ਮਸੂਮ ਬੇਜੁਬਾਨਾਂ ਨਾਲ ਐਸਾ ਹੁੰਦਾ ਰਹੇਗਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਨਿੱਕੇ ਮਸੂਮ ਬੱਚੇ ਬੇਜੁਬਾਨ ਤਾਂ ਬੋਲ ਨਹੀਂ ਸਕਦੇ। ਔਰਤਾਂ ਵੀ ਬਹੁਤ ਨਿਰਬਲ ਕੰਮਜ਼ੋਰ ਨਿੱਕੇ ਬੱਚੇ ਵਾਂਗ ਮਸੂਮ ਬੱਣ ਜਾਂਦੀਆਂ ਹਨ। ਕਿਸੇ ਪਾਂਡੇ ਨੇ ਦੱਸਿਆ ਹੈ, " ਆਪਣੀ ਰਾਖੀ ਲਈ ਹੱਥ-ਪੈਰ, ਜੁਬਾਨ ਨਹੀਂ ਚਲਾਉਣੀ। " ਤਾਂਹੀ ਤਾਂ ਹਮਲਾ ਕਰਨ ਵਾਲਿਆਂ ਦਾ ਹੌਸਲਾਂ ਵਧੀ ਜਾਂਦਾ ਹੈ। ਬੇਜੁਬਾਨਾਂ ਮਸੂਮ ਨਾਲ ਐਸਾ ਹੁੰਦਾ ਰਹੇਗਾ। ਰੱਬ ਜਾਂਣਦਾ ਹੈ। ਸ਼ੈਤਾਨ ਬੇਜੁਬਾਨਾਂ ਨਾਲ ਸ਼ੈਤਾਨ ਕੀ-ਕੀ ਕਰਦੇ ਹਨ? ਮੈਨੂੰ ਕਿਸੇ ਨੇ ਇੱਕ ਮੂਵੀ ਅੱਧੇ ਕੁ ਘੰਟੇ ਦੀ ਭੇਜੀ ਸੀ। ਉਸ ਵਿੱਚ ਇੱਕ ਬੰਦਾ ਅੱਲਾ ਹਰ ਗੱਲ ਨਾਲ ਕਹਿੰਦਾ ਸੀ। ਉਸ ਅੱਲਾ ਪਿਆਰੇ ਦਾ ਕਹਿੱਣਾਂ ਸੀ, " ਇੱਕ ਮਹੀਨੇ ਦੀ ਬੱਚੀ ਨੂੰ ਪਤਨੀ ਬੱਣਾਇਆ ਜਾ ਸਕਦਾ ਹੈ। ਉਸ ਨਾਲ ਜੌਨ ਸਬੰਧ ਕਰਨਾਂ ਜਾਇਜ਼ ਹੈ। " ਸੈਕਸ ਦੇ ਹੈਵਾਨਾਂ ਤੋਂ ਇੰਨੇ ਨਿੱਕੇ ਬੱਚੇ ਦੀ ਰਾਖੀ ਕੌਣ ਕਰ ਸਕਦਾ ਹੈ? ਜੋ ਆਪਣੇ ਉਤੇ ਹੋਏ ਅੱਤਿਆਚਾਰ ਦਰਦ ਨੂੰ ਬੋਲ ਕੇ ਨਹੀਂ ਦੱਸ ਸਕਦਾ। ਇੱਕ ਮਾਂ ਹੀ ਆਪਣੇ ਬੱਚੇ ਨੂੰ ਚੰਗੀ ਤਰਾਂ ਸੰਭਾਲ ਸਕਦੀ ਹੈ। ਹੋਰ ਕਿਸੇ ਉਤੇ ਰੱਤੀ ਭਰ ਜ਼ਕੀਨ ਨਹੀਂ ਹੈ। ਇਹ ਜਰੂਰੀ ਨਹੀਂ, ਸੈਕਸ ਦੇ ਹੈਵਾਨਾਂ ਜੋਨ ਸਬੰਧ ਹੀ ਬੱਣਾਉਣਗੇ। ਇੰਨਾਂ ਕੋਲੇ ਹੋਰ ਬਹੁਤ ਤਰੀਕੇ ਹਨ। ਜਿਸ ਦਾ ਕੋਈ ਸਬੂਤ ਹੀ ਨਹੀ ਮਿਲਦਾ ਹੈ। ਨਿੱਕੇ ਮਸੂਮ ਬੱਚੇ ਬੇਜੁਬਾਨਾਂ ਦੇ ਸਰੀਰ ਨੂੰ ਛੂਹਦੇ ਹਨ, ਮਸੂਮ ਬੇਜੁਬਾਨਾਂ ਦੇ ਮੂੰਹ ਦੀ ਵਰਤੋਂ ਕਰਦੇ ਹਨ। ਇਸ ਲਈ ਕਿ ਇਹ ਬੋਲ ਕੇ, ਦੱਸ ਹੀ ਨਹੀਂ ਸਕਦੇ। ਮੀਡੀਆਂ ਐਸੇ ਕੇਸ ਹਰ ਰੋਜ਼ ਟੀਵੀ, ਰੇਡੀਉ, ਇੰਟਰਨੈਂਟ, ਅਖ਼ਬਾਰ ਦੱਸਦੇ ਹਨ। ਜਿ਼ਆਦਾ ਤਰ 5 ਸਾਲਾਂ ਦੇ ਬੱਚੇ ਮੁੰਡੇ-ਕੁੜੀਆਂ ਰੇਪ ਕੀਤੇ ਹਨ। ਜਾਨੋਂ ਮਾਰੇ ਹੋਏ ਲੱਭਦੇ ਹਨ। ਇੰਨਾਂ ਕੇਸਾ ਨੂੰ ਕਨੇਡਾ ਵਰਗਾ ਦੇਸ਼ ਵੀ ਹੱਲ ਨਹੀਂ ਕਰ ਸਕਿਆ। ਸਮਾਜ ਵਿੱਚ ਬਲਾਤਕਾਰੀ ਖੁੱਲੇ ਭੇੜੀਏ ਫਿਰਦੇ ਹਨ। ਔਰਤਾਂ ਦਾ ਵੀ ਇਹੀ ਹਾਲ ਹੈ। ਆਮ ਤਾਂ ਔਰਤਾਂ ਨੂੰ ਅੱਖਾਂ ਨਾਲ ਛੇੜਿਆ ਜਾਂਦਾ ਹੈ। ਅੱਖਾਂ ਨਾਲ ਤ੍ਰਿਪਤੀ ਦਾ ਇਹ ਤਰੀਕਾ ਸੌਖਾ ਹੈ। ਛੇੜ-ਛੇੜ ਹੋਣ ਤੇ ਵੀ ਕੋਈ ਔਰਤ ਨਹੀਂ ਬੋਲਦੀ। ਬਦਨਾਂਮੀ ਦਾ ਡਰ ਹੁੰਦਾ ਹੈ। ਔਰਤ ਉਤੇ ਕੋਈ ਜ਼ਕੀਨ ਵੀ ਨਹੀਂ ਕਰਦਾ। ਕੁੱਝ ਵੀ ਹੋ ਜਾਏ, ਇਹ ਕਿਹੜਾ ਬੋਲਦੀਆਂ ਹਨ? ਬੋਲਣ ਗੀਆਂ ਸਮਾਜ ਨਹੀ ਜਿਉਣ ਦੇਵੇਗਾ। ਕੀ ਕੋਈ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ਨੂੰ ਆਪਣੇ ਪਿੰਡ ਮੁਹੱਲੇ ਵਿੱਚ ਰਹਿੱਣ ਦੇਵੇਗਾ? ਉਸ ਨੂੰ ਉਥੋਂ ਬਾਹਰ ਕੱਢ ਦੇਣਗੇ। ਸਗੋਂ ਉਸ ਅੱਗੇ, ਹੋਰ ਬਲਾਤਕਾਰ ਕਰਨ ਵਾਲਿਆਂ ਦੀ ਲਈਨ ਲੱਗ ਜਾਵੇਗੀ। ਸ਼ਇਦ ਤਾਹੀਂ ਕੋਠੇ ਬੱਣੇ ਹਨ। ਕੀ ਐਸੀ ਹਰਕਤ ਬਾਰੇ ਭਰਾ, ਮਾਂ-ਬਾਪ ਸੁਣ ਸਕਦੇ ਹਨ। ਇਹੀ ਘਰ ਵਿੱਚ ਕੁੜੀ ਦਾ ਜਿਉਣਾਂ ਦੂਬਰ ਕਰ ਦੇਣਗੇ। ਉਸ ਦਾ ਘਰੋਂ ਨਿੱਕਲਨਾਂ ਬੰਦ ਕਰ ਦੇਣਗੇ। ਕਿਉਂਕਿ ਉਨਾਂ ਨੂੰ ਹਲਾਤ ਨਾਲ ਲੜਨਾਂ ਨਹੀਂ ਆਉਂਦਾ। ਐਸੇ ਲੋਕਾਂ ਤੋਂ ਬੱਚਣਾਂ ਆਉਂਦਾ ਹੈ। ਐਸੇ ਲੋਕਾਂ ਤੋਂ ਔਰਤਾਂ ਕੁੜੀਆ ਨੁੰ ਲੁਕੋਉਂਦੇ ਫਿਰਦੇ ਹਨ। ਜਿਵੇਂ ਬਹੁਤੀ ਸਵਾਦ ਚੀਜ਼ ਨੂੰ ਦੂਜੇ ਤੋਂ ਲੁਕੋਉਂਦੇ ਹਾਂ। ਕੀਮਤੀ ਸਮਾਨ ਚੋਰਾਂ ਤੋਂ ਬਚਾਊਂਦੇ ਹਾਂ। ਮੈਨੂੰ ਯਾਦ ਹੈ। ਮੈਂ ਮਸਾਂ 14 ਕੁ ਸਾਲਾਂ ਦੀ ਸੀ। ਪਾਪਾ ਜੀ ਤੇ ਤਾਇਆਂ ਜੀ ਕੱਲਕੱਤੇ ਤੋਂ ਪਿੰਡ ਆਏ ਹੋਏ ਸਨ। ਦੋਂਨੇ ਵਿਹੜੇ ਵਿੱਚ ਬੈਠੇ ਸਨ। ਦੋਂਨਾਂ ਕੋਲ ਮੰਜੇ ਉਤੇ ਬੰਦੂਕਾਂ ਪਈਆਂ ਸਨ। ਪਾਪਾ ਤੇ ਮਾਂ ਦੇ ਪਰਿਵਾਰ ਵਿੱਚ ਮੈਂ ਘਰ ਵਿੱਚ ਸਬ ਤੋਂ ਵੱਡੀ ਹਾਂ। ਮੈਨੂੰ ਤਾਏ ਨੇ ਆਪਣੇ ਕੋਲ ਬੈਠਾ ਕੇ ਕਿਹਾ," ਜੇ ਕੋਈ ਐਸੀ ਵੈਸੀ ਗੱਲ ਹੋਈ ਸਾਨੂੰ ਦੱਸੀ। ਅਸੀਂ ਉਸ ਵਿੱਚ ਦੀ ਗੋਲ਼ੀਂ ਕੱਢ ਦਿਆਂਗੇ। " ਪਾਪੇ ਨੇ ਗੋਲੀ ਚਲਾ ਕੇ ਕਾਂ ਥੱਲੇ ਸਿੱਟ ਲਿਆ। ਇਹ ਸ਼ਾਮ ਨੂੰ ਤਿੱਤਰਾਂ ਬਟੇਰਿਆਂ ਦਾ ਸ਼ਿਕਾਰ ਖੇਡਣ ਜਾਂਦੇ ਹੁੰਦੇ ਸਨ। ਇੰਨਾਂ ਦੋਂਨਾਂ ਨੇ ਮੈਨੂੰ ਬਹੁਤ ਮੱਤ ਦੇ ਦਿੱਤੀ। ਪਰ ਮੈਨੂੰ ਸਮਝ ਲੱਗ ਗਈ। ਐਸੇ ਬੰਦਿਆਂ ਨੂੰ ਐਸੀ ਵੈਸੀ ਗੱਲ ਦੱਸ ਕੇ, ਜੋ ਭੁਚਾਲ ਆਵੇਗਾ। ਇਸ ਤੋਂ ਚੰਗਾ ਹੈ। ਹਰ ਲੜਾਈ ਆਪ ਲੜੀ ਜਾਵੇ। ਮੈਨੂੰ ਮਾਂਣ ਹੈ। ਮਨ ਦੀ ਦਲੇਰੀ ਸਾਨੂੰ ਸਬ ਨੂੰ ਪਾਪਾ ਤੋਂ ਮਿਲੀ ਹੈ। ਮੋਟਾ ਸਰੀਰ ਹੀ ਲੜਨ ਲਈ ਤੱਕੜਾ ਨਹੀਂ ਹੁੰਦਾ। ਦਿਲ ਛੋਟਾ ਡਰੂ ਨਹੀਂ ਹੋਣਾਂ ਚਾਹੀਦਾ। ਦੁਨੀਆਂ ਨਾਲ ਟੱਕਰ ਲੈਣ ਦੀ ਜਾਂਚ ਆਉਣੀ ਚਾਹੀਦੀ ਹੈ। ਜੋ ਮਦੱਦ ਆਪ ਕਰ ਸਕਦੇ ਹਾਂ। ਕੋਈ ਹੋਰ ਤੁਹਾਡੀ ਮਦੱਦ ਨਹੀਂ ਕਰ ਸਕਦਾ।
ਇੱਕ ਮੂਵੀ ਦੇਖੀ, ਹੋਈ ਗੱਲ਼ਤੀ ਕਾਰਨ ਔਰਤਾਂ ਤੋਂ ਪੰਜਾਬੀ ਮਰਦ ਕੁੱਟ ਖਾ ਰਿਹਾ ਹੈ। ਬਾਕੀ ਕੱਛਾਂ ਵਿੱਚ ਹੱਥ ਦੇ ਕੇ ਤਮਾਸ਼਼ਾ ਦੇਖ ਰਹੇ ਹਨ। ਕੀ ਔਰਤ ਇੰਨਾਂ ਤਮਾਸ਼਼ੀਆਂ ਵਿੱਚ ਆਪ ਨੂੰ ਬਚਾ ਸਕਦੀ ਹੈ? ਹਰ ਅੋਰਤ ਵਿੱਚ ਜਾਨ ਆ ਜਾਵੇ। ਕੋਈ ਹਿੰਮਤ ਕਰਕੇ ਵੀ ਕੋਈ ਹੱਥ ਨਹੀਂ ਪਾ ਸਕਦਾ। ਸਾਨੂੰ ਆਪਣੀ ਰਾਖੀ, ਆਪਣੇ ਕੰਮ ਆਪ ਕਰਨੇ ਪੈਣੇ ਹਨ। ਕੋਈ ਐਸੀ ਸ਼ਕਤੀ ਨਹੀਂ ਹੈ। ਜੋ ਸਾਡੀਆਂ ਮੁਸ਼ਕਲਾਂ ਨੂੰ ਛੂ-ਮੰਤਰ ਕਰ ਦੇਵੇਗੀ। ਹਰ ਕੋਈ ਮਸੀਬਤਾਂ ਆਪ ਸੇਹੜਦਾ ਹੈ। ਮਾਂਪੇਂ ਕੁਆਰੀਆਂ ਕੁੜੀਆਂ ਨੂੰ ਬਾਬਿਆਂ ਕੋਲੇ ਕੀ ਕਰਨ ਨੂੰ ਘੱਲਦੇ ਹਨ? 29 ਸਾਲਾਂ ਦੀ ਕੁੜੀ ਵਿਆਹੁਤਾਂ ਜੀਵਨ ਵਿੱਚ ਨਾਂ ਹੋਵੇ, ਉਸ ਦੇ ਕਾਰਨ ਮੂਹਰੇ ਹਨ। ਬਾਬੇ ਦਾ ਮੁੱਖ ਦੇਖ ਕੇ ਤਾਂ ਜਿੰਦਗੀ ਨਹੀਂ ਨਿੱਕਲਦੀ। ਪਾਠ ਪੂਜਾ ਕੁਆਰੀਆਂ ਕੁੜੀਆਂ ਘਰ ਬੈਠ ਕੇ ਕਰ ਸਕਦੀਆਂ ਹਨ। ਕੁਆਰੀਆਂ ਕੁੜੀਆਂ ਦਾ ਬਾਬਿਆਂ ਕੋਲੇ ਕੀ ਕੰਮ ਹੈ? ਕੋਈ ਬੁੱਢਾ ਹੋਵੇ, ਸਮਾਂ ਪਾਸ ਕਰਨ ਲਈ ਬਾਬਿਆਂ ਕੋਲ ਚਲਾ ਜਾਵੇ। ਮਾਂਪੇਂ ਹੀ ਕੁੜੀਆਂ ਨੂੰ ਬਾਬਿਆਂ ਮਗਰ ਲਗਾ ਦਿੰਦੇ ਹਨ। ਨਾਂ ਹੀ ਮਾਪਿਆਂ ਤੋਂ ਐਸੀਆਂ ਬੇਲਗਾਮ ਹੋਈਆਂ ਕੁੜੀਆਂ, ਲੋਟ ਆਉਂਦੀਆਂ ਹਨ। ਬਾਬਿਆ ਦਾ ਜਨੂਨ ਦਿਮਾਗ ਨੂੰ ਚੜ੍ਹਿਆ ਹੁੰਦਾ ਹੈ। ਊਚ-ਨੀਚ ਹੋਣ ਉਤੇ ਬਾਬਿਆਂ ਨੇ ਜ਼ਹਿਰ ਦੇ ਕੇ ਹੀ ਮੁਰਵਾਉਣੀਆਂ ਹਨ। ਹੋਰ ਬਾਬਿਆ ਨੇ ਲਾਲ ਖਿੰਡਾਉਣੇ ਹਨ? ਜੇ ਬਾਬਿਆਂ ਨੇ ਬਾਲ ਖਿੰਡਾਉਣੇ ਹੁੰਦੇ ਹਨ। ਘਰਬਾਰ ਨਾਂ ਵੱਸਾ ਲੈਂਦੇ। ਇੱਕ ਔਰਤ ਨਾਲ ਗੱਲ ਨਹੀਂ ਬੱਣਦੀ। ਉਝ ਹੀ ਬੇਥੇਰੀਆਂ ਬੀਬੀਆਂ ਉਤੇ ਪੈਣ ਜਾਂਦੀਆਂ ਹਨ। ਮਾਪਿਆਂ ਨੂੰ ਸਬ ਪਤਾ ਹੁੰਦਾ ਹੈ। ਤਾਂਹੀ ਤਾਂ ਪੋਸਟਮਾਟਮ ਦੀ ਭਾਫ਼ ਨਹੀਂ ਕੱਢਦੇ। ਡੇਰਿਆਂ ਤੇ ਗੁਰਦੁਆਰੇ ਵਿੱਚ ਲੋਕ ਬੀਬੀਆਂ ਦੇਖ ਕੇ ਟਿੱਚਰਾਂ ਕਰਦੇ ਹਨ, " ਬਈ ਕੋਈ ਚੰਗਾ ਹੱਟਾ-ਕੱਟਾ ਬਾਬਾ ਆਇਆ ਹੋਵੇਗਾ। ਤਾਂਹੀਂ ਬੀਬੀਆਂ ਕੁੰਭ ਦੇ ਮੇਲੇ ਵਾਂਗ ਵਹੀਰਾ ਘੱਤੀ ਫਿਰਦੀਆਂ ਹਨ। ਬਾਬੇ ਚੇਲੇ ਚਿੱਟੇ ਕੱਪੜਿਆਂ ਵਿੱਚ ਹੁੰਦੇ ਹਨ। ਚੇਲੀਆਂ ਵੀ ਜੱਥਾ ਬਣਾ ਕੇ ਚਿੱਟੇ ਕੱਪੜਿਆਂ ਵਿੱਚ ਬਾਬੇ ਦੇ ਮਗਰ-ਮਗਰ, ਇੱਕ ਦੂਜੀ ਤੋਂ ਮੂਹਰੇ ਹੁੰਦੀਆਂ ਹਨ। ਬਾਬੇ ਜਿੰਨੇ ਮਰਜ਼ੀ ਤਿਆਗੀ ਹੋ ਜਾਂਣ, ਰੋਟੀ, ਖੀਰਾਂ, ਪੂਰੀਆਂ ਦੁੱਧ ਤਾਂ ਔਰਤਾਂ ਹੀ ਛਕਾਉਂਦੀਆਂ ਹਨ। ਬਾਬਿਆਂ ਦੀ ਸੇਵਾ ਕਰਨਾਂ ਬੀਬੀਆਂ ਦਾ ਧਰਮ ਹੈ। ਆਪਣਾਂ ਪਤੀ ਭਾਵੇਂ ਪਾਣੀ ਪੀਣ, ਸੁੱਕੀਆਂ ਰੋਟੀਆਂ ਖਾਂਣ ਵੱਲੋਂ ਬੈਠਾ ਹੋਵੇ।
ਰਲ ਮਿਲ ਕੇ ਵੀ ਖਿਚੜੀ ਪੱਕ ਦੀ ਹੈ। ਕੀ ਆਲੇ ਦੁਆਲੇ ਦੀਆਂ ਕੁੜੀਆਂ ਦਾਰੂ, ਨਸ਼ਿਆਂ, ਬੁਆਏ ਫਰੈਡ ਤੋਂ ਬੱਚੀਆਂ ਹਨ ਤਾਂ ਸਰੀਫ਼ ਜਿਹੀਆਂ ਵਿਆਹੀਆਂ ਹੋਈਆਂ, ਕਨੇਡਾ ਆ ਕੇ ਕੀਹਦੇ ਨਾਲ ਭੱਜ ਜਾਂਦੀਆਂ ਹਨ। ਕਈ ਤਾਂ ਇੰਡੀਆਂ ਤੋਂ ਗਰਭਪਤੀ ਹੋ ਕੇ ਕਨੇਡਾ ਪਹੁੰਚਦੀਆਂ ਹਨ। ਕਨੇਡਾ ਦੀ ਜੰਨ ਸੰਖ਼ਿਆ ਜਿਉਂ ਘੱਟ ਹੈ। ਇੰਡੀਆਂ ਦਾ ਬੰਦਾ ਬਗੈਰ ਵਿਜੈ, ਪਾਸਪੋਰਟ ਤੋਂ ਜਹਾਜ਼ ਰਾਹੀ ਮੁਫ਼ਤ ਵਿੱਚ ਲੈ ਆਉਂਦੀਆਂ ਹਨ। ਕਨੇਡਾ ਖ਼ਸਮਾਂ ਕੋਲ ਆਉਂਦੀਆਂ ਹਨ। ਖ਼ਸਮ ਤੋਂ ਗਰਭਪਤੀ ਹੋਈਦਾ ਹੈ। ਜਾਂ ਬੱਚੇ ਪਿਛੇ ਤੋਂ ਲਿਆਈਦੇ ਹਨ। ਕੀ ਮਾਪੇ ਨਹੀਂ ਜਾਂਣਦੇ☬ ਅੱਗੇ ਪੜ੍ਹੋਂ ਅਪਲਾਈ ਖ਼ਸਮ ਕਰਦਾ ਹੈ। ਏਅਰਪੋਰਟ ਤੋਂ ਲੈ ਹੋਰ ਮੁੰਡੇ ਜਾਂਦੇ ਹਨ। ਪਤੀ ਧਰਮ ਪਤਨੀ ਲਈ ਫੁੱਲਾਂ ਦਾ ਗੁਲਦਸਤਾ ਲਈ ਘੰਟਿਆਂ ਤੱਕ ਖੜ੍ਹਾ ਰਹਿੰਦਾ ਹੈ। ਹਰ 10 ਕੇਸਾਂ ਵਿਚੋਂ 4 ਕੇਸ ਐਸੇ ਹੋ ਰਹੇ ਹਨ।

Comments
Post a Comment