂ ਵੱਲ ਨੂੰ ਇਸ਼ਰਾਂ ਕੀਤਾ। ਚੇਲੇ ਕੁੜੀ ਕੋਲ ਚਲੇ ਗਏ। ਸ਼ਾਂਮ ਨੂੰ ਕੁੜੀ ਬ੍ਰਹਿਮਚਾਰੀ ਦਾ ਬ੍ਰਹਿਮ ਉਤਾਰ ਰਹੀ ਸੀ। ਉਸ ਪਿਛੋਂ ਬ੍ਰਹਿਮਚਾਰੀ ਜੀ ਨੂੰ ਔਰਤਾਂ ਮਲ-ਮਲ ਨਹਾਂ ਰਹੀਆਂ ਸੀ। ਮੱਝ ਦੇ ਨੂੰ ਨਹਾਉਣ ਵਾਗ ਆਲੇ-ਦੁਆਲੇ ਤੋਂ ਪਾਣੀ ਪਾ ਰਹੀਆਂ ਸਨ। ਬ੍ਰਹਿਮ ਗਿਆਨੀ ਸ਼ਿਵ ਲਿੰਗ ਵਾਗ ਔਰਤਾਂ ਨਾਲ ਘਿਰਿਆ ਹੋਇਆ ਸੀ। ਨਹਾਉਣ ਪਿਛੋਂ ਔਰਤਾਂ ਬ੍ਰਹਿਮ ਗਿਆਨੀ ਦੇ ਮਾਲਸ਼ ਕਰ ਰਹੀਆਂ ਸਨ।
ਬ੍ਰਹਿਮ ਗਿਆਨੀ ਇੱਕ ਸ਼ਬਦ, ਲਫ਼ਜ਼ਾਂ ਹੈ। ਜਿਸ ਦਾ ਮਤਲੱਬ ਸ਼ਕਤੀ ਰੱਬ ਹੈ। ਨਾਂ ਉਹ ਮਰਦਾ ਹੈ। ਨਾਂ ਗਰਭ ਜੂਨ ਵਿੱਚ ਪੈਦਾਂ ਹੈ। ਸਬ ਦੇ ਦਿਲਾਂ ਦੀਆਂ ਜਾਂਨਣ ਵਾਲਾ, ਜਿਸ ਤੋਂ ਅਸੀਂ ਗੁਣ ਹਾਂਸਲ ਕਰਦੇ ਹਾਂ। ਜੋ ਗੁਣਾਂ ਦਾ ਭੰਡਾਰ ਹੈ। ਹਰ ਰੋਜ਼ ਸਾਨੂੰ ਦਾਤਾਂ ਵੰਡਦਾ ਹੈ। ਸਾਡੇ ਕੋਲੋ ਕੁੱਝ ਵੀ ਲੈਂਦਾ ਨਹੀਂ ਹੈ। ਬ੍ਰਹਿਮ ਗਿਆਨੀ ਭੁੱਖੇ ਬੰਦੇ ਨੂੰ ਲੋਕਾਂ ਕੋਲੋ ਪੈਸਾ, ਅੰਨ, ਔਰਤਾਂ ਦੀਆਂ ਇੱਜ਼ਤਾਂ ਲੁੱਟਦੇ ਹਨ। ਕਿਸੇ ਬ੍ਰਹਿਮ ਗਿਆਨੀ, ਸਾਧ, ਸੰਤ ਨਾਂਮ ਦੇ ਮੂਹਰੇ ਲਗਾਉਣ ਨਾਲ ਬੰਦੇ ਦਾ ਸੁਭਾਅ ਨਹੀਂ ਬਦਲਦਾ। ਬ੍ਰਹਿਮ ਗਿਆਨੀ ਵੀ ਬੰਦੇ ਹੀ ਹੁੰਦੇ ਹਨ। ਬ੍ਰਹਿਮਚਾਰੀ ਅੰਦਰ ਵੀ ਉਹੀ ਸ਼ਕਤੀਆਂ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਬਲਵਾਨ ਹਨ। ਇਹੀ ਆਮ ਬੰਦੇ ਵਿੱਚ ਹਨ। ਸਗੋਂ ਆਮ ਬੰਦੇ ਤੋਂ ਵੀ ਵੱਧ ਹਨ। ਇੱਕ ਆਮ ਬੰਦਾ ਔਰਤ ਨਾਲ ਝੂਲਦਾ ਹੈ। ਜਿਸ ਨੂੰ ਤਿਆਗੀ ਸਮਝਦੇ ਹੋ। ਉਸ ਦੀ ਪੂਜਾ ਕਰਨ ਜਾਂਦੇ ਹੋ, ਕਈ ਉਸ ਉਤੇ ਮੋਹਤ ਹੋ ਜਾਂਦੇ ਹਨ। ਮੋਹਤ ਹੋ ਕੇ ਔਰਤਾਂ ਉਤੇ ਮਰਦ ਗਲਾਮ ਬੱਣ ਜਾਂਦੇ ਹਨ। ਤਿਆਗੀ ਬੰਦਿਆਂ ਦਾ ਸਰਵੇਖਣ ਕਰਕੇ ਦੇਖਣਾਂ। ਇਹ ਪੱਥਰਾਂ, ਲੋਹੇ ਨਾਲ ਵੀ ਕਾਂਮ ਦੀ ਪਰੂਤੀ ਕਰਦੇ ਹਨ। ਇੱਕ ਯੂਟਿਊਬ ਉਤੇ ਮੂਵੀ ਦੇਖੀ, ਇਹ ਬਾਬਾ ਪਬਲਿਕ ਵਿੱਚ ਬਾਹਰ ਸ਼ੜਕਾਂ ਉਤੇ ਇੱਕਲਾ ਹੀ ਨੰਗ ਧੱੜਗਾ ਆਵਾਰਾ ਕੁੱਤੇ ਵਾਂਗ ਭੱਜਿਆ ਫਿਰਦਾ ਹੈ। ਪਹਿਲਾਂ ਤਾਂ ਮੈ ਸੋਚਿਆ ਕੋਈ ਬਲਾਤਕਾਰੀ ਹੈ। ਉਪਰ ਦੀ ਫੜ ਲਿਆ ਹੋਣਾਂ ਹੈ। ਹੁਣ ਜੰਨਤਾ ਵਿੱਚ ਨੰਗੇ ਨੂੰ ਘੁੰਮਾਉਂਦੇ ਹਨ। ਜੰਨਤਾਂ ਵਿੱਚ ਨੰਗੇ ਘੁੰਮਣ ਦਾ ਮੱਤਲੱਬ ਹੈ। ਕਾਂਮ ਤੋਂ ਬਹੁਤ ਦੁੱਖੀ ਹੈ। ਜਦੋਂ ਲੋਕਾਂ ਦੀ ਨਜ਼ਰ ਨੰਗੇ ਸਰੀਰ ਉਤੇ ਪੈਂਦੀ ਹੈ। ਉਸ ਦਾ ਸੀਨਾਂ ਠੱਰਦਾ ਹੈ। ਆਮ ਬੰਦਾ ਇੱਕ ਸਾਥੀ ਨਾਲ ਸਾਰ ਲੈਂਦਾ ਹੈ। ਐਸੇ ਬ੍ਰਹਿਮ ਚਾਰੀਆ ਨੂੰ ਲੋਕਾਂ ਦਾ ਵੱਡਾ ਭੰਡਾਰ ਚਾਹੀਦਾ ਹੈ। ਸਿਰ ਦਾੜ੍ਹੀ ਦੇ ਵਾਲ ਕੱਟੇ ਹੋਏ ਹਨ। ਲੋਕੀ ਮਰਦ, ਔਰਤਾਂ ਬੱਚੇ ਢੱਕੋ-ਢੱਕੀ ਦੇਖ ਰਹੇ ਹਨ। ਨੰਗੇ 40 ਕੁ ਸਾਲਾਂ ਦੇ ਮਰਦ ਅੱਗੇ, ਲੋਕ ਝੁਕ ਝੁਕ ਪ੍ਰਨਾਂਮ ਕਰ ਰਹੇ ਹਨ। ਬਾਬਾ ਚੌਕੀ ਉਤੇ ਉਵੇਂ ਹੀ ਬੈਠ ਗਿਆ। ਉਸ ਦੇ ਮੰਦਰ ਵਿੱਚ ਜਿੰਨੇ ਵੀ ਮਰਦ ਹਨ। ਸਾਰੇ ਨੰਗੇ ਖੜ੍ਹੇ ਹਨ। ਇੰਨਾਂ ਔਰਤਾਂ ਨੇ ਭਾਵੇਂ ਆਪਣਾਂ ਬੰਦਾ ਚੱਜ ਨਾਲ ਨਾਂ ਦੇਖਿਆ ਹੋਵੇ। ਬਾਬਾ ਹੱਟਾ ਕੱਟਾ ਨੌਜੁਵਾਨ ਅੱਖਾਂ ਚੁਰਾਉਂਦਾ ਵਹੋ-ਦਾਹੀ ਭੱਜਿਆ ਜਾਂ ਰਿਹਾ ਹੈ। ਔਰਤਾਂ ਉਸ ਦੇ ਦੁਆਲੇ ਹੋ ਕੇ ਉਸ ਨੂੰ ਖਿਲਾਈ ਜਾ ਰਹੀਆਂ ਹਨ। ਉਹ ਭੁੱਖਿਆਂ ਵਾਂਗ ਖਾ ਰਿਹਾ ਹੈ। ਦੋ ਨੌਜੁਵਾਨ ਅੋਰਤਾਂ ਗਾ ਰਹੀਆਂ ਹਨ। " ਛੋਟੇ ਬਾਬਾ ਰੇ, ਪਧਾਰੋ ਸੁਆਮੀ, ਮੋਰੇ ਅੰਗਨਾਂ ਰੇ। " ਇਹ ਤਾਂ ਛੋਟੇ ਬਾਬਾ ਹਨ। ਵੱਡੇ ਪਤਾ ਨਹੀਂ ਕੀ ਕਾਰਨਾਂਮੇ ਕਰਦੇ ਹਨ? ਕੁੱਝ ਕੁੜੀਆਂ ਨੱਚ ਰਹੀਆਂ ਹਨ। ਐਸੇ ਭਗਤ ਐਸੇ ਬਾਬਿਆਂ ਲਈ ਕੁੱਝ ਵੀ ਸੇਵਾ ਕਰ ਸਕਦੇ ਹਨ। ਜੇ ਕੋਈ ਸੱਚੀ ਨੰਗ-ਧੱੜਗਾ ਵਿਹੜੇ ਵਿੱਚ ਆ ਵੀ ਜਾਵੇ। ਭੱਜਣ ਨੂੰ ਰਾਹ ਨਹੀਂ ਲੱਭਣਾਂ। ਇਹ ਅੱਜ ਦੇ ਜਮਾਨੇ ਵਿੱਚ ਵੀ ਲੋਕ ਕਰ ਕੀ ਰਹੇ ਹਨ? ਨੰਗੇ ਮਰਦ ਨੂੰ ਮੱਥੇ ਟੇਕਣ ਨਾਲ ਬੱਚਿਆ ਉਤੇ ਕੀ ਅਸਰ ਪਵੇਗਾ? ਜੇ ਬੱਚੇ ਵੀ ਐਸੇ ਬਾਬੇ ਬੱਣ ਗਏ। ਬਹੁਤ ਸੌਖੀ ਕਮਾਈ ਹੈ। ਰਜ਼ਨੀਸ਼ ਓਸੋ ਨੂੰ ਸੁਣਿਆ, ਜੋ ਸੱਚ ਲੱਗਾ। ਉਹ ਕਹਿ ਰਿਹਾ ਸੀ," ਗਰ ਛੋਡ ਕੇ ਸਾਧ ਹੋ ਜਾਤੇ ਹੈ। ਹੱਟੇ ਕੱਟੇ ਆਪਣੀ ਆਪਣੀ ਜੁਵਾਨੀ ਐਸੇ ਥੋੜੀ ਖ਼ਰਾਬ ਕਰਤੇ ਹੈ। ਜਿਹ ਐਸੇ ਹੋਤੇ ਹੈ। ਜੈਸੇ ਕਾਲਾ ਬੈਂਸਾ ਔਰ ਸਾਂਡ ਪੱਸ਼ੂ ਹੋਤੇ ਹੈ। ਉਨ ਕੀ ਤਰਾਂ ਅਗਰ ਸਾਧੋ ਕੇ ਪਾਸ ਕੋਈ ਔਰਤ ਵਿਧਵਾਂ ਵੀ ਚਲੀ ਜਾਏ। ਸਬ ਕਾ ਅਧਾਰ ਕਰ ਦੇਤੇ ਹੈ। ਇਸੀ ਲਿਈਏ ਤੋਂ ਔਰਤੇ ਉਨ ਕੋ ਖਾਨਾਂ ਪਹੁੰਚਾਤੀ ਹੈ। ਬੋ ਸਬ ਏਕ ਦੂਸਰੇ ਕਾ ਖਿਆਲ ਰੱਖਤੇ ਹਨ। "
ਭਾਰਤ ਦੇ ਮੰਦਰਾਂ ਦੇ ਬਾਹਰ ਜੋ ਔਰਤਾਂ ਮਰਦਾਂ ਤੇ ਪਸ਼ੂਆਂ ਦੇ ਸਬੰਧਾਂ ਦੀਆਂ ਮੂਰਤੀਆਂ ਲੱਗੀਆ ਹਨ। ਕੀ ਉਹ ਬ੍ਰਹਿਮ ਗਿਆਨੀਆਂਮ ਪੰਡਤਾਂ ਦੀਆਂ ਹਨ। ਜਾਂ ਪਰਿਵਾਰਕ ਗ੍ਰਹਿਸਤੀ ਵਾਲਿਆਂ ਦੀਆਂ ਹਨ? ਐਸੇ ਬ੍ਰਹਿਮਚਾਰੀ ਹਨ। ਤਾਂ ਸਾਨੂੰ ਆਪਣੇ ਬੱਚਿਆਂ ਤੇ ਨੌਜੁਵਾਨ ਧੀਆ, ਭੈਣਾਂ, ਔਰਤਾਂ ਬ੍ਰਹਿਮ ਗਿਆਨੀਆਂ ਦਾ ਭੋਜਨ, ਸੇਵਾਂ ਕਰਨ ਤੋਂ ਭੇਜਣ ਤੋਂ ਗੁਰੇਜ਼ ਕਰਨਾਂ ਚਾਹੀਦਾ ਹੈ।

Comments
Post a Comment