ਦੁਨੀਆਂ ਵਿੱਚ ਆਪਣੀ ਸਹੀਂ ਪਹਿਚਾਨ ਬੱਣਾਈਏ, ਚਲਾਕੀਆਂ ਨਾਲ ਜੰਨਤਾਂ ਨੂੰ ਭੱਬਲ ਭੁੱਸੇ ਵਿੱਚ ਨਾਂ ਪਾਈਏ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਦੁਨੀਆਂ ਵਿੱਚ ਆਪਣੀ ਸਹੀਂ ਪਹਿਚਾਨ ਬੱਣਾਈਏ। ਚਲਾਕੀਆਂ ਨਾਲ ਜੰਨਤਾਂ ਨੂੰ ਭੱਬਲ ਭੁੱਸੇ ਵਿੱਚ ਨਾਂ ਪਾਈਏ। ਬਹੁਤੇ ਬਹਿਰੂਪੀਏ ਬੱਣਦੇ ਹਨ। ਰੋਜ਼ ਦੀ ਜਿੰਦਗੀ ਹੋਰ ਹੈ। ਲੋਕਾਂ ਨੂੰ ਭਾਸ਼ਨ ਹੋਰ ਦਿੰਦੇ ਹਨ। ਆਪ ਨੂੰ ਤੋਹਫ਼ੇ ਦੇ ਚੱਮਕਦਾਰ ਪੇਪਰ ਵਾਂਗ ਲਪੇਟ ਕੇ ਰੱਖਦੇ ਹਨ। ਕੋਈ ਅੰਦਰ ਦੀ ਹਾਲਤ ਬੁੱਝ ਹੀ ਨਹੀਂ ਸਕਦਾ। ਤਾਂਹੀ ਕਈ ਵਿਧਰਵਾਂ ਆਸ਼ਰਮ ਚਲਾਉਣ ਵਾਲੇ ਫ਼ਿਰਸ਼ਤੇ ਹੀ, ਉਨ੍ਹਾਂ ਦੀ ਇੱਜ਼ਤ ਦੇ ਲੁੱਟੇਰੇ ਹੁੰਦੇ ਹਨ। ਰਾਖੇ, ਚੋਰ, ਸਾਧ ਵਿੱਚ ਕੋਈ ਭੇਤ ਨਹੀਂ ਦਿੱਸਦਾ। ਆਮ ਹੀ ਸਾਨੂੰ ਲੱਗਦਾ ਹੁੰਦਾ, ਜੇ ਅਸੀਂ ਕੁੱਝ ਠੀਕ ਕਰੀਏ, ਤਾਂ ਸਾਰੇ ਦੇਖਣ। ਅਸੀਂ ਇਹ ਵੀ ਚਾਹੁੰਦੇ ਹਾਂ। ਦੁਨੀਆਂ ਦਾ ਹਰ ਭੇਤ ਪਤਾਂ ਲੱਗੀ ਜਾਂਵੇ। ਦੁਨੀਆਂ ਦੀ ਹਰ ਖ਼ਬਰ ਦੀ ਜਾਣਕਾਰੀ ਹੋਵੇ। ਪਰ ਆਪਣੀਆਂ ਕੋਈ ਗੱਲਾਂ। ਦੁਨੀਆਂ ਤੋ ਲੁੱਕੀਆਂ ਰਹਿੱਣ ਦੇਣੀਆਂ ਚਾਹੁੰਦੇ ਹਾਂ। ਆਪ ਨੂੰ ਪਰਦੇ ਵਿੱਚ ਰੱਖਦੇ ਹਾਂ। ਆਪ ਨੂੰ ਜਾਹਰ ਨਹੀਂ ਕਰਦੇ। ਅੰਦਰ ਕੁਸ਼ ਹੈ। ਬਾਹਰ ਦਿਖਾਵਾ ਹੋਰ ਕਰਦੇ ਹਾਂ। ਉਨ੍ਹਾਂ ਨੂੰ ਲੱਗਦਾ, ਦੁਨੀਆਂ ਸੁੱਤੀ ਪਈ ਹੈ। ਦੁਨੀਆਂ ਤਾਂ ਮੱਚਲੀ ਹੋਈ, ਹੋਈ ਹੈ। ਹਰ ਕੋਈ ਆਪਣਾਂ ਉੱਲੂ ਸਿੱਧਾ ਕਰਦਾ ਹੈ। ਕਿਸੇ ਨੇ ਕਿਸੇ ਤੋਂ ਲੈਣਾ ਹੀ ਕੀ ਹੈ? ਠੀਕ ਹੈ, ਜਿਵੇਂ ਗੱਡੀ ਰਿੜਦੀ ਹੈ। ਦੁਨੀਆਂ ਤਾਂ ਰੱਬ ਆਸਰੇ ਚੱਲਦੀ ਹੈ। ਜੇ ਰੱਬ ਦਾ ਡਰ ਨਾਂ ਹੋਵੇ, ਬੰਦਾ ਸਾਰੀ ਦੁਨੀਆਂ ਭਸਮ ਕਰ ਦੇਵੇ। ਦੂਸਰੇ ਹੋਰਾਂ ਦੇ ਹਿੱਸੇ ਦਾ, ਆਪ ਹਾਂਸਲ ਕਰ ਲਵੇ। ਬੰਦਾ ਕੱਲਾ ਆਪ ਹੀ ਸਮਰਾਟ ਬੱਣ ਕੇ ਬੈਠ ਜਾਵੇ। 'ਰਾਮ' ਨਾਮ ਦਾ ਬੰਦਾ ਸਿਆਸਤ ਵਿੱਚ ਹੈ। ਕੰਮ ਤੇ ਜਾਣ ਵੇਲੇ ਸਿਰ ਗੰਜਾਂ ਹੁੰਦਾ ਹੈ। ਕੋਟ-ਪੈਂਟ ਪਾਏ ਵਿੱਚ ਅੰਗਰੇਜ਼ ਤੋਂ ਘੱਟ ਨਹੀਂ ਲੱਗਦਾ। ਉਹ ਜਦੋਂ ਗੁਰਦੁਆਰਾਂ ਸਾਹਿਬ ਜਾਂਦਾ ਹੈ। ਤਾਂ ਸਿਰ ਤੇ ਰੰਗ ਬਰੰਗੀਆਂ ਬਦਲ-ਬਦਲ ਕੇ ਪੱਗਾ ਬੰਨ ਕੇ ਜਾਂਦਾ। ਉਥੇ ਲੋਕਾਂ ਨਾਲ ਹਿੰਦੂ ਮੁਸਲਮਾਨ ਨਾਲ ਇੱਰਖਾਂ ਕਰਨ ਦੀਆਂ ਗੱਲਾਂ ਕਰਦਾ। ਕਹਿੰਦਾ," ਇੰਨ੍ਹਾਂ ਤੋਂ ਸਿੱਖਾਂ ਨੂੰ ਖ਼ਤਰਾ ਹੈ। ਇਹ ਬਹੁਮੱਤ ਹਨ। ਸਿੱਖਾਂ ਨੂੰ ਖ਼ੱਤਮ ਕਰ ਦੇਣਗੇ। ਅਸੀਂ ਬਹੁਤ ਸਿੱਖ ਮਰਵਾਂ ਲਏ ਹਨ। ਹੁਣ ਹੁਸ਼ਿਆਰ ਹੋ ਕੇ ਰਹੀਏ।" ਲੋਕੀ ਇਸ ਦੀਆ ਗੱਲਾਂ ਸੁਣ ਕੇ ਹਿੰਦੂ ਮੁਸਲਮਾਨ ਦੇ ਵਿਰੋਧ ਵਿਚ ਨਾਹਰੇ ਲਗਾਉਣ ਲੱਗ ਜਾਂਦੇ। 'ਰਾਮ' ਨੂੰ ਬੜਾਂ ਚੰਗ੍ਹਾਂ ਬੰਦਾ ਕਹਿੰਦੇ। ਕੰਮਾਂ ਤੇ ਵੀ ਗੱਲ ਕਰਦੇ ਹਨ," ਰਾਮ ਤਾਂ ਬੜਾਂ ਵਧੀਆਂ ਬੰਦਾ ਹੈ। ਕੌਮ ਦਾ ਬਹੁਤ ਖਿਆਲ ਰੱਖਦਾ ਹੈ। ਐਂਤਕੀ ਵੋਟਾਂ ਇਸੇ ਨੂੰ ਪਾਉਣੀਆਂ ਹਨ।" ਬਹੁਤੇ ਹਾਮੀ ਭਰਦੇ, " ਇਸ ਤੋਂ ਵਗੈਰ ਤਾਂ ਆਪਣਾ ਹੋਰ ਕੋਈ ਪੰਜਾਬੀ ਹੈ ਵੀ ਨਹੀਂ। ਵੋਟਾਂ ਤਾਂ ਇਸੇ ਨੂੰ ਪੱਕੀਆਂ ਹਨ। ਜਨਮ ਆਸ਼ਟਮੀ ਤੇ ਹੋਰ ਦਿਨ ਤਿਹਾਉਰ ਨੂੰ ਇਹ ਸਿਰ ਤੇ ਟੋਪੀ ਲੈ ਕੇ ਮੰਦਰ ਜਾਂਦਾ। ਉਥੇ ਵੀ ਹਿੰਦੂਆਂ ਨੂੰ ਹਮਦਰਦੀ ਦਿਖਾਉਂਦਾ ਹੈ। ਇਸ ਨੂੰ ਦੇਖ ਕੇ ਬਹੁਤੇ ਲਾਈ ਲੱਗ ਤਾਂ ਜਕੀਨ ਕਰ ਲੈਂਦੇ। ਬਈ ਇਹ ਸਿੱਖ ਤਾਂ ਹਿੰਦੂ ਧਰਮ ਦਾ ਬੱਣ ਗਿਆ। ਇਸੇ ਨੂੰ ਐਤਕੀ ਵੋਟਾਂ ਵਿੱਚ ਖੜ੍ਹਾਂ ਕਰਕੇ ਕਾਂਮਜਾਬ ਬੱਣਿਆ ਜਾਵੇ। ਉਥੇ ਨਾਰੀਅਲ ਤੋੜਦਾ। ਦੋ-ਚਾਰ ਵਾਰ ਜ਼ੋਰ ਲਾ ਕੇ, ਜੈ ਮਾਤਾਂ ਦੀ ਕਹਿ ਦਿੰਦਾ ਹੈ। ਕਿਸਨ ਕਨਾਈਆਂ ਦੀ ਬੰਸਰੀ ਬਜਾਉਣ ਲੱਗ ਜਾਂਦਾ ਹੈ। ਲੋਕ ਵਾਹੁ-ਵਾਹੁ ਕਰਨ ਲੱਗ ਜਾਂਦੇ ਹਨ। ਇਹ ਕਲਮਾਂ ਪੜ੍ਹਨੀਆਂ ਵੀ ਜਾਣਦਾ ਹੈ। ਰਮਾਜਾਨ, ਈਦ ਵਾਲੇ ਦਿਨ ਸਭ ਤੋਂ ਵੱਧ ਖੁੱਸ਼ੀ ਇਸੇ ਨੂੰ ਹੁੰਦੀ ਹੈ। ਸਾਰੇ ਰੋਜ਼ਿਆਂ ਵਿੱਚ ਮਸਜ਼ਦ ਵੀ ਜਾਦਾ ਹੈ। ਚਿੱਟੀ ਟੋਪੀ ਨਾਲ ਚਿੱਟਾ ਸਲਵਾਰ ਕੁੜਤਾਂ ਪਾਉਂਦਾ ਸੀ। ਦੋਂਨੇ ਗੋਡੇ ਮੂਧੇ ਮਾਰ ਕੇ ਬੈਠ ਜਾਂਦਾ। ਹੱਥ ਉਪਰ ਕਰਕੇ ਅੱਲਾ ਤੋਂ ਖੈਰ ਮੰਗਦਾ। ਹਰ ਬੰਦੇ ਨਾਲ ਦੁਆ-ਸਲਾਮ ਕਰਦਾ। ਇਸ ਭਾਈ-ਚਾਰੇ ਵਿੱਚ ਜਾਣ ਪਹਿਚਾਣ ਬਹੁਤ ਹੋ ਗਈ ਸੀ। ਇਹ ਵੀ ਇਸ ਨੂੰ ਆਪਣਾ ਨੇਤਾ ਮੰਨਣ ਲਈ ਤਿਆਰ ਸਨ। ਸਿੱਖਾਂ ਤੇ ਹਿੰਦੂਆਂ ਤੋਂ ਵੱਧ ਜੰਨ ਸੰਖਿਆਂ ਮੁਸਲਮਾਨ ਭਰਾਵਾਂ ਦੀ ਹੈ। ਧਰਮ ਵਿੱਚ ਪਤਾਂ ਵੀ ਨਹੀਂ ਲੱਗਦਾ। ਕੌਣ ਰੱਬ ਮਨਾਂ ਰਿਹਾ ਹੈ? ਕੌਣ ਲੋਕ ਦਿਖਾਂਵਾ ਕਰ ਰਿਹਾ ਹੈ? ਧਰਮੀ ਤੇ ਪਖੰਡੀ ਦਾ ਨਿਰਨਾ ਕਰਨਾ ਬਹੁਤ ਮੁਸ਼ਕਲ ਹੈ। ਧਰਮ ਤੇ ਦੁਨੀਆਂ ਦਾ ਹਰ ਰਿਸ਼ਤਾਂ ਵਿਸ਼ਵਾਸ਼ ਤੇ ਹੈ। ਗੁਆਂਢ ਵਾਲੇ ਵੀ ਇਹੀ ਸੋਚਦੇ ਸਨ। ਇਸ ਘਰ ਵਿੱਚ ਚਾਰ ਭਰਾਂ ਰਹਿੰਦੇ ਹਨ। ਹਰ ਧਰਮ ਦਾ ਪਹਿਰਾਵਾਂ ਪਾਉਂਦੇ ਹਨ। ਬੜੇ ਧਰਮੀ ਹਨ। ਹਰ ਵਾਰ ਕੱਪੜੇ ਜੁੱਤੀ ਜਾਕਟ ਬੱਦਲੇ ਹੁੰਦੇ ਹਨ। ਅੱਜ ਕੱਲ ਕੋਈ ਕਿਸੇ ਦੇ ਨੀਜ਼ੀ ਜੀਵਨ ਬਾਰੇ ਧਿਆਨ ਨਹੀਂ ਦਿੰਦਾ। ਕਿਸੇ ਕੋਲ ਵਿਹਲ ਹੀ ਕਿਥੇ ਹੈ? ਇਹ 'ਰਾਮ' ਆਪਣੀ ਸਿਆਸਤ ਖੇਡ, ਖੇਡ ਗਿਆ ਸੀ। ਸਾਰੇ ਧਰਮਾਂ ਵਾਲਿਆ ਦੀਆਂ ਵੋਟਾਂ ਬਟੋਰ ਗਿਆ ਸੀ। ਵੋਟਾਂ ਵਿੱਚ ਜਿੱਤ ਕੇ ਪਹਿਲੇ ਨੰਬਰ ਤੇ ਆ ਗਿਆ ਸੀ। ਲੋਕ ਵੀ ਬੜੇ ਖੁੱਸ਼ ਸਨ। ਉਨ੍ਹਾਂ ਦੁਆਰਾਂ ਚੁਣਇਆ ਨੇਤਾ ਜਿੱਤ ਗਿਆ ਸੀ। ਇਕ ਰਾਤ ਇਸ ਨੇ ਹੋਰ ਸਿਆਸਤ ਖੇਡ ਖੇਡੀ। ਮੰਦਰਾਂ ਵਿੱਚ ਗਾਂਵਾਂ ਮਾਰ ਕੇ ਸੁੱਟਾ ਦਿੱਤੀਆਂ। ਮਸੀਤਾ ਵਿੱਚ ਮਰਿਆ ਹੋਇਆ ਸੂਰ ਰੱਖਵਾ ਦਿੱਤਾ। ਸਿੱਖਾਂ ਦੇ ਮੁੰਡੇ ਮਰਵਾ ਕੇ ਗੈਇਬ ਕਰਾ ਦਿੱਤੇ। ਲੋਕੀ ਆਪਸ ਵਿੱਚ ਲੱੜਨ ਲੱਗ ਗਏ। ਇਸ 'ਹਰੀ' ਦੀ ਬਿਆਨ ਵਾਜੀ ਫਿਰ ਸ਼ੁਰੂ ਹੋ ਗਈ। ਗੁਰਦੁਆਰੇ ਜਾਂਦਾ ਤਾਂ ਸਿੱਖਾਂ ਲਈ ਹਮਦਰਦੀ ਜਾਹਰ ਕਰਦਾ," ਕੋਈ ਹੱਲ ਲੱਭਦੇ ਹਾਂ। ਉਨ੍ਹਾਂ ਦੇ ਵੀ ਬਰਾਬਰ ਕਰਦੋ। ਆਪਣੇ ਮਰਨਗੇ ਤਾਂ ਪਤਾ ਲੱਗੇਗਾ। " ਹਿੰਦੂ, ਮੁਸਲਮਾਨਾਂ ਕੋਲ ਵੀ ਹਾਰਾਂ-ਦਾਰਾਂ ਮਾਰਦਾ ਸੀ। ਗਾਂ ਤੇ ਸੂਰ ਦੇ ਮਾਸ ਦੇ ਵੱਡਣ ਦਾ ਬੜਾਂ ਦੁੱਖ ਪ੍ਰਗਟ ਕਰਦਾ। ਉਜ ਭਾਂਵੇ ਰੋਜ਼ ਮੀਟ ਖਾਈ ਜਾਣ। ਪਰਜਾਂ ਨੂੰ ਆਪਸ ਵਿੱਚ ਫਸਾ ਕੇ, ਇਹ ਸਰਅਖਰੂ ਹੋ ਕੇ ਬੈਠ ਗਿਆ। ਉਸ ਨੂੰ ਲੋਕਾਂ ਤੋਂ ਕੋਈ ਖੱਤਰਾਂ ਨਹੀਂ ਸੀ। ਹਿੰਦੂ, ਮੁਸਲਮਾਨ, ਸਿੱਖ ਆਪਸ ਵਿੱਚ ਹੀ ਬੰਦਿਆ ਨੂੰ ਜਾਨੋਂ ਮਾਰਨ ਲੱਗ ਗਏ ਸਨ। ਰਾਮ ਜੀ ਕੰਨ ਲਪੇਟੀ ਉਚੇ ਦਰਜਾ ਦੀ ਕੁਰਸੀ ਸੰਭਾਲੀਂ ਬੈਠੇ ਸਨ। ਲੋਕਾ ਦੇ ਕੀ ਦਰਦ ਹਨ? ਉਸ ਤੱਕ ਕੋਈ ਪੁਕਾਰ ਨਹੀਂ ਪਹੁੰਚਦੀ ਸੀ। ਪਰਜਾ ਬਾਹਰ ਕੁਰਲਾਈ ਜਾਂਦੀ ਸੀ। ਜਿਸ ਦਾ ਬੰਦਾ ਮਰ ਜਾਂਦਾ ਸੀ। ਉਸੇ ਨੂੰ ਦੁੱਖ ਲੱਗਦਾ ਸੀ। ਬਾਕੀ ਸਭ ਲਈ ਰਾਮ ਰਾਜ ਸੀ। ਆਪਣਾ ਚੁਣਇਆ ਬੰਦਾ ਸੀ। ਆਪਣਾ ਰਾਜ ਸੀ।

Comments
Post a Comment