ਦੁਨੀਆਂ ਵਾਲੇ ਕੁੜੀਆਂ ਨੂੰ ਮਿਦੇ ਫੁੱਲਾਂ ਵਾਂਗ ਦੇਖਣਾਂ ਚਹੁੰਦੇ ਹਨ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਦੁਨੀਆਂ ਵਾਲੇ ਕੁੜੀਆਂ ਨੂੰ ਮਿਦੇ ਫੁੱਲਾਂ ਵਾਂਗ ਦੇਖਣਾਂ ਚਹੁੰਦੇ ਹਨ। ਟਹਿੱਕਦੇ ਫੁੱਲ ਅੱਲਗ-ਅੱਲਗ ਰੰਗਾਂ ਦੇ, ਛੋਟੇ-ਵੱਡੇ, ਟਹਿਣੀਆਂ ਨਾਲ ਲੱਗੇ ਬਹੁਤ ਪਿਆਰੇ ਲੱਗਦੇ ਹਨ। ਪਰ ਦੁਨੀਆਾਂ ਵਾਲੇ ਫੁੱਲਾਂ ਨੂੰ ਤੋੜ ਕੇ, ਆਪਣੇ ਜੋਗਾ ਬੱਣਾਕੇ, ਕੁਚਲ ਦਿੰਦੇ ਹਨ। ਐਧਰ ਉਧਰ ਪੈਰਾਂ ਥੱਲੇ ਮਸਲ ਦਿੰਦੇ ਹਨ। ਇਸੇ ਤਰ੍ਹਾਂ ਕੁੜੀਆਂ ਵੀ ਹੱਸਣਾਂ ਖੇਡਣਾਂ ਚਾਹੁੰਦੀਆਂ ਹਨ। ਫੁੱਲਾਂ ਵਾਂਗ ਜੋਬਨ ਦਾ ਅੰਨਦ ਲੈਣਾ ਚਾਹੁੰਦੀਆਂ ਹਨ। ਪਰ ਬਹੁਤੇ ਇਸ ਤਰ੍ਹਾਂ ਕਰਦੀਆਂ ਨੂੰ ਦੇਖ ਕੇ, ਜਰਦੇ ਨਹੀਂ। ਔਰਤ ਨੂੰ ਕੁਚਲ, ਦੱਬਾ, ਡਰਾ ਕੇ ਰੱਖਦੇ ਹਨ। ਕੁੜੀਆਂ ਨੂੰ ਮਸੀਬਤਾਂ ਵਿੱਚ ਪਾਈ ਰੱਖਦੇ ਹਨ। ਕੁੜੀਆਂ ਨੂੰ ਦੱਬਾ, ਧੱਮਕਾਂ, ਡਰਾ ਕੇ ਰੱਖਣਾ ਚਾਹੁੰਦੇ ਹਨ। ਕੁੜੀਆਂ ਵੀ ਸਹਿਕੀਆਂ ਹੋਈਆਂ, ਲੁੱਕ-ਲੁੱਕ ਕੇ ਜਿੰਦਗੀ ਕੱਢਦੀਆਂ ਹਨ। ਮਰਦ ਤੇ ਔਰਤ ਦੋਂਨੇ ਇਕੋਂ ਜਿਹੇ ਹੀ ਲੱਗਦੇ ਹਨ। ਔਰਤ ਦੀ ਸਰੀਰਕ ਸ਼ਕਤੀ ਕੰਮਜ਼ੋਰ ਹੈ। ਅੱਜ ਕੱਲ ਤਾਂ ਮਰਦ ਅਮਲੀ ਜਿਹੇ, ਧੱਕਾ ਮਾਰੇ ਤੋਂ ਔਰਤ ਦੇ ਪੈਰਾਂ ਵਿੱਚ ਡਿੱਗ ਪੈਂਦੇ ਹਨ। ਥੋੜੀ ਜਿਹੀ ਹਿੰਮਤ ਕਰਨ ਦੀ ਜਰੂਰਤ ਹੈ। ਦਲੇਰ ਬੱਣਨ ਦੀ ਲੋੜ ਹੈ। ਦਲੇਰੀ ਅੰਦਰੋਂ ਜਗਾਉਣੀ ਹੁੰਦੀ ਹੈ। ਔਰਤ ਜਿੰਨ੍ਹੀ ਕੰਮਜ਼ੋਰ ਵਿਚਾਰੀ ਜਿਹੀ ਬੱਣਦੀ ਜਾਵੇਗੀ। ਉਨ੍ਹਾਂ ਹੀ ਮਰਦ ਹੋਰ ਮੂਰਖ ਬੱਣਾਈ ਜਾਣਗੇ। ਪਰ ਦਿਮਾਗੀ ਤੌਰਤੇ ਤੇ ਸੋਚਣ ਸ਼ਕਤੀ ਮਰਦਾ ਤੋਂ ਵੱਧ ਹੈ। ਸਹਿੱਣ ਸਕਤੀ ਵੀ ਮਰਦ ਤੋਂ ਜ਼ਿਆਦਾ ਹੈ। ਤਾਂਹੀਂ ਬੇਕਸੂਰ ਹੁੰਦੇ ਹੋਏ ਵੀ, ਕਸੂਰ ਵਾਰ ਬੱਣਾ ਦਿੱਤੀ ਜਾਂਦੀ ਹੈ। ਸਾਰੇ ਜਾਣਦੇ ਹਨ। ਧਰਤੀ ਤੇ ਔਰਤ ਵਿਚ ਬੀਜ ਨਾਂ ਡਿਗਣ ਤੱਕ ਬੰਜਰ ਹਨ। ਇੰਨ੍ਹਾਂ ਵਿੱਚ ਉਹੀ ਬੀਜ ਜੰਮੇਗਾ, ਜੋਂ ਬੀਜਿਆ ਹੋਵੇਗਾ। ਧਰਤੀ ਵਿੱਚ ਕੱਣਕ ਬੀਜਾਗੇ, ਕੱਣਕ ਪੈਂਦਾ ਹੋਵੇਗੀ। ਛੋਲੇ ਬੀਜਾਗੇ, ਛੋਲੇ ਪੈਂਦਾ ਜੋਣਗੇ। ਅੰਬ ਕੇਲੇ ਤਾਂ ਲੱਗਣਗੇ, ਜੇ ਉਹ ਬੀਜੇ ਜਾਣਗੇ। ਔਰਤ ਧਰਤੀ ਹੀ ਹੈ। ਉਹੀ ਜੰਮੂਗੀ, ਜਿਸ ਦਾ ਅੰਨਸ਼ ਉਸ ਦੇ ਸਰੀਰ ਵਿੱਚ ਮਰਦ ਜਾਂ ਮਸ਼ੀਨਾਂ ਦੁਆਰਾ ਜਾਵੇਗਾ। ਜੋਂ ਬੀਜਿਆ ਜਾਵੇਗਾ, ਉਹੀ ਪੈਂਦਾ ਵਾਰ ਹੋਵੇਗੀ। ਔਰਤ ਜੇ ਪੁੱਤ ਜੰਮ ਸਕਦੀ, ਉਸੇ ਦੇ ਬਸ ਹੁੰਦਾ, ਮਰਦ ਤੇ ਮਿਲਾਪ ਵਗੈਰ ਹੀ ਜੰਮ ਲੈਂਦੀ। ਇਸ ਲਈ ਔਲਾਦ ਦਾ ਜੰਮਣਾ ਮਰਦ ਦੇ ਸਿਰ ਆਉਂਦਾ ਹੈ। ਪਰ ਮਰਦ ਔਰਤ ਨੂੰ ਹੀ ਪੁੱਤ ਜੰਮਣ ਵਾਲੀ ਮਸ਼ੀਨ ਸੱਮਝਦੇ ਹਨ। ਆਦਤਾਂ ਤੋਂ ਵੀ ਬੱਚਾ ਬਹੁਤਾ ਆਪਣੇ ਪਿਉ ਵਰਗਾ ਬੱਣਦਾ ਹੈ। ਬੱਚੇ ਨੂੰ ਮਾਂ ਤਾਂ ਸੱਮਝਾਂ, ਸਕਦੀ ਹੈ। ਧੀ ਮਾਂ ਕੋਲ ਰਹਿੰਦੀ ਹੈ। ਮਾਂ ਵਾਂਗ ਗੁਣ ਧਾਂਰਨ ਕਰਦੀ ਹੈ। ਪੁੱਤ ਪਿਉ ਨਜ਼ੀਦਕ ਰਹਿੱਣ ਕਰਕੇ, ਉਸੇ ਵਰਗੇ ਬੱਣ ਕੇ, ਔਰਤ ਨੂੰ ਦੱਬਾਉਂਦੇ, ਧੱਮਕਾਉਂਦੇ, ਡਰਾਉਂਦੇ ਹਨ। ਔਰਤ ਦੇ ਪੇਟੋ ਹੀ ਜੰਮ ਕੇ ਅੱਖਾਂ ਉਥੇ ਹੀ ਟਿੱਕੀਆਂ ਰਹਿੰਦੀਆਂ ਹਨ। ਔਰਤ ਆਪਣੀ ਇੱਜ਼ਤ ਦਰੀਦਿਆ ਤੋਂ ਬਚਾਉਂਦੀ ਲੁੱਕ-ਲੁੱਕ ਕੇ ਜੀਵਨ ਜੀਅ ਰਹੀ ਹੈ। ਇਹੋਂ ਜਿਹੇ ਆਪ ਧੀ ਨੂੰ ਜੰਮਣ ਹੀ ਨਹੀਂ ਦਿੰਦੇ। ਔਰਤ ਨੂੰ ਕੁੱਟ ਮਾਰ ਡਰਾ ਧੱਮਕਾ ਕੇ ਭਰੂਣ ਗਿਰਾ ਦਿੰਦੇ ਹਨ। ਇਨ੍ਹਾਂ ਲੋਕਾਂ ਦੀ ਜਿਹੜੇ ਡਾਕਦਰ ਮੱਦਦ ਕਰਕੇ ਪੈਸੇ ਬੱਣਾ ਰਹੇ ਹਨ। ਡਾਕਦਰ ਨੇ ਕੀ ਕਦੇ ਦੱਸਿਆ ਹੈ? ਬੱਚੇ ਮੁੰਡੇ-ਕੁੜੀ ਜੋੜੇ ਹਨ। ਕਿਸੇ ਨੂੰ ਕਦੇ ਮੁੰਡਾ ਦੱਸ ਕੇ ਵੀ ਭੇਜਿਆ ਹੈ। ਬਈ ਜਾਉ ਘਰੇ, ਇਸ ਬਾਰ ਕਾਕਾ ਜੰਮੇਗਾ। ਹਰ ਵਾਰ ਭਰੂਣ ਦਾ ਕਤਲ ਹੀ ਹੁੰਦਾ ਹੈ। ਇਹ ਨਹੀਂ ਕਿ ਮੈਂ ਪੁੱਤਾਂ ਦੇ ਖਿਲਾਫ਼ ਹਾਂ। ਮੇਰਾ ਬੇਟਾ ਮੇਰੀ ਗੋਦ ਵਿੱਚ ਵਿਆਹ ਦੇ ਪਹਿਲੇ ਸਾਲ ਹੀ ਹੋ ਗਿਆ ਸੀ। ਦੋ ਸਾਲ ਬਾਅਦ ਫੇਰ ਬੱਚਾ ਹੋਣ ਵਾਲਾ ਹੋਇਆ, ਮੇਰਾ ਰੱਬ ਜਾਣਦਾ ਹੈ। ਮੈਂ ਰੱਬ ਨੂੰ ਮਿੰਨਤਾਂ ਕਰਦੀ ਹੁੰਦੀ ਸੀ। ਮੈਨੂੰ ਰੱਬਾ ਧੀ ਦੇ ਦੇਈ। ਕਿਉਂਕਿ ਘਰ ਵਿੱਚ ਮੇਰੇ ਤੇ ਸੱਸ ਮਾਂ ਸਿਵਾ ਹੋਰ ਔਰਤ ਹੀ ਨਹੀਂ ਸੀ। ਮੈਨੂੰ ਮੇਰਾ ਸੋਹਰਾ ਘਰ ਤਾਂਹੀ ਸੁੰਨਾਂ ਲੱਗ ਰਿਹਾ ਸੀ। ਮੈਂ ਆਪ 7 ਭੈਣਾਂ ਵਿਚੋਂ ਵੱਡੀ ਹਾਂ।
ਸਾਡਾ ਭਰਾਂ ਸਭ ਤੋਂ ਛੋਟਾ ਹੈ। ਮੈਨੂੰ ਇਹ ਵੀ ਪਤਾ ਹੈ। ਪੁੱਤਾਂ ਨੂੰ ਮਾਂਪੇ ਤਰਸ ਜਾਂਦੇ ਹਨ। ਪਰ ਇਹ ਜਰੂਰੀ ਨਹੀਂ ਪਹਿਲੀ ਉਲਾਦ ਬੇਟਾ ਹੀ ਜੰਮਣ ਦੇਣਾ ਹੈ। ਜੇ ਧੀ ਹੈ। ਤਾਂ ਉਸ ਨੂੰ ਕੁੱਖ ਵਿੱਚ ਹੀ ਮਾਰ ਦੇਵੋਂ। ਮਾਂ ਹੂੰਗਾਂ ਮਾਰਦੀ ਹੈ ਤਾਂ ਤੱਕਲੀਫ਼ ਸਾਨੂੰ ਕੁੜੀਆਂ ਨੂੰ ਹੁੰਦੀ ਹੈ। ਉਸੇ ਵੇਲੇ ਸਾਰੀਆਂ ਇੱਕਠੀਆਂ ਹੋ ਜਾਂਦੀਆਂ ਹਾਂ। ਸਾਰੀਆਂ ਦੇ ਪਰਿਵਾਰ ਪੇਕੇ-ਸੋਹੁਰੇ ਰੱਬ ਦੀ ਕਿਰਪਾ ਨਾਲ ਕਨੇਡਾਂ ਵਿੱਚ ਹਨ। ਸਭ ਦੇ ਧੀਆਂ-ਪੁੱਤਰ ਵੀ ਹਨ। ਸਭ ਤੋਂ ਛੋਟੀ ਭੈਣ ਦੇ ਦੋ ਕੁੜੀਆਂ ਬਾਅਦ ਬੱਚਾ ਹੋਣ ਵਾਲਾ ਸੀ। ਟਰਾਂਟੋਂ ਦੇ ਡਾਕਟਰਾਂ ਨੇ ਦੱਸਿਆ," ਬੱਚੇ ਵਿੱਚ ਕੋਈ ਘਾਟ ਹੈ। ਮਸ਼ੀਨਾਂ ਦੱਸ ਰਹੀਆਂ ਸਨ। ਬੱਚੇ ਦਾ ਹੱਥ ਪੈਰ ਜਾਂ ਦਿਮਾਗ ਨਹੀਂ ਹੈ। ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਗਿਰਾ ਦਿੱਤਾ ਜਾਵੇ।" ਉਹ ਭੈਣ ਭਾਰਤ ਦੀ ਫੇਰੀ ਤੋਂ ਸਾਰੇ ਧਰਮਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮੁੜੀ ਸੀ। ਡਾਕਟਰਾਂ ਤੋਂ ਵੱਧ ਗੁਰੂ ਤੇ ਜਕੀਨ ਸੀ। ਅਸੀਂ ਰੱਬ ਤੇ ਡੋਰੀ ਸਿੱਟੀ ਹੋਈ ਸੀ। ਤੈਨੂੰ ਰੱਬਾ ਜੋਂ ਭਾਂਵੇਂ ਸਾਨੂੰ ਮਨਜ਼ੂਰ ਹੈ। ਰਲ-ਮਿਲ ਕੇ ਜਿਹੋਂ ਜਿਹਾ ਵੀ ਬੱਚਾ ਪੈਂਦਾ ਹੋਇਆ, ਪਾਲ ਲਵਾਂਗੇ। ਬੱਚਾ ਮੁੰਡਾ ਹੋਇਆ। ਸਾਰਾ ਕੁੱਝ ਠੀਕ ਸੀ। ਇਹ ਨੇ ਸਾਡੇ ਡਾਕਟਰ ਰੱਬ ਦੇ ਵੀ ਪਿਉ ਹਨ। ਮੈਨੂੰ ਰੱਬ ਤੇ ਵੀ ਮਾਂਣ ਹੈ। ਜਦੋਂ ਉਹ ਕਿਸੇ ਜੀਵ ਨੂੰ ਜਨਮ ਦਿੰਦਾ ਹੈ। ਰਿਜ਼ਕ ਆਪੇ ਦਿੰਦਾ ਹੈ। ਆਪ ਪਾਲਦਾ ਹੈ। ਇੱਜ਼ਤਾਂ ਦਿੰਦਾ ਹੈ। ਚਾਰ ਭਰਵਾਂ ਵਿਚੋਂ ਪਾਪਾ ਦਾ ਟੱਬਰ ਵੱਡਾ ਹੈ। ਪਾਪਾ ਦਾ ਕੰਮ ਵੀ ਸਾਰਿਆਂ ਭਰਾਵਾਂ ਤੋਂ ਕਾਂਮਜਾਬ ਹੈ। ਕੁੜੀਆਂ ਦੇ ਜੰਮਣ ਕਰਕੇ ਹੀ ਕਨੇਡਾ ਬੈਠੇ ਹਾਂ। ਦਾਜ ਲੈਣ ਦੇਣ ਵਾਲਿਆਂ ਦੇ ਬਿਲਕੁਲ ਖਿਲਾਫ਼ ਹਾਂ। ਔਰਤ ਸਾਰੀ ਉਮਰ ਕੰਮ ਕਰਦੀ ਹੈ। ਆਪਣੀ ਜਿੰਦਗੀ ਦੀ ਹਰ ਮਸੀਬਤ ਸਹਿੱਣ ਲਈ ਡੱਟੀ ਹੋਈ ਹੈ। ਪਰ ਬੰਦੇ ਘਰ ਦੇ ਤੇ ਬਾਹਰ ਵਾਲੇ ਹੀ ਔਰਤ ਨੂੰ ਪੈਰਾਂ ਥੱਲੇ ਦੱੜਨ ਨੂੰ ਝੋਰ ਲਾਈ ਰੱਖਦਾ ਹੈ। ਮੋਕਾ ਦੇਖ ਕੇ ਇੱਜ਼ਤ ਉਤਾਰਨ ਵਿੱਚ ਵੀ ਢਿੱਲ ਨਹੀ ਕਰਦੇ। ਲੋਕਾਂ ਤੋਂ ਕੁੜੀਆਂ ਦੀ ਥੋੜੀ ਜਿਹੀ ਅਜ਼ਾਦੀ ਵੀ ਸਹੀਂ ਨਹੀਂ ਜਾਂਦੀ। ਉਦੋਂ ਹੀ ਕਹਿਣ ਲੱਗ ਜਾਂਦੇ ਹਨ। ਇਸ ਨਾਲੋ ਤਾਂ ਜੰਮਦੀ ਹੀ ਨਾਂ। ਕਦੇ ਕਿਸੇ ਨੇ ਆਪਣੇ ਪੁੱਤਰ ਨੂੰ ਇਹ ਗੱਲ ਨਹੀਂ ਕਹੀ ਹੋਣੀ। ਬਈ ਤੇਰੇ ਕਾਰਨਾਮੇ ਗੱਲ਼ਤ ਹਨ। ਤੇਰੇ ਜੰਮਣ ਵੱਲੋਂ ਕੀ ਥੁੜਿਆ ਸੀ। ਕੁੜੀਆਂ ਇੱਕ ਤਾਂ ਗੂੰਗੀਆਂ ਬਣੀਆਂ ਰਹਿੰਦੀਆਂ ਹਨ। ਜਿਥੇ ਅਵਾਜ਼ ਉਠਾਉਣੀ ਹੁੰਦੀ ਹੈ। ਉਥੇ ਵੀ ਚੁੱਪ ਧਾਰੀ ਰੱਖਦੀਆਂ ਹਨ। ਘਰ ਵਿੱਚ ਧੀ ਪੁੱਤਰ ਹੁੰਦੇ ਹਨ। ਪੁੱਤਰ ਨਾਲ ਚੋਜ਼ ਕੀਤੇ ਜਾਂਦੇ ਹਨ। ਵਿਹਲਾ ਰੱਖਿਆ ਜਾਂਦਾ ਹੈ। ਐਧਰ ਉਧਰ ਗਲੀ ਮਹੱਲੇ ਵਿੱਚ ਤਾਕ ਝਾਕ ਕਰਕੇ ਸਮਾਂ ਗੁਜ਼ਾਰਦਾ ਹੈ। ਕੀ ਕਦੇ ਧੀ, ਭੈਣ, ਮਾਂ, ਪਤਨੀ ਦੇ ਨਾਲ ਪਿੳੇ, ਭਰਾ, ਪੁੱਤ, ਪਤੀ ਨੇ ਭਾਂਡੇ ਸਾਫ਼ ਕਰਾਏ ਹਨ। ਭੋਜਨ ਨਾਲ ਬਣਾਇਆ ਹੈ। ਕੱਪੜੇ ਔਰਤ ਦੇ ਵੀ ਆਪ ਕਿਸੇ ਮਰਦ ਨੇ ਧੋਤੇ ਹਨ। ਨਹੀਂ ਇਹ ਠੇਕਾ ਤਾਂ ਔਰਤ ਨੂੰ ਰੱਬ ਨੇ ਦਿੱਤਾ ਹੈ। ਧੀ ਨੂੰ ਚੁੱਲੇ ਚੌਕੇ ਵਿੱਚ ਝੋਕ ਦਿੱਤਾ ਜਾਂਦਾ ਹੈ। ਨਿੱਕੇ ਮੋਟੇ ਸਾਰੇ ਕੰਮ ਔਰਤਾਂ ਹੀ ਕਰਦੀਆ ਹਨ। ਨੌਕਰੀ ਪੇਸ਼ਾਂ ਔਰਤਾਂ ਨੂੰ ਹੋਰ ਵੀ ਜੁੰਮੇਵਾਰੀਆਂ ਸੱਭਾਂਲਣੀਆਂ ਲੈਂਦੀਆਂ ਹਨ। ਔਰਤ ਤੋਂ ਘਰ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਲਿਆ ਜਾਂਦਾ ਹੈ। ਬੱਚੇ ਪੈਂਦਾ ਕਰਨੇ, ਪਾਲਣੇ ਤੇ ਹੋਰ ਸਾਰੇ ਸਫ਼ਾਈ ਧੋਲਾਈ ਦੇ ਕੰਮ ਕਰਨੇ ਪੈਂਦੇ ਹਨ। ਮਰਦ ਤਾ ਬਸ ਔਰਤ ਤੇ ਬਾਂਜ ਵਾਂਗ ਝੱਪਟਣ ਵਾਲੇ ਹਨ। ਕਸਰ ਬਾਕੀ ਨਹੀਂ ਛੱਡਦੇ। ਨੌਕਰੀ ਪੇਸ਼ੇ ਵਿੱਚ, ਹਰ ਸੰਸਥਾਂ ਵਿੱਚ, ਲਿਖਾਰੀਆਂ ਵਿੱਚ ਮਰਦ ਔਰਤਾਂ ਨੂੰ ਨੀਚਾਂ ਦਿਖਾਂਉਣ ਦੀ ਕੋਸ਼ਸ ਕਰਦੇ ਹਨ। ਕਿਉਂਕਿ ਇੰਨ੍ਹਾਂ ਨੇ ਠੇਕਾ ਲਿਆ ਹੈ। ਆਕ ਝਾਕ ਕਰਨ ਦਾ, ਸਮਾਜ ਚਲਾਉਣ ਦਾ, ਤੇ ਦੂਜਿਆਂ ਦੀਆਂ ਔਰਤਾਂ ਕੀ ਕਰਦੀਆਂ ਹਨ? ਸਿੱਧੇ ਸ਼ਬਦ ਹਨ। ਸਮਾਜ ਦੀਆਂ ਔਰਤਾਂ ਦੀ ਲਾਹ-ਪਾ ਕਰਦੇ ਹਨ। ਕਿਉਂਕਿ ਇਹ ਧੰਨਾਡ ਹਨ। ਸਮਾਜ ਮਰਦ ਪਧਾਂਨ ਹੈ। ਕਿਉਂਕਿ ਔਰਤ ਆਪ ਇੰਨ੍ਹਾਂ ਅੱਗੇ ਝੁਕਣਾਂ ਚਹੁੰਦੀਆਂ ਹਨ। ਤਾਂਹੀਂ ਔਰਤ ਨੂੰ ਟਿੱਚ ਨਹੀਂ ਸੱਮਝਦੇ। ਕਿਉਂਕਿ ਔਰਤ ਨੇ ਹੀ ਚੁੱਪ ਕਰਕੇ, ਇੰਨ੍ਹਾਂ ਨੂੰ ਛੋਟ ਦਿੱਤੀ ਹੈ। ਇੱਜ਼ਤ ਲੁੱਟਾ ਕੇ ਵੀ ਇੰਨ੍ਹਾਂ ਦੀਆਂ ਕਰਤੂਤਾਂ ਤੇ ਪਰਦੇ ਪਾਈ ਰੱਖਦੀ ਹੈ। ਤਾਂਹੀਂ ਔਰਤਾਂ ਅੱਜ ਵੀ ਸੁਰੱਖਿਤ ਨਹੀਂ ਹਨ। ਜੋਂ ਇੱਜ਼ਤਾਂ ਲੁੱਟਣ ਵਾਲੇ ਭੈੜੀਏ ਖੁੱਲੇ ਫਿਰਦੇ ਹਨ। ਇੰਨ੍ਹਾਂ ਨੂੰ ਨੱਥ ਨਾਂ ਪਾਈ ਗਈ। ਮਾਂਪੇ ਧੀਆਂ ਮਰਦੇ ਰੱਹਿਣਗੇ। ਜਿਥੇ ਜ਼ੋਰ ਚੱਲਦਾ ਹੈ। ਧੀ, ਭੈਣ ਪਤਨੀ,ੇ ਕਈ ਮਾਂ ਨੂੰ ਵੀ ਕੁੱਟ ਲੈਂਦੇ ਹਨ। ਜਾਨੋਂ ਮਾਰ ਦਿੰਦੇ ਹਨ। ਔਰਤ ਨਾਲ ਹਰ ਵਰਗ ਦੇ ਮਰਦ, ਇਹ ਸਾਰਾ ਡਰਾਮਾਂ ਕਰਦੇ ਹਨ। ਅਜੇ ਵੀ ਬਹੁਤੇ ਘਰਾਂ ਵਿੱਚ ਕੁੜੀਆਂ ਨੂੰ ਉਚੀ ਵਿਦਿਆ ਹਾਂਸਲ ਨਹੀਂ ਕਰਨ ਦਿੱਤੀ ਜਾਂਦੀ। ਇਕੋ ਹੀ ਨਿਸ਼ਨਾਂ ਹੁੰਦਾ ਹੈ। ਵਿਆਹ ਕਰ ਦੇਈਏ। ਭਾਰ ਸਿਰੋਂ ਲਹੇਂ।
ਦੂਜੇ ਗਲੀ ਮਹੱਲੇ ਵਾਲੇ ਕਿਹੜਾਂ ਦੂਜੇ ਦੀ ਧੀ ਨੂੰ ਆਪਣੀ ਸੱਮਝਦੇ ਹਨ। ਉਨ੍ਹਾਂ ਦੀਆਂ ਅੱਖਾਂ ਵੀ ਹੋਰ ਹੀ ਪਾਸੇ ਲੱਗੀਆਂ ਹੁੰਦੀਆਂ ਹਨ। ਕਹਿੰਦੇ ਔਰਤ ਨੂੰ ਸੂਜ ਨਾਲ, ਸ਼ਮਾਕਲ, ਸਿਆਣੀ ਬੱਣਕੇ ਰਹਿਣਾ ਚਾਹੀਦਾ। ਮਰਦ ਭਾਂਵੇਂ ਖੋਰੂ ਪਾਉਂਦਾ ਫਿਰੇ। ਮਰਦ ਜਿਹੋਂ ਜਿਹਾ ਮਰਜ਼ੀ ਹੋਵੇ। ਮੁੰਡਾ ਭਾਂਵੇ ਨੰਗਾ ਤੁਰਿਆ ਫਿਰੇ। ਔਰਤ ਦਾ ਹੱਥ ਮੂੰਹ ਪੈਰ ਸਭ ਢੱਕੇ ਹੋਣੇ ਜਰੂਰੀ ਹਨ। ਜੇ ਰੂਹਾਨੀ ਰੂਹਾਂ ਜੱਗ ਤੇ ਹਨ। ਤਾਂ ਮਾਂਪੇ ਧੀਆਂ ਨਾਂ ਮਾਰਦੇ। ਦਾਜ ਮੰਗਣ ਵਾਲੇ ਸਣੇ ਧੰਨ ਦੋ਼ਲਤ ਔਰਤ ਨੂੰ ਹੱੜਪਣ ਨੂੰ ਫਿਰਦੇ ਹਨ। ਪੁੱਤ ਦੇ ਪਾਲਣ-ਪੋਸ਼ਣ ਦਾ ਖ਼ਰਚਾ ਕੁੜੀ ਵਾਲਿਆਂ ਤੋਂ ਮੰਗਦੇ ਹਨ। ਫਿਰ ਜਾਨੋਂ ਵੀ ਮਾਰ ਦਿੰਦੇ ਹਨ। ਇਹ ਹੋਟਲਾਂ ਵਿੱਚ ਵਿਆਹ ਕਰਕੇ ਕੁੜੀ ਵਾਲਿਆਂ ਤੋਂ ਫਲਾਤੂ ਖ਼ਰਚਾ ਕਰਵਾ ਕੇ ਕਰਜੇ ਥੱਲੇ ਦੱਬਅ ਦਿੰਦੇ ਹਨ। ਸਟੇਜ ਤੇ ਧੀਆਂ-ਭੈਣਾਂ ਵਰਗੀਆਂ ਔਰਤਾਂ ਨੂੰ ਅੰਧ ਨੰਗਾ ਨੱਚਦੀਆਂ ਦੇਖ ਕੇ ਮਰਦ ਵਧਾਂਈਆਂ ਹੋਈਆਂ ਦਾੜੀਆਂ ਤੇ ਹੱਥ ਫੇਰਦੇ ਹਨ। ਸ਼ਰਾਬ ਦੇ ਪਿਗ ਪੀਂਦੇ ਹਨ। ਕਈ ਗਾਤਰੇ ਪਾ ਕੇ ਕੰਜਰ ਖਾਨਾਂ ਦੇਖਣ ਜਾਂਦੇ ਹਨ। ਦਲਾਲਾਂ ਵਾਂਗ ਸਾਰਾ ਪੰਜਾਬ ਹੀ ਹੁਣ ਇਹੀ ਧੰਦੇ ਤੇ ਉਤਰ ਆਇਆ ਹੈ। ਹਰ ਵਿਆਹ ਵਿੱਚ ਆਪਣੀ ਧੀ ਤਾਂ ਕੱਪੜਿਆਂ ਵਿੱਚ ਲਪੇਟ ਕੇ ਬੈਠਾਈ ਹੁੰਦੀ ਹੈ। ਦੂਜੇ ਦੀ ਧੀਆਂ ਨੰਗੀਆਂ ਕਰਕੇ ਸਟੇਜ ਉਤੇਚੜ੍ਹਾਈਆਂ ਹੁੰਦੀਆ ਹਨ। ਭੱਦਰ ਪੁਰਸ਼ ਆਪਣੀਆਂ ਹੀ ਧੀਆਂ, ਭੈਣਾਂ ਮਾਂਵਾਂ ਪਤਨੀਆਂ ਨਾਲ ਬੈਠੇ ਕੰਜਰਖਾਂਨਾਂ ਦੇਖਦੇ ਤੇ ਆਪਣੇ ਘਰ ਦੀਆਂ ਔਰਤਾਂ ਨੂੰ ਦਿਖਾਉਂਦੇ ਹਨ। ਨੱਚਣ ਵਾਲੀ ਤੇ ਵਾਰਨੇ ਕਰਦੇ ਹਨ। ਵਿਆਹ ਵਾਲਿਆ ਨੂੰ ਤਾਂ ਇਹ ਕੁੱਝ ਕਰਨ ਵਾਲੇ ਚਾਹੀਦੇ ਹੀ ਹਨ। ਤਾਂ ਕੇ ਵੇਲ ਨੱਚਣ ਵਾਲੀ ਨੂੰ ਦੇਣ ਵਿੱਚ ਇਹ ਸ਼ਰੀਫ਼ ਜਾਦੇ ਮੱਦਦ ਕਰਦੇ ਹਨ। ਸਹੀਂ ਗੱਲ ਹੈ। ਇਹੋਂ ਜਿਹੇ ਨਾਵ ਗਾਣੇ ਲੋਕੀ ਅੱਗੇ ਵੀ ਅੱਜ ਵਾਂਗ ਜਮੀਨਾਂ ਵੇਚ ਕੇ ਹੀ ਦੇਖਦੇ ਸੀ। ਜਿਸ ਭੜਵੇ ਨੂੰ ਇਹ ਮਾਂੜੀ ਲੱਥ ਪੈ ਜਾਂਦੀ ਸੀ। ਉਹ ਘਰ ਦੀ ਕੁਰਕੀ ਕਰ ਦਿੰਦਾ ਸੀ।

Comments
Post a Comment